Comments on:

1947-ਉਜੜ ਕੇ ਵੱਸਣ ਦੀ ਗਾਥਾ- ਸਰਦਾਰ ਇੰਦਰਜੀਤ ਸਿੰਘ ਵੜੈਚ ਜੀ ਜੁਬਾਨੀ


Listen Later

1947, ਕਿਸੇ ਲਈ ਆਜਾਦੀ, ਕਿਸੇ ਲਈ ਵੰਡ ਤੇ ਕਿਸੇ ਲਈ ਉਜਾੜਾ। 69 ਵਰ੍ਹੇ ਪਹਿਲਾਂ ਵਾਪਰੀ ਮਨੁੱਖੀ ਇਤਿਹਾਸ ਵਿੱਚ ਖਲਕਤ ਦੇ ਤਬਾਦਲੇ ਦੀ ਇਸ ਦਿਲ ਕੰਬਾਊ ਤਰਾਸਦੀ ਨੂੰ ਅਜੇ ਤੱਕ ਬਰੀਟਿਸ਼ ਰਾਜ ਤੋਂ ਆਜਾਦੀ ਦੀ ਸੁਖਦ ਪਾਨ ਚਾੜ੍ਹ ਕੇ ਹੀ ਪ੍ਰਚਾਰਿਆ ਗਿਆ। ਪਰ ਇਹਨਾਂ ਕੁਝ ਮਹੀਨਿਆਂ ਨੇ ਦਰਿਆ ਸਿੰਧ ਤੋਂ ਜਮੁਨਾ ਵਿਚਾਲੇ ਰਹਿੰਦੇ ਲੋਕਾਂ ਦੀ ਤਰਜੇ ਜਿੰਦਗੀ ਨੂੰ ਸਦਾ ਵਾਸਤੇ ਬਦਲ ਦਿੱਤਾ। ਆਜਾਦੀ ਦੇ ਤਿਰੰਗੇ ਤੇ ਹੈਦਰੀ ਝੰਡੇ ਬੇਪੱਤੀਆਂ ਨੂੰ ਕੱਝ ਨਾਂ ਸਕੇ। ਉਂਝ ਅਣਖਾਂ ਦੇ ਬੱਝੇ ਲੋਕਾਂ ਨੇ ਕੁੱਝ ਦਸਿਆ ਵੀ ਨਾਂ। ਸਰਦਾਰ ਇੰਦਰਜੀਤ ਸਿੰਘ ਵੜੈਚ, ਜਿਨਾਂ ਦੇ ਪੁਰਖਿਆਂ ਦੀ 500 ਕਿੱਲੇ ਜਮੀਨ ਦਾ ਪੰਜਵਾਂ ਹਿੱਸਾ ਵੀ ਨਾਂ ਮਿਲਿਆ। ਪਰਵਾਰ ਤੇ ਸੱਕਿਆਂ ਦਾ ਜਾਨੀ ਨੁਕਸਾਨ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਅੱਜ ਵੀ ਆਪਣੇ ਪੁਰਾਣੇ ਪਿੰਡ ਦੀ ਯਾਦ ਸਤਾਉਂਦੀ ਏ।
...more
View all episodesView all episodes
Download on the App Store

Comments on:By Qaumi Awaaz Radio