
Sign up to save your podcasts
Or


ਹਉਮੈਂ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ, ਇਹ ਜਿਸ ਵੀ ਇਨਸਾਨ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ ਫਿਰ ਉਸ ਇਨਸਾਨ ਨੂੰ ਆਪਣੇ-ਆਪ ਤੋਂ ਬਿਨ੍ਹਾਂ, ਆਪਣਾ ਅਹੁਦਾ, ਧਨ-ਦੌਲਤ, ਰੁਤਬਾ ਆਦਿ ਤੋਂ ਬਿਨ੍ਹਾਂ ਕੁੱਝ ਵੀ ਨਜ਼ਰ ਨਹੀਂ ਆਉਂਦਾ, ਉਹ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਦੁਨੀਆ ਵਿੱਚ ਸਾਡੇ ਤੋਂ ਵੀ ਉੱਤੇ ਬਹੁਤ ਸਾਰੇ ਲੋਕ ਹਨ, ਪਰ ਹਉਮੈਂ ਦੇ ਨਸ਼ੇ ਵਿੱਚ ਉਹ ਅਜਿਹੇ ਗ਼ਲਤਾਨ ਹੋ ਜਾਂਦੇ ਹਨ ਕਿ ਦੂਜੇ ਇਨਸਾਨ ਨੂੰ ਕੱਖ ਵੀ ਨਹੀਂ ਸਮਝਦੇ, ਉਹ ਇਹ ਵੀ ਨਹੀਂ ਸੋਚਦੇ ਕਿ ਜਿਸ ਇਨਸਾਨ ਨੂੰ ਉਸਦੇ ਕੱਪੜੇ, ਸਿਧੇ ਸਾਧੇ ਲਹਿਜ਼ੇ ਕਰਕੇ ਬਹੁਤ ਨੀਵਾਂ ਸਮਝ ਰਹੇ ਹਨ ਹੋ ਸਕਦਾ ਹੈ ਉਹ ਇਨਸਾਨ ਕੋਈ ਬਹੁਤ ਵੱਡਾ ਇਨਸਾਨ ਹੋਵੇ, ਜਿਸਦਾ ਮਕਸਦ ਦੂਜੇ ਲੋਕਾਂ ਵਾਂਗ ਆਮ ਜ਼ਿੰਦਗੀ ਜੀਣਾ ਹੋਵੇ, ਉਹ ਆਪਣੇ ਅਹੁਦੇ, ਪੈਸੇ ਦਾ ਰੋਬ੍ਹ ਕਿਸੇ ਤੇ ਨਾ ਪਾਉਣਾ ਚਾਹੁੰਦਾ ਹੋਵੇ, ਅੱਜ ਦੀ ਕਹਾਣੀ ਸਾਨੂੰ ਅਜਿਹਾ ਹੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਸਾਡੀ ਹਉਮੈਂ ਸਾਡੀ ਸੋਚ ਦਾ ਘੇਰਾ ਬਹੁਤ ਛੋਟਾ ਕਰ ਦੇਂਦੀ ਹੈ ਅਤੇ ਅਸੀਂ ਉਸ ਘੇਰੇ ਵਿੱਚ ਬੱਝੇ ਸਾਰੀ ਦੁਨੀਆਂ ਨੂੰ ਵੇਖਦੇ ਹਾਂ
By Radio Haanjiਹਉਮੈਂ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ, ਇਹ ਜਿਸ ਵੀ ਇਨਸਾਨ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ ਫਿਰ ਉਸ ਇਨਸਾਨ ਨੂੰ ਆਪਣੇ-ਆਪ ਤੋਂ ਬਿਨ੍ਹਾਂ, ਆਪਣਾ ਅਹੁਦਾ, ਧਨ-ਦੌਲਤ, ਰੁਤਬਾ ਆਦਿ ਤੋਂ ਬਿਨ੍ਹਾਂ ਕੁੱਝ ਵੀ ਨਜ਼ਰ ਨਹੀਂ ਆਉਂਦਾ, ਉਹ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਦੁਨੀਆ ਵਿੱਚ ਸਾਡੇ ਤੋਂ ਵੀ ਉੱਤੇ ਬਹੁਤ ਸਾਰੇ ਲੋਕ ਹਨ, ਪਰ ਹਉਮੈਂ ਦੇ ਨਸ਼ੇ ਵਿੱਚ ਉਹ ਅਜਿਹੇ ਗ਼ਲਤਾਨ ਹੋ ਜਾਂਦੇ ਹਨ ਕਿ ਦੂਜੇ ਇਨਸਾਨ ਨੂੰ ਕੱਖ ਵੀ ਨਹੀਂ ਸਮਝਦੇ, ਉਹ ਇਹ ਵੀ ਨਹੀਂ ਸੋਚਦੇ ਕਿ ਜਿਸ ਇਨਸਾਨ ਨੂੰ ਉਸਦੇ ਕੱਪੜੇ, ਸਿਧੇ ਸਾਧੇ ਲਹਿਜ਼ੇ ਕਰਕੇ ਬਹੁਤ ਨੀਵਾਂ ਸਮਝ ਰਹੇ ਹਨ ਹੋ ਸਕਦਾ ਹੈ ਉਹ ਇਨਸਾਨ ਕੋਈ ਬਹੁਤ ਵੱਡਾ ਇਨਸਾਨ ਹੋਵੇ, ਜਿਸਦਾ ਮਕਸਦ ਦੂਜੇ ਲੋਕਾਂ ਵਾਂਗ ਆਮ ਜ਼ਿੰਦਗੀ ਜੀਣਾ ਹੋਵੇ, ਉਹ ਆਪਣੇ ਅਹੁਦੇ, ਪੈਸੇ ਦਾ ਰੋਬ੍ਹ ਕਿਸੇ ਤੇ ਨਾ ਪਾਉਣਾ ਚਾਹੁੰਦਾ ਹੋਵੇ, ਅੱਜ ਦੀ ਕਹਾਣੀ ਸਾਨੂੰ ਅਜਿਹਾ ਹੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਸਾਡੀ ਹਉਮੈਂ ਸਾਡੀ ਸੋਚ ਦਾ ਘੇਰਾ ਬਹੁਤ ਛੋਟਾ ਕਰ ਦੇਂਦੀ ਹੈ ਅਤੇ ਅਸੀਂ ਉਸ ਘੇਰੇ ਵਿੱਚ ਬੱਝੇ ਸਾਰੀ ਦੁਨੀਆਂ ਨੂੰ ਵੇਖਦੇ ਹਾਂ