Sign up to save your podcasts
Or

ਇਕ ਵਾਰੀ ਮੱਧ ਏਸ਼ੀਆ ਤੋਂ ਘੋੜੇ ਤੇ ਸਵਾਰ ਹੋ ਕੇ ਆਏ ਇਕ ਹਮਲਾਵਰ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਅਤੇ ਆਪਣੀ ਜਿੱਤ ਦਾ ਜਲੂਸ ਕੱਢਣਾ ਚਾਹਿਆ। ਇਕ ਹਾਥੀ ਨੂੰ ਸਜਾਇਆ ਗਿਆ ਅਤੇ ਰਾਜੇ ਨੂੰ ਉਸ ਉੱਤੇ ਬਿਠਾਇਆ ਗਿਆ। ਹਾਥੀ ’ਤੇ ਬੈੈਠ ਕੇ ਉਸ ਨੇ ਹਾਥੀ ਦੀ ਲਗਾਮ ਮੰਗੀ, ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਲਗਾਮ ਨਹੀਂ ਹੁੰਦੀ ਤੇ ਇਹ ਇਕ ਮਹਾਵਤ ਦੁਆਰਾ ਨਿਯੰਤਰਤ ਹੁੰਦਾ ਹੈ ਤਾਂ ਉਹ ਉਸ ਤੋਂ ਹੇਠਾਂ ਉਤਰ ਗਿਆ ਤੇ ਆਪਣੇ ਘੋੜੇ ਨੂੰ ਲਿਆਉਣ ਲਈ ਕਿਹਾ, ਤੇ ਕਹਿਣ ਲੱਗਾ ਕਿ ਉਹ ਕਦੇ ਅਜਿਹੀ ਸਵਾਰੀ ਨਹੀਂ ਕਰਦਾ, ਜਿਸ ਦੀ ਲਗਾਮ ਉਸਦੇ ਹੱਥ ਵਿੱਚ ਨਹੀਂ ਹੁੰਦੀ।
ਇਸੇ ਤਰ੍ਹਾਂ ਸਾਨੂੰ ਆਪਣਾ ਆਤਮ ਨਿਰੀਖਣ ਕਰਨ ਦੀ ਲੋੜ ਹੈ ਕਿ ਕੀ ਸਾਡੀ
ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੋ ਸਾਧਕ ਇਕ ਮਨੁੱਖੀ ਸਰੀਰ ਵਿੱਚ, ਸਰੀਰ ਦਾ ਨਾਸ ਹੋਣ ਤੋਂ ਪਹਿਲਾਂ-ਪਹਿਲਾਂ ਹੀ ਕਾਮ, ਕ੍ਰੋਧ ਦੁਆਰਾ ਪੈਦਾ ਹੋਣ ਵਾਲੇ ਵੇਗ ਨੂੰ ਸਹਿਣ ਕਰਨ ਵਿੱਚ ਸਮਰੱਥ ਹੋ ਜਾਂਦਾ ਹੈ, ਉਹੀ ਪੁਰਖ ਯੋਗੀ ਹੈ, ਅਤੇ ਉਹ ਹੀ ਸੁਖੀ ਹੈ (5.23)। ਦੂਜਿਆਂ ਤੋਂ ਖੁਸ਼ੀ ਪ੍ਰਾਪਤ ਕਰਨ ਦੀ ਇੱਛਾ ਹੀ ਵਾਸਨਾ ਹੈ, ਅਤੇ ਕ੍ਰੋਧ ਸਾਨੂੰ ਉਦੋਂ ਆਉਂਦਾ ਹੈ ਜਦੋਂ ਪ੍ਰਸਥਿਤੀਆਂ ਸਾਡੀ ਇੱਛਾ ਦੇ ਅਨੁਕੂਲ ਨਹੀਂ ਹੁੰਦੀਆਂ।
ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਜੋ ਵਿਅਕਤੀ ਅੰਦਰੂਨੀ ਤੌਰ ਤੇ ਸੁਖੀ ਹੈ, ਅੰਦਰੂਨੀ ਅਨੰਦ ਨੂੰ ਮਾਣਦਾ ਹੈ ਤੇ ਆਤਮਾ ਦੇ ਪ੍ਰਕਾਸ਼ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਅਜਿਹਾ ਯੋਗੀ ਭਗਵਾਨ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਆਪਣੀ ਇਸ ਭੌਤਿਕ ਹੋਂਦ ਤੋਂ ਮੁਕਤ ਹੋ ਜਾਂਦਾ ਹੈ (5.24)। ਪਾਪਾਂ ਦਾ ਨਾਸ਼ ਕਰਕੇ, ਸ਼ੰਕਿਆਂ ਨੂੰ ਦੂਰ ਕਰਕੇ, ਇੰਦਰੀਆਂ ਨੂੰ ਵੱਸ
ਸੇਵਾ, ਦੂਜਿਆਂ ਨਾਲ ਹਮਦਰਦੀ ਕਰਨ ਦੇ ਨਾਲ-ਨਾਲ ਆਪਣੇ ਪ੍ਰਤੀ ਜਾਗਰੂਕਤਾ
By Siva Prasadਇਕ ਵਾਰੀ ਮੱਧ ਏਸ਼ੀਆ ਤੋਂ ਘੋੜੇ ਤੇ ਸਵਾਰ ਹੋ ਕੇ ਆਏ ਇਕ ਹਮਲਾਵਰ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਅਤੇ ਆਪਣੀ ਜਿੱਤ ਦਾ ਜਲੂਸ ਕੱਢਣਾ ਚਾਹਿਆ। ਇਕ ਹਾਥੀ ਨੂੰ ਸਜਾਇਆ ਗਿਆ ਅਤੇ ਰਾਜੇ ਨੂੰ ਉਸ ਉੱਤੇ ਬਿਠਾਇਆ ਗਿਆ। ਹਾਥੀ ’ਤੇ ਬੈੈਠ ਕੇ ਉਸ ਨੇ ਹਾਥੀ ਦੀ ਲਗਾਮ ਮੰਗੀ, ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਲਗਾਮ ਨਹੀਂ ਹੁੰਦੀ ਤੇ ਇਹ ਇਕ ਮਹਾਵਤ ਦੁਆਰਾ ਨਿਯੰਤਰਤ ਹੁੰਦਾ ਹੈ ਤਾਂ ਉਹ ਉਸ ਤੋਂ ਹੇਠਾਂ ਉਤਰ ਗਿਆ ਤੇ ਆਪਣੇ ਘੋੜੇ ਨੂੰ ਲਿਆਉਣ ਲਈ ਕਿਹਾ, ਤੇ ਕਹਿਣ ਲੱਗਾ ਕਿ ਉਹ ਕਦੇ ਅਜਿਹੀ ਸਵਾਰੀ ਨਹੀਂ ਕਰਦਾ, ਜਿਸ ਦੀ ਲਗਾਮ ਉਸਦੇ ਹੱਥ ਵਿੱਚ ਨਹੀਂ ਹੁੰਦੀ।

928 Listeners