Sign up to save your podcasts
Or

ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਜਿਸ ਨੂੰ ਸਾਡੇ ਸ਼ਾਸਤਰ ਸੰਨਿਆਸ ਕਹਿੰਦੇ ਹਨ, ਉਸੇ ਨੂੰ ਤੂੰ ਯੋਗ ਸਮਝ, ਕਿਉਂਕਿ ਸੰਕਲਪਾਂ ਦਾ ਤਿਆਗ ਨਾ ਕਰਨ ਵਾਲਾ ਕੋਈ ਵੀ ਪੁਰਸ਼ ਯੋਗੀ ਨਹੀਂ ਹੰੁਦਾ’’ (6.2)। ਇਸ ਤੋਂ ਪਹਿਲਾਂ ਸਲੋਕ 4.19 ਵਿੱਚ ਇਹ ਕਿਹਾ ਗਿਆ ਸੀ ਕਿ ਇਕ ਮਹਾਂਪੁਰਸ਼ ਦੇ ਕਰਮ, ਕਾਮਨਾ ਅਤੇ ਸੰਕਲਪ ਤੋਂ ਮੁਕਤ ਹੰੁਦੇ ਹਨ (ਕਾਮਸੰਕਲਪ ਵਰਜਿਤਾ:)।
ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ, ‘‘ਉਸ ਆਤਮਾ ਲਈ, ਜਿਹੜੀ ਯੋਗ ਵਿੱਚ ਰੂੜ੍ਹ (ਪੱਕਾ) ਹੋਣ ਦੀ ਇੱਛਾ ਰੱਖਦੀ ਹੈ, ਉਸ ਲਈ ਕਰਮ ਹੀ ਇਕ ਸਾਧਨ ਹੈ, ਇਕ ਮਹਾਂਪੁਰਸ਼ ਲਈ ਜਿਹੜਾ ਯੋਗ ਵਿੱਚ ਪਹਿਲਾਂ ਹੀ ਰੂੜ੍ਹ ਹੈ, ਸ਼ਾਂਤ ਅਵਸਥਾ ਹੀ ਮੁਕਤੀ ਦਾ ਇਕ ਸਾਧਨ ਹੈ (6.3)। ਜਦੋਂ ਕੋਈ ਪੁਰਸ਼ ਨਾ ਹੀ ਇੰਦਰਿਆਵੀ ਸੁੱਖਾਂ ਨਾਲ ਅਤੇ ਨਾ ਹੀ ਕਰਮਾਂ ਨਾਲ ਜੁੜਿਆ ਹੰੁਦਾ ਹੈ, ਅਜਿਹੇ ਪੁਰਸ਼ ਨੂੰ ਯੋਗ-ਵਿਗਿਆਨ ਵਿਚ ਇਨ੍ਹਾਂ ਤੋਂ ਉੱਚਾ ਉਠਿੱਆ ਹੋਇਆ ਸਮਝਿਆ ਜਾਂਦਾ ਹੈ, ਕਿਉਂਕਿ ਉਸ ਨੇ ਸਾਰੀਆਂ ਇੱਛਾਵਾਂ ਅਤੇ ਕਰਮਾਂ ਦੇ ਨਤੀਜਿਆਂ (ਕਰਮਫਲ) ਦਾ ਤਿਆਗ ਕੀਤਾ ਹੰੁਦਾ ਹੈ’’ (6.4)।
ਸਾਡਾ ਮੰਨਣਾ ਇਹ ਹੈ ਕਿ ਕਰਮ ਮਨਬਾਂਛਿਤ ਕਰਮਫਲ ਪ੍ਰਾਪਤ ਕਰਨ ਤੋਂ
ਸ੍ਰੀ ਕਿ੍ਰਸ਼ਨ ਵਾਰ-ਵਾਰ ਨਿਸ਼ਕਾਮ ਕਰਮ ਕਰਨ ਅਤੇ ਇੰਦਰਿਆਵੀ ਵਿਸ਼ਿਆਂ
ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਕਿਸੇ ਸੁੰਦਰ ਵਸਤੂ, ਦ੍ਰਿਸ਼ ਨੂੰ ਵੇਖਦੇ ਹਾਂ ਤਾਂ ਅਸੀਂ ਉਸ ਦੀ ਸੁੰਦਰਤਾ ਦੀ ਸਿਫਤ ਕਰਦੇ ਹਾਂ ਤੇ ਅੱਗੇ ਲੰਘ ਜਾਂਦੇ ਹਾਂ, ਜਿਹੜੀ ਕਿ ਅਨਾਸਕਤੀ ਹੈ। ਪਰ ਜੇ ਅਸੀਂ ਉਸ ਨਾਲ ਸੰਬੰਧ ਜੋੜਦੇ ਹਾਂ ਤਾਂ ਸਾਡੇ ਮਨ ਵਿੱਚ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਗਦੀ ਹੈ ਜਿਹੜੀ ਕਿ ਬਾਦ ਵਿੱਚ ਇਸ ਸੰਬੰਧੀ ਹੋਰ ਕਾਰਜਾਂ ਲਈ ਉਕਸਾਉਂਦੀ ਹੈ।
By Siva Prasadਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਜਿਸ ਨੂੰ ਸਾਡੇ ਸ਼ਾਸਤਰ ਸੰਨਿਆਸ ਕਹਿੰਦੇ ਹਨ, ਉਸੇ ਨੂੰ ਤੂੰ ਯੋਗ ਸਮਝ, ਕਿਉਂਕਿ ਸੰਕਲਪਾਂ ਦਾ ਤਿਆਗ ਨਾ ਕਰਨ ਵਾਲਾ ਕੋਈ ਵੀ ਪੁਰਸ਼ ਯੋਗੀ ਨਹੀਂ ਹੰੁਦਾ’’ (6.2)। ਇਸ ਤੋਂ ਪਹਿਲਾਂ ਸਲੋਕ 4.19 ਵਿੱਚ ਇਹ ਕਿਹਾ ਗਿਆ ਸੀ ਕਿ ਇਕ ਮਹਾਂਪੁਰਸ਼ ਦੇ ਕਰਮ, ਕਾਮਨਾ ਅਤੇ ਸੰਕਲਪ ਤੋਂ ਮੁਕਤ ਹੰੁਦੇ ਹਨ (ਕਾਮਸੰਕਲਪ ਵਰਜਿਤਾ:)।

928 Listeners