Sign up to save your podcasts
Or

Bosnia ਦੀ ਜੰਗ ਦੇ ਘੜਮੱਸ ਵਿੱਚ, ਇਕ Paramilitary Unit - Arkan's Tigers - ਨੇ ਆਪਣੀ ਬੇਰਹਿਮੀ ਲਈ ਆਪਣੀ ਇੱਕ ਅਲੱਗ ਪਛਾਣ ਬਣਾਈ। ਫੁੱਟਬਾਲ fans ਤੋਂ ਇੱਕ killing machine ਬਣਨ ਤੱਕ ਦਾ ਉਹਨਾਂ ਦਾ ਸਫ਼ਰ - ਦੇਖਾਂਗੇ ਇਸ ਐਪੀਸੋਡ ਵਿੱਚ।
ਫ਼ੋਟੋ: Ron Haviv ਵਲੋਂ ਲਈ ਗਈ ਤਸਵੀਰ। ਹਜ਼ਰੁਸ਼ ਜ਼ਿਬੇਰੀ (Hazrush Ziberi) ਰਹਿਮ ਦੀ ਭੀਖ ਮੰਗਦਾ ਹੋਇਆ। Arkan ਦੇ Tigers ਵਲੋਂ ਇਸ ਦਾ ਕਤਲ਼ ਕਰ ਦਿੱਤਾ ਗਿਆ, ਅਤੇ ਉਸ ਦੀ ਲਾਸ਼ ਦੀ ਸ਼ਿਨਾਖਤ 12 ਸਾਲਾਂ ਤੱਕ ਨਾ ਹੋ ਸਕੀ।
By Panjab BoulevardBosnia ਦੀ ਜੰਗ ਦੇ ਘੜਮੱਸ ਵਿੱਚ, ਇਕ Paramilitary Unit - Arkan's Tigers - ਨੇ ਆਪਣੀ ਬੇਰਹਿਮੀ ਲਈ ਆਪਣੀ ਇੱਕ ਅਲੱਗ ਪਛਾਣ ਬਣਾਈ। ਫੁੱਟਬਾਲ fans ਤੋਂ ਇੱਕ killing machine ਬਣਨ ਤੱਕ ਦਾ ਉਹਨਾਂ ਦਾ ਸਫ਼ਰ - ਦੇਖਾਂਗੇ ਇਸ ਐਪੀਸੋਡ ਵਿੱਚ।
ਫ਼ੋਟੋ: Ron Haviv ਵਲੋਂ ਲਈ ਗਈ ਤਸਵੀਰ। ਹਜ਼ਰੁਸ਼ ਜ਼ਿਬੇਰੀ (Hazrush Ziberi) ਰਹਿਮ ਦੀ ਭੀਖ ਮੰਗਦਾ ਹੋਇਆ। Arkan ਦੇ Tigers ਵਲੋਂ ਇਸ ਦਾ ਕਤਲ਼ ਕਰ ਦਿੱਤਾ ਗਿਆ, ਅਤੇ ਉਸ ਦੀ ਲਾਸ਼ ਦੀ ਸ਼ਿਨਾਖਤ 12 ਸਾਲਾਂ ਤੱਕ ਨਾ ਹੋ ਸਕੀ।