Sign up to save your podcasts
Or

ਬੱਚੇ ਦੁਨੀਆਂ ਨੂੰ ਸਮਝਣ, ਨਵੀਆਂ ਚੀਜ਼ਾਂ, ਸ਼ਿਸ਼ਟਾਚਾਰ (ਸਲੀਕਾ) ਵਿਵਹਾਰ ਆਦਿ ਸਿੱਖਣ ਵਾਸਤੇ ਆਪਣੇ ਮਾਤਾ-ਪਿਤਾ ਵੱਲ ਵੇਖਦੇ ਹਨ, ਅਤੇ ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਪਾਲਨਾ ਕਰਨ ਦਾ ਸਭ ਤੋਂ ਚੰਗਾ ਢੰਗ ਇਹ ਹੈ ਕਿ ਆਪਣੀ ਕਥਨੀ ਤੇ ਕਰਨੀ ਵਿੱਚ ਸਮਾਨਤਾ ਦਾ ਉਦਾਹਰਨ ਪੇਸ਼ ਕੀਤਾ ਜਾਵੇ। ਇਹੋ ਨਿਰਭਰਤਾ ਬਾਦ ਦੇ ਜੀਵਨ ਵਿੱਚ ਵੀ ਜਾਰੀ ਰਹਿੰਦੀ ਹੈ, ਜਿੱਥੇ ਨਿਰਭਰਤਾ ਦੋਸਤਾਂ, ਅਧਿਆਪਕਾਂ, ਆਪਣੇ ਬਜੁਰਗਾਂ ਆਦਿ
ਇਸੇ ਸੰਦਰਭ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਇਕ ਵਧੀਆ ਬੰਦਾ ਜੋ ਜੋ ਕਰਮ ਕਰਦਾ ਹੈ, ਦੂਜੇ ਲੋਕ ਵੀ ਉਸ ਦਾ ਅਨੁਸਰਣ ਕਰਨ ਲੱਗਦੇ ਹਨ। ਉਹ ਜਿਹੋ ਜਿਹੀ ਵੀ ਉਦਾਹਰਨ ਸਥਾਪਤ ਕਰ ਦਿੰਦਾ ਹੈ, ਬਾਕੀ ਲੋਕ ਤੇ ਸਮਾਜ ਉਹੋ ਜਿਹਾ ਹੀ ਵਰਤਾਓ ਕਰਨ ਲੱਗਦੇ ਹਨ (3.21)।
ਸ੍ਰੀ ਕ੍ਰਿਸ਼ਨ ਹੋਰ ਅੱਗੇ ਦੱਸਦੇ ਹਨ—ਮੈਨੂੰ ਨਾ ਤਾਂ ਇਨ੍ਹਾਂ ਤਿੰਨਾਂ ਲੋਕ ਵੱਲ ਕੋਈ ਕਰਤੱਵ
ਸਪੱਸ਼ਟ ਰੂਪ ਵਿੱਚ ਸ੍ਰੀ ਕ੍ਰਿਸ਼ਨ ਪ੍ਰਮਾਤਮਾ ਦੇ ਰੂਪ ਹਨ ਜੋ ਬਾਅਦ ਵਿੱਚ ਆਪਣਾ ਵਿਸ਼ਵ ਰੂਪੱਮ ਵਿਖਾਉਂਦੇ ਹਨ। ਉਹ ਰਚਨਾਤਮਕਤਾ ਦੇ ਰੂਪ ਵਿੱਚ ਵੀ ਹਨ ਜਿਸ ਵਿੱਚ ਸਿਰਜਣਾ, ਪਾਲਣਾ ਅਤੇ ਵਿਨਾਸ਼ ਵੀ ਸ਼ਾਮਿਲ ਹੈ। ਇਨ੍ਹਾਂ ਸਲੋਕਾਂ ਵਿੱਚ ਸ੍ਰੀ ਕ੍ਰਿਸ਼ਨ ਉਨ੍ਹਾਂ ਨਤੀਜਿਆਂ ਵੱਲ ਧਿਆਨ ਦਿਵਾਉਂਦੇ ਹਨ ਜਿਹੜੇ ਉਸ ਵੇਲੇ ਸਾਹਮਣੇ ਆਉਣਗੇ, ਜੇ ਸਿਰਜਣ ਸ਼ਕਤੀ ਆਪਣਾ ਕਰਮ ਕਰਨਾ ਬੰਦ ਕਰ ਦੇਵੇ।
ਜਦੋਂ ਇਕ ਕਿਸਾਨ ਕਣਕ ਬੀਜਦਾ ਹੈ ਤਾਂ ਰਚਨਾਤਮਿਕਤਾ ਉਸ ਦੇ ਉੱਗਣ ਲਈ
ਸਾਡਾ ਜੀਵਨ ਇਸ ਬ੍ਰਹਿਮੰਡ ਵਿੱਚ ਨਿਰਮਿਤ ਵਿਖਾਈ ਦਿੰਦੀ ਅਤੇ ਅਦ੍ਰਿਸ਼ ਸਵੈਚਾਲਿਤਾ (automaticity) ਉੱਤੇ ਬਹੁਤ ਨਿਰਭਰ ਕਰਦਾ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਰਚਨਾਤਮਕਤਾ ਦੁਆਰਾ ਕੀਤੇ ਗਏ ਅਣਥੱਕ ਕਾਰਜਾਂ ਦੇ ਕਾਰਨ ਹੀ ਸੰਭਵ ਹੈ।
By Siva Prasadਬੱਚੇ ਦੁਨੀਆਂ ਨੂੰ ਸਮਝਣ, ਨਵੀਆਂ ਚੀਜ਼ਾਂ, ਸ਼ਿਸ਼ਟਾਚਾਰ (ਸਲੀਕਾ) ਵਿਵਹਾਰ ਆਦਿ ਸਿੱਖਣ ਵਾਸਤੇ ਆਪਣੇ ਮਾਤਾ-ਪਿਤਾ ਵੱਲ ਵੇਖਦੇ ਹਨ, ਅਤੇ ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਪਾਲਨਾ ਕਰਨ ਦਾ ਸਭ ਤੋਂ ਚੰਗਾ ਢੰਗ ਇਹ ਹੈ ਕਿ ਆਪਣੀ ਕਥਨੀ ਤੇ ਕਰਨੀ ਵਿੱਚ ਸਮਾਨਤਾ ਦਾ ਉਦਾਹਰਨ ਪੇਸ਼ ਕੀਤਾ ਜਾਵੇ। ਇਹੋ ਨਿਰਭਰਤਾ ਬਾਦ ਦੇ ਜੀਵਨ ਵਿੱਚ ਵੀ ਜਾਰੀ ਰਹਿੰਦੀ ਹੈ, ਜਿੱਥੇ ਨਿਰਭਰਤਾ ਦੋਸਤਾਂ, ਅਧਿਆਪਕਾਂ, ਆਪਣੇ ਬਜੁਰਗਾਂ ਆਦਿ

925 Listeners