Sign up to save your podcasts
Or

ਹਰ ਇਕ ਸੱਭਿਆਚਾਰ ਨੇ ਸਮਾਜਕ ਸ਼ਾਂਤੀ ਦੀ ਸਥਾਪਤੀ ਲਈ ਕੁੱਝ ਕਾਰਜਾਂ
ਜੇ ਅਸੀਂ ਇਰਾਦੇ ਨੂੰ ਸੰਕਲਪ ਅਤੇ ਅਪਰਾਧ ਕਰਨ ਨੂੰ ਕਾਮਨਾ ਦੇ ਤੌਰ ’ਤੇ ਲਈਏ ਤਾਂ ਅਸੀਂ ਸ੍ਰੀ ਕ੍ਰਿਸ਼ਨ ਦੇ ਸੁਝਾਅ ਨੂੰ ਸਮਝ ਸਕਦੇ ਹਾਂ। ਉਹ ਕਹਿੰਦੇ ਹਨ ਕਿ ਜਿਹੜਾ ਕਰਮ, ਕਾਮਨਾ ਤੇ ਸੰਕਲਪ ਤੋਂ ਅਜ਼ਾਦ ਹੈ, ਜਿਸਦੇ ਕਰਮ ਗਿਆਨ ਦੀ ਅਗਨ ਵਿੱਚੋਂ ਹੋ ਕੇ ਗੁਜ਼ਰੇ ਹਨ, ਉਸ ਨੂੰ ਗਿਆਨੀ ਪੁਰਸ਼ ਵੀ ਪੰਡਿਤ ਦਾ ਦਰਜਾ ਦੇਣਗੇ (4.19)।
ਆਮਤੌਰ ’ਤੇ ਸਮਾਜ ਉਦੋਂ ਤੱਕ ਸੰਤੁਸ਼ਟ ਰਹਿੰਦਾ ਹੈ ਜਦੋਂ ਤੱਕ ਕੋਈ ਅਪਰਾਧ ਨਾ
ਕਾਨੂੰਨ ਦਾ ਡਰ, ਸਾਧਨਾਂ ਦੀ ਕਮੀ ਜਾਂ ਕਿਸੇ ਦੀ ਮਾਨ ਪ੍ਰਤਿਸ਼ਠਾ ਨੂੰ ਬਣੀ ਰਹਿਣ ਦੇਣ ਕਾਰਨ ਹੀ ਮਨੁੱਖ ਕਾਮਨਾ ਨੂੰ ਤਿਆਗਦਾ ਹੈ। ਪਰ ਸੰਕਲਪ ਦਾ ਵਿਚਾਰ ਬਹੁਤ ਗਹਿਰਾ ਹੈ। ਜਦੋਂ ਤੱਕ ਬੰਦਾ ਜੀਵਤ ਰਹਿੰਦਾ ਹੈ ਉਦੋਂ ਤੱਕ ਕਿਸੇ ਕਮਜ਼ੋਰ ਘੜੀ ਦੇ ਸਮੇਂ ਇਸ ਸੰਕਲਪ ਦੀ ਕਾਮਨਾ ਦੇ ਰੂਪ ਵਿੱਚ ਬਦਲ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਸ੍ਰੀ ਕ੍ਰਿਸ਼ਨ ਨਾ ਸਾਨੂੰ ਸਿਰਫ਼ ਕਾਮਨਾ ਨੂੰ ਛੱਡਣ ਲਈ ਕਹਿੰਦੇ ਹਨ ਸਗੋਂ ਸੰਕਲਪ ਨੂੰ ਵੀ ਤਿਆਗ ਦੇਣ ਲਈ ਕਹਿੰਦੇ ਹਨ, ਜਿਹੜਾ ਕਿ ਸਾਡੀਆਂ ਇੱਛਾਵਾਂ ਦਾ ਚਾਲਕ ਹੈ।
ਸਾਨੂੰ ਬਚਪਨ ਤੋਂ ਲੈ ਕੇ ਵਾਰ-ਵਾਰ ਕਿਹਾ ਜਾਂਦਾ ਹੈ ਕਿ ਸਾਡੇ ਵਿੱਚ ਅਕਾਦਮਿਕ, ਆਰਥਿਕ ਤੇ ਇਸ ਦੇ ਨਾਲ ਹੀ ਵਿਅਕਤੀਗਤ ਵਿਕਾਸ ਨੂੰ ਪ੍ਰਾਪਤ ਕਰਨ ਦਾ ਦ੍ਰਿੜ੍ਹ ਸੰਕਲਪ ਅਤੇ ਇੱਛਾ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਨੂੰ ਉਪਰੋਕਤ ਸੱਚਾਈ ਨੂੰ ਸਮਝਣ ਵਿੱਚ ਔਕੜ ਪੇਸ਼ ਕਰਦੀ ਹੈ। ਪਰ ਇੱਥੇ ਧਿਆਨ ਦੇਣ ਲਈ ਯੋਗ ਗੱਲ ਇਹ ਹੈ ਕਿ ਇੱਛਾ ਤਾਂ ਇੱਛਾ ਹੀ ਹੁੰਦੀ ਹੈ ਭਾਵੇਂ ਚੰਗੀ ਹੋਵੇ ਜਾਂ ਬੁਰੀ।
ਜਦੋਂ ਕਾਮਨਾ ਅਤੇ ਦ੍ਰਿੜ੍ਹ ਸੰਕਲਪ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਵਿਅਕਤੀ ਨਿਸ਼ਚਲ ਸਮਾਧੀ ਨੂੰ ਪ੍ਰਾਪਤ ਹੁੰਦਾ ਹੈ ਜਿਹੜੀ ਲਗਾਵ, ਭੈਅ ਅਤੇ ਕ੍ਰੋਧ ਤੋਂ ਮੁਕਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚੋਂ ਉਤਪੰਨ ਹੋਣ ਵਾਲੇ ਕਰਮ ਇਸ ਜਾਗਰੂਕਤਾ ਵਿੱਚ ਤੱਪ ਕੇ ਹੋਰ ਸ਼ੁੱਧ ਹੋ ਜਾਂਦੇ ਹਨ।
By Siva Prasadਹਰ ਇਕ ਸੱਭਿਆਚਾਰ ਨੇ ਸਮਾਜਕ ਸ਼ਾਂਤੀ ਦੀ ਸਥਾਪਤੀ ਲਈ ਕੁੱਝ ਕਾਰਜਾਂ

926 Listeners