Sign up to save your podcasts
Or

ਇੱਕ ਭੁੱਖੀ ਲੂੰਬੜੀ ਉੱਪਰ ਲਟਕਦੇ ਹੋਏ ਅੰਗੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸਫ਼ਲ ਰਹੀ ਅਤੇ ਉਸ ਨੇ ਮਨ ਵਿੱਚ ਸੋਚ ਲਿਆ ਕਿ ਅੰਗੂਰ ਖੱਟੇ ਹਨ। ਇਹ ਕਹਾਣੀ ਨਿਰਾਸ਼ਾ, ਤ੍ਰਿਪਤੀ ਅਤੇ ਖੁਸ਼ੀ ਨਾਲ ਨਿਪਟਣ ਦੇ ਮੁੱਦੇ ਉੱਤੇ ਕਈ ਕੋਣ ਪੇਸ਼ ਕਰਦੀ ਹੈ।
ਸਮਕਾਲੀਨ ਮਨੋਵਿਗਿਆਨ ਮਨੁੱਖੀ ਦਿਮਾਗ ਦੇ ਕਾਰਜਾਂ ਵਿੱਚੋਂ ਇਕ ਦੋ ਰੂਪ
ਤ੍ਰਿਪਤੀ ਦੇ ਸੰੰਬੰਧ ਵਿੱਚ ਸ੍ਰੀ ਕ੍ਰਿਸ਼ਨ ਸੁੱਖ ਦੇ ਸੰਸਲੇਸ਼ਣ ਤੋਂ ਅੱਗੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜਿਹੜਾ ਵਿਅਕਤੀ ਸਾਰੇ ਕਰਮਾਂ ਵਿੱਚ ਅਤੇ ਉਨ੍ਹਾਂ ਦੇ ਫਲ ਦੇ ਆਸ ਦੀ ਇੱਛਾ ਤਿਆਗ ਕੇ ਸੰਸਾਰ ਦੇ ਆਸਰੇ ਤੋਂ ਰਹਿਤ ਹੋ ਜਾਂਦਾ ਹੈ ਅਤੇ ਸਦਾ ਲਈ ਤਿ੍ਰਪਤ ਹੋ ਜਾਂਦਾ ਹੈ, ਉਹ ਕਰਮਾਂ ਵਿੱਚ ਭਲੀ ਭਾਂਤ ਵਰਤਦਾ ਹੋਇਆ ਵੀ ਅਸਲ ਵਿੱਚ ਕੁੱਝ ਵੀ ਨਹੀਂ ਕਰਦਾ (4.20)। ਆਪਣੇ ਆਪ ਦੀ ਤ੍ਰਿਪਤੀ ਦਾ ਸਿਧਾਂਤ ਗੀਤਾ ਦੇ ਮੂਲ ਉਪਦੇਸ਼ਾਂ ਵਿੱਚੋਂ ਇਕ ਹੈ ਅਤੇ ਕਈ ਮੌਕਿਆਂ ’ਤੇ ਸ੍ਰੀ ਕ੍ਰਿਸ਼ਨ ਅਰਜਨ ਨੂੰ ਆਤਮਵਾਨ ਬਣਨ ਜਾਂ ਆਤਮਤ੍ਰਿਪਤ ਹੋਣ ਦੀ ਸਲਾਹ ਦਿੰਦੇ ਹਨ ਜਿਹੜੀ ਅਸਲ ਵਿੱਚ ਆਪਣੇ ਆਪ ਨੂੰ ਤ੍ਰਿਪਤ ਕਰਨਾ ਹੀ ਹੈ। ਇਕ
ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਕਰਮ ਅਤੇ ਅਕਰਮ ਬਾਰੇ ਵਿੱਚ ਗੱਲ ਕੀਤੀ ਸੀ ਜਿੱਥੇ ਉਨ੍ਹਾਂ ਨੇ ਦੱਸਿਆ ਸੀ ਕਿ ਕਈ ਵਾਰ ਬੁੱਧੀਵਾਨ ਵਿਅਕਤੀ ਵੀ ਅਜਿਹੇ ਜਟਿਲ ਮੁੱਦਿਆਂ ਨੂੰ ਸੰਭਾਲਣ ਵਿੱਚ ਭੁਲੇਖਾ ਖਾ ਜਾਂਦੇ ਹਨ। ਵਰਤਮਾਨ ਸਲੋਕ ਵਿੱਚ ਉਹ ਕਰਮ ਵਿੱਚ ਅਕਰਮ ਦੀ ਝਲਕ ਪ੍ਰਦਾਨ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਇਕ ਸਦੀਵੀ ਤ੍ਰਿਪਤ ਬੰਦਾ ਕੁੱਝ ਵੀ ਨਹੀਂ ਕਰਦਾ, ਭਾਵੇਂ ਕਿ ਉਹ
ਸਾਡੀ ਮੌਲਿਕ ਇੱਛਾ ਇਹ ਹੁੰਦੀ ਹੈ ਕਿ ਅਸੀਂ ਜੋ ਕੁੱਝ ਵੀ ਅੱਜ ਹਾਂ, ਉਸ ਤੋਂ ਕੁੱਝ
ਜਦੋਂ ਇਹ ਅਹਿਸਾਸ ਹੁੰਦਾ ਹੈ ਕਿ ਸੁੱਖ ਤੇ ਸੰਪਤੀ ਦਾ ਪਿੱਛਾ ਕਰਨਾ ਮਿ੍ਰਗ ਤ੍ਰਿਸ਼ਨਾ ਦਾ ਪਿੱਛਾ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ। ਅਜਿਹਾ ਪਿੱਛਾ ਕਰਨਾ ਸਾਨੂੰ ਥਕਾ ਦਿੰਦਾ ਹੈ ਅਤੇ ਬੀਮਾਰ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਕਰਮ ਫਲ ਦੀ ਇੱਛਾ ਨੂੰ ਛੱਡਕੇ ਤ੍ਰਿਪਤ ਹੋ ਜਾਂਦੇ ਹਾਂ। ਇਹ ਇਕ ਅਜਿਹੇ ਬੱਚੇ ਦੀ ਤਰ੍ਹਾਂ ਹੈ, ਜੋ ਸਿਰਫ਼ ਖੁਸ਼ ਰਹਿੰਦਾ ਹੈ ਅਤੇ ਬਿਨਾਂ ਕਿਸੇ ਕਾਰਨ ਦੇ ਹੱਸਦਾ ਹੈ।
By Siva Prasadਇੱਕ ਭੁੱਖੀ ਲੂੰਬੜੀ ਉੱਪਰ ਲਟਕਦੇ ਹੋਏ ਅੰਗੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸਫ਼ਲ ਰਹੀ ਅਤੇ ਉਸ ਨੇ ਮਨ ਵਿੱਚ ਸੋਚ ਲਿਆ ਕਿ ਅੰਗੂਰ ਖੱਟੇ ਹਨ। ਇਹ ਕਹਾਣੀ ਨਿਰਾਸ਼ਾ, ਤ੍ਰਿਪਤੀ ਅਤੇ ਖੁਸ਼ੀ ਨਾਲ ਨਿਪਟਣ ਦੇ ਮੁੱਦੇ ਉੱਤੇ ਕਈ ਕੋਣ ਪੇਸ਼ ਕਰਦੀ ਹੈ।

928 Listeners