Sign up to save your podcasts
Or

‘ਅਨਾਸਕਤੀ’ ਅਤੇ ‘ਵੀਤਰਾਗ’ ਵਰਗੇ ਕੁੱਝ ਸ਼ਬਦ ਗੀਤਾ ਦਾ ਮੂਲ ਉਪਦੇਸ਼ ਹਨ। ਜਦੋਂ ਕਿ ‘ਆਸਕਤੀ’ (ਲਗਾਵ) ਅਤੇ ‘ਵਿਰਕਤੀ’ (ਘ੍ਰਿਣਾ) ਦੋ ਧਰੁੱਵ ਹਨ। ਅਨਾਸਕਤੀ ਦਾ ਅਰਥ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਨਾ ਹੈ। ਇਸੇ ਤਰ੍ਹਾਂ ਵੀਤਰਾਗ ਨਾ ਤਾਂ ਰਾਗ ਹੈ ਤੇ ਨਾ ਹੀ ਵਿਰਾਗ ਹੈ, ਸਗੋਂ ਦੋਵਾਂ ਤੋਂ ਪਰ੍ਹੇ ਹੈ। ਇਹ ਧਰੁੱਵੀਤਾ ਹੋਰ ਕੁੱਝ ਨਹੀਂ ਸਗੋਂ ਅਹੰਕਾਰ ਦੀ ਝਲਕ ਹਨ, ਅਤੇ ਇਕ ਅਹੰਕਾਰ ਨੂੰ ਛੱਡ ਦੇਣ ਉੱਤੇ ਵਿਅਕਤੀ ਸਾਰੇ ਦਵੰਧਾਂ ਨੂੰ ਪਾਰ ਕਰ ਜਾਂਦਾ ਹੈ। ਇਹ ਅਵਸਥਾ ਹੋਰ ਕੁੱਝ ਨਹੀਂ ਬਲਕਿ ਮੁਕਤੀ ਹੈ।
ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਜੋ ਮੁਕਤ ਹੈ, ਆਸਕਤੀ ਤੋਂ ਰਹਿਤ
ਜਿਸ ਵਿਅਕਤੀ ਨੇ ‘ਮੈਂ’ ਦਾ ਤਿਆਗ ਕਰ ਦਿੱਤਾ ਹੈ, ਉਸ ਦੇ ਸਾਰੇ ਨਿਰਸਵਾਰਥ ਕਰਮ ਯੱਗ ਹੀ ਹਨ, ਹੋਰ ਕੁੱਝ ਨਹੀਂ।
ਯੱਗ ਦਾ ਸ਼ਾਬਦਿਕ ਅਰਥ ਇਕ ਧਾਰਮਿਕ ਅਗਨੀ ਹੈ ਜਿੱਥੇ ਅਗਨੀ ਨੂੰ ਆਹੂਤੀ
ਇਸ ਲਈ ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਅਰਪਣ ਕਰਨ ਦਾ ਕਾਰਜ, ਹਵਨ, ਅਗਨੀ ਆਦਿ ਨਿਯਮਾਂ ਅਨੁਸਾਰ ਕਾਰਜ ਕਰਦੇ ਹੋਏ ਬ੍ਰਹਮ ਦਾ ਰੂਪ ਹਨ, ਇੱਥੋਂ ਤੱਕ ਕਿ ਇਨ੍ਹਾਂ ਤੋਂ ਪ੍ਰਾਪਤ ਮੰਜ਼ਿਲ ਜਾਂ ਨਤੀਜੇ ਵੀ ਬ੍ਰਹਮ ਹਨ (4.24)। ਅਹੰਕਾਰ ਨੂੰ ਛੱਡਣਾ ਹੀ ਆਪਣੇ ਆਪ ਨੂੰ ਮੁਕਤ ਕਰਕੇ ਰਹਮ ਨੂੰ ਪਾਉਣਾ ਹੈ।
By Siva Prasad‘ਅਨਾਸਕਤੀ’ ਅਤੇ ‘ਵੀਤਰਾਗ’ ਵਰਗੇ ਕੁੱਝ ਸ਼ਬਦ ਗੀਤਾ ਦਾ ਮੂਲ ਉਪਦੇਸ਼ ਹਨ। ਜਦੋਂ ਕਿ ‘ਆਸਕਤੀ’ (ਲਗਾਵ) ਅਤੇ ‘ਵਿਰਕਤੀ’ (ਘ੍ਰਿਣਾ) ਦੋ ਧਰੁੱਵ ਹਨ। ਅਨਾਸਕਤੀ ਦਾ ਅਰਥ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਨਾ ਹੈ। ਇਸੇ ਤਰ੍ਹਾਂ ਵੀਤਰਾਗ ਨਾ ਤਾਂ ਰਾਗ ਹੈ ਤੇ ਨਾ ਹੀ ਵਿਰਾਗ ਹੈ, ਸਗੋਂ ਦੋਵਾਂ ਤੋਂ ਪਰ੍ਹੇ ਹੈ। ਇਹ ਧਰੁੱਵੀਤਾ ਹੋਰ ਕੁੱਝ ਨਹੀਂ ਸਗੋਂ ਅਹੰਕਾਰ ਦੀ ਝਲਕ ਹਨ, ਅਤੇ ਇਕ ਅਹੰਕਾਰ ਨੂੰ ਛੱਡ ਦੇਣ ਉੱਤੇ ਵਿਅਕਤੀ ਸਾਰੇ ਦਵੰਧਾਂ ਨੂੰ ਪਾਰ ਕਰ ਜਾਂਦਾ ਹੈ। ਇਹ ਅਵਸਥਾ ਹੋਰ ਕੁੱਝ ਨਹੀਂ ਬਲਕਿ ਮੁਕਤੀ ਹੈ।

926 Listeners