Sign up to save your podcasts
Or

ਮਨੁੱਖੀ ਸਰੀਰ ਅੰਦਰ ਕੁਝ ਗਤੀਵਿਧੀਆਂ, ਜਿਵੇਂ ਦਿਲ ਦੀ ਧੜਕਣ, ਸਵੈਚਲਿਤ ਹੰੁਦੀਆਂ ਹਨ, ਭਾਵੇਂ ਉਹ ਇਕ ਨਿਰਧਾਰਤ ਲੈਅ ਦੀ ਪਾਲਣਾ ਜ਼ਰੂਰ ਕਰਦੀਆਂ
ਯੱਗ ਰੂਪੀ ਨਿਰਸਵਾਰਥ ਕਰਮ ਅਤੇ ਸਾਹ ਕਿਰਿਆ ਦੇ ਸੰਬੰਧ ਵਿੱਚ ਸ੍ਰੀ
ਸਾਹ ਦਾ ਸਮਾਂ ਤੇ ਗਹਿਰਾਈ ਮਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਉਦਾਹਰਨ
ਭਗਵਾਨ ਸ਼ਿਵ ਨੇ ਪਾਰਬਤੀ ਨੂੰ 112 ਧਿਆਨ ਤਕਨੀਕਾਂ ਦੀ ਵਿਆਖਿਆ ਕਰਦੇ ਹੋਏ ਲਗਭਗ 16 ਤਨਕੀਕਾਂ ਬਾਰੇ ਦੱਸਿਆ ਹੈ ਜੋ ਸ਼ੁੱਧ ਰੂਪ ਵਿੱਚ ਸਾਹ ਕਿਰਿਆ ਤੇ ਅਧਾਰਤ ਹਨ। ਸਮਕਾਲੀਨ ਦੁਨੀਆਂ ਵਿੱਚ ਸਾਡੇ ਕੋਲ ਸਾਹ ਨੂੰ ਵੇਖਣ ਅਤੇ ਬਾਦ ਵਿੱਚ ਨਿਯੰਤ੍ਰਤ ਕਰਨ ਦੇ ਆਧਾਰ ਤੇ ਧਿਆਨ ਦੀਆਂ ਕਈ ਤਕਨੀਕਾਂ ਹਨ। ਇਹ ਅਸਲ ਵਿੱਚ ਅਨੁਭਵ ਕਰਨ ਦੀ ਕਲਾ ਹੈ, ਅਤੇ ਆਉਣ ਵਾਲੇ ਤੇ ਬਾਹਰ ਜਾਣ ਵਾਲੇ ਸਾਹਾਂ ਦੇ ਨਾਲ ਹਮੇਸ਼ਾ ਭਟਕਦੇ ਹੋਏ ਮਨ ਨੂੰ ਵਿਅਸਤ ਕਰਕੇ ਇਸ ਕਲਾ ਵਿੱਚ ਮੁਹਾਰਤ ਹਾਸਲ ਕਰਨਾ ਅਸਾਨ ਹੈ, ਜੋ ਸਾਨੂੰ ਸਥਿਰ ਬਣਾ ਦਿੰਦੀ ਹੈ। ਇਸ ਕਲਾ ਨੂੰ ਬਾਦ ਵਿੱਚ ਵਿਚਾਰਾਂ ਅਤੇ ਭਾਵਨਾਵਾਂ ਦਾ ਅਨੁਭਵ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਧਿਆਨ ਅਤੇ ਭਾਵਨਾਵਾਂ, ਜਾਂ ਵਿਚਾਰ ਤੇ ਵਾਸਨਾ (ਵਿਸ਼ੇ) ਨਾਲ ਨਾਲ ਨਹੀਂ ਚਲਦੇ। ਅੰਤ ਵਿੱਚ ਵੇਖ ਰਿਹਾ ਪੁਰਸ਼ (Observer) ਹੀ ਵੇਖਿਆ ਜਾਣ ਵਾਲਾ ਪੁਰਸ਼ (Observed) ਹੋ ਨਿਬੜਦਾ ਹੈ ਲਗਭਗ ਉਵੇਂ ਜਿਵੇਂ ਬਲੀ ਚੜਨ ਵਾਲਾ ਬਲੀ ਲੈਣ ਵਾਲਾ ਹੋ ਜਾਵੇ।
ਪ੍ਰਾਣਾਯਾਮ ਦਾ ਸ਼ਾਬਦਿਕ ਅਰਥ ਹੈ-ਸਾਹ ਉੱਤੇ ਕੰਟਰੋਲ ਅਤੇ ਕਪਾਲਭਾਤੀ
By Siva Prasadਮਨੁੱਖੀ ਸਰੀਰ ਅੰਦਰ ਕੁਝ ਗਤੀਵਿਧੀਆਂ, ਜਿਵੇਂ ਦਿਲ ਦੀ ਧੜਕਣ, ਸਵੈਚਲਿਤ ਹੰੁਦੀਆਂ ਹਨ, ਭਾਵੇਂ ਉਹ ਇਕ ਨਿਰਧਾਰਤ ਲੈਅ ਦੀ ਪਾਲਣਾ ਜ਼ਰੂਰ ਕਰਦੀਆਂ

926 Listeners