Sign up to save your podcasts
Or

ਸ੍ਰੀ ਕਿ੍ਰਸ਼ਨ ਨੇ ਦੋ ਥਾਵਾਂ ਉੱਤੇ (3.9 ਤੋਂ 3.15 ਅਤੇ 4.23 ਤੋਂ 4.32) ਯੱਗ ਰੂਪੀ ਨਿਰਸਵਾਰਥ ਕਰਮ ਦੀ ਗੱਲ ਕੀਤੀ ਹੈ। ਉਹ ਸਾਵਧਾਨ ਕਰਦੇ ਹਨ ਕਿ ਪ੍ਰੇਰਤ ਕਾਰਜ ਸਾਨੂੰ ਕਰਮ-ਬੰਧਨ ਵਿੱਚ ਬੰਨ੍ਹਦੇ ਹਨ ਅਤੇ ਅਨਾਸਕਤੀ, ਜੋ ਆਸਕਤੀ ਅਤੇ ਵਿਰਕਤੀ ਤੋਂ ਪਾਰ ਹੈ, ਨਾਲ ਕਰਮ ਕਰਨ ਦੀ ਸਲਾਹ ਦਿੰਦੇ ਹਨ (3.9)। ਉਹ ਹੋਰ ਵੀ ਦੱਸਦੇ ਹਨ ਕਿ ਯੱਗ ਦੇ ਨਿਰਸਵਾਰਥ ਕਰਮ ਵਿੱਚ ਸਰਬਉੱਚ ਸ਼ਕਤੀ ਸਮਾਈ ਹੰੁਦੀ ਹੈ (3.15) ਅਤੇ ਸ਼ੁਰੂ ਵਿੱਚ ਇਸੇ ਸ਼ਕਤੀ ਦੀ ਵਰਤੋਂ ਕਰਕੇ ਉਸ ਪ੍ਰਮਾਤਮਾ ਨੇ ਸਿ੍ਰਸ਼ਟੀ ਦੀ ਰਚਨਾ ਕੀਤੀ ਹੈ (3.10)। ਉਨ੍ਹਾਂ ਨੇ ਯੱਗ ਦੇ ਕਈ ਉਦਾਹਰਣ ਦਿੱਤੇ ਹਨ (4.23 ਤੋਂ 4.32) ਅਤੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਸਾਰੇ ਕਰਮਾਂ ਦੇ ਵੱਖ ਵੱਖ ਰੂਪ ਹਨ, ਅਤੇ ਇਹ ਸਮਝ ਸਾਨੂੰ ਮੁਕਤ ਕਰ ਦੇਵੇਗੀ (4.32)। ਇਹ ਸਾਨੂੰ ਪ੍ਰਭੂ ਦੁਆਰਾ ਮੁਕਤੀ ਦੀ ਗਰੰਟੀ ਦਿੱਤੀ ਗਈ ਹੈ।
ਇਸਦੇ ਇਲਾਵਾ ਪਾਪ ਦੇ ਬਾਰੇ ਵਿੱਚ ਸ੍ਰੀ ਕਿ੍ਰਸ਼ਨ ਨੇ ਸੰਕੇਤ ਦਿੱਤਾ ਹੈ
ਉਨ੍ਹਾਂ ਨੇ ਇਹ ਸਿੱਟਾ ਕੱਢਿਆ ਕਿ ਯੱਗ ਦੇ ਜਾਣਕਾਰਾਂ ਨੇ ਅਨਾਸਕਤੀ ਨਾਲ ਕਰਮ ਕਰਦੇ ਹੋਏ ਪਾਪ ਦਾ ਨਾਸ ਕਰ ਦਿੱਤਾ ਹੈ (4.30)। ਇਹ ਯੱਗ ਵਿੱਚ ਪਾਪਾਂ ਦੇ ਵਿਨਾਸ਼ ਦੇ ਬਾਰੇ ਵਿੱਚ ਭਗਵਾਨ ਵਲੋਂ ਸਾਨੂੰ ਤਸੱਲੀ ਦਿਵਾਈ ਗਈ ਹੈ।
ਸ੍ਰੀ ਕਿ੍ਰਸ਼ਨ ਨੇ ਪਹਿਲਾਂ ਇਹ ਐਲਾਨ ਕੀਤਾ ਕਿ ਕਰਮ ਉੱਤੇ ਸਾਡਾ
ਪ੍ਰੇਰਣਾ ਹੀ ਕਿਸੇ ਕਰਮ ਨੂੰ ਪਾਪ ਬਣਾਉਂਦੀ ਹੈ ਅਤੇ ਇਹੋ ਕਰਮ ਜਦੋਂ ਯੱਗ ਦੀ ਤਰ੍ਹਾਂ ਕੀਤਾ ਜਾਂਦਾ ਹੈ, ਤਾਂ ਇਹ ਪੰੁਨ ਬਣ ਜਾਂਦਾ ਹੈ, ਜਿਸ ਨੂੰ ਮੁਕਤੀ ਅਤੇ ਸੰਤੋਖ ਦਾ ਅੰਮ੍ਰਿਤ ਕਿਹਾ ਜਾਂਦਾ ਹੈ।
By Siva Prasadਸ੍ਰੀ ਕਿ੍ਰਸ਼ਨ ਨੇ ਦੋ ਥਾਵਾਂ ਉੱਤੇ (3.9 ਤੋਂ 3.15 ਅਤੇ 4.23 ਤੋਂ 4.32) ਯੱਗ ਰੂਪੀ ਨਿਰਸਵਾਰਥ ਕਰਮ ਦੀ ਗੱਲ ਕੀਤੀ ਹੈ। ਉਹ ਸਾਵਧਾਨ ਕਰਦੇ ਹਨ ਕਿ ਪ੍ਰੇਰਤ ਕਾਰਜ ਸਾਨੂੰ ਕਰਮ-ਬੰਧਨ ਵਿੱਚ ਬੰਨ੍ਹਦੇ ਹਨ ਅਤੇ ਅਨਾਸਕਤੀ, ਜੋ ਆਸਕਤੀ ਅਤੇ ਵਿਰਕਤੀ ਤੋਂ ਪਾਰ ਹੈ, ਨਾਲ ਕਰਮ ਕਰਨ ਦੀ ਸਲਾਹ ਦਿੰਦੇ ਹਨ (3.9)। ਉਹ ਹੋਰ ਵੀ ਦੱਸਦੇ ਹਨ ਕਿ ਯੱਗ ਦੇ ਨਿਰਸਵਾਰਥ ਕਰਮ ਵਿੱਚ ਸਰਬਉੱਚ ਸ਼ਕਤੀ ਸਮਾਈ ਹੰੁਦੀ ਹੈ (3.15) ਅਤੇ ਸ਼ੁਰੂ ਵਿੱਚ ਇਸੇ ਸ਼ਕਤੀ ਦੀ ਵਰਤੋਂ ਕਰਕੇ ਉਸ ਪ੍ਰਮਾਤਮਾ ਨੇ ਸਿ੍ਰਸ਼ਟੀ ਦੀ ਰਚਨਾ ਕੀਤੀ ਹੈ (3.10)। ਉਨ੍ਹਾਂ ਨੇ ਯੱਗ ਦੇ ਕਈ ਉਦਾਹਰਣ ਦਿੱਤੇ ਹਨ (4.23 ਤੋਂ 4.32) ਅਤੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਸਾਰੇ ਕਰਮਾਂ ਦੇ ਵੱਖ ਵੱਖ ਰੂਪ ਹਨ, ਅਤੇ ਇਹ ਸਮਝ ਸਾਨੂੰ ਮੁਕਤ ਕਰ ਦੇਵੇਗੀ (4.32)। ਇਹ ਸਾਨੂੰ ਪ੍ਰਭੂ ਦੁਆਰਾ ਮੁਕਤੀ ਦੀ ਗਰੰਟੀ ਦਿੱਤੀ ਗਈ ਹੈ।

928 Listeners