Sign up to save your podcasts
Or

#Sakhi #SantTejaSinghJi
ਬਰ੍ਹਮਾ ਦਾ ਦੌਰਾ
(ਸੰਤ) ਭਾਈ ਤੇਜਾ ਸਿੰਘ ਜੀ ਬਰ੍ਹਮਾ ਦੌਰੇ ਲਈ 1921 ਵਿੱਚ ਕਲਕੱਤੇ ਹੁੰਦੇ ਹੋਏ ਜਹਾਜ਼ ਰਾਹੀਂ ਰੰਗੂਨ ਪੁੱਜੇ। ਡਾ: ਰਣਧੀਰ ਸਿੰਘ ਬੜੇ ਪ੍ਰੇਮ ਨਾਲ ਆਪ ਨੂੰ ਗੁਰਦੁਆਰਾ ਸਾਹਿਬ ਲੈ ਗਏ। ਬਰ੍ਹਮੀਆਂ ਨੂੰ ਸਮਝਾਉਣ ਹਿੱਤ ਅੰਗਰੇਜ਼ੀ ਵਿੱਚ ਲੈਕਚਰ ਕਰਵਾਏ। ਸੰਤ ਅਤਰ ਸਿੰਘ ਜੀ ਦੇ ਬਖਸ਼ੇ ਹੋਏ ਉਪਦੇਸ਼ਾਂ ਨੇ ਅਸਚਰਜ ਰੰਗ ਲਿਆਂਦਾ। ਸੰਗਤ ਨੇ ਮਿਲ ਕੇ ਭਾਈ ਤੇਜਾ ਸਿੰਘ ਜੀ ਲਈ ਬਰ੍ਹਮਾ ਦੌਰੇ ਦਾ ਪ੍ਰੋਗਰਾਮ ਬਣਾਇਆ ਅਤੇ ਬੇਨਤੀ ਕੀਤੀ ਕਿ ਤੁਸੀਂ ਮਾਂਡਲੇ, ਸੈਗੋ, ਮੈਮਿਓ, ਲਾਸ਼ੋ, ਕਲੋ, ਰੰਗੂਨ, ਪ੍ਰੇਮ, ਮੈਗਈ, ਯਨਾਯਾਮ, ਸੰਗੇ, ਸ਼ਵੈਬੋ ਅਤੇ ਹੋਰ ਉੱਘੇ ਸ਼ਹਿਰਾਂ ਵਿੱਚ ਗੁਰੂ ਕੇ ਸਿੱਖਾਂ, ਬਰ੍ਹਮੀਆਂ ਤੇ ਹੋਰ ਕੌਮਾਂ ਨੂੰ ਗੁਰੂ ਨਾਨਕ ਦਾ ਸੁਨੇਹਾ ਜ਼ਰੁਰ ਦੇ ਕੇ ਜਾਓ। ਸਾਰਾ ਪ੍ਰੋਗਰਾਮ ਪੰਜ ਕੁ ਹਫ਼ਤੇ ਦਾ ਬਣ ਗਿਆ। ਅਕਾਲ ਕਾਲਜ ਵਿਖੇ ਮਾਘੀ ਦਾ ਜੋੜ ਮੇਲਾ ਆਉਣ ਕਰਕੇ ਦਿਲ ਵਿੱਚ ਪਿੱਛੇ ਮੁੜਨ ਦੀ ਖਿੱਚ ਸੀ, ਪਰ ਸੰਗਤ ਦਾ ਪ੍ਰੇਮ ਨਜ਼ਰ ਅੰਦਾਜ਼ ਨਾ ਕਰ ਸਕੇ।
By The Kalgidhar Society#Sakhi #SantTejaSinghJi