Our Sikh History

ਜਗਨਨਾਥਪੁਰੀ ਵਿੱਚ ਆਰਤੀ ਦਾ ਖੰਡਨ


Listen Later

ਜਗਨ ਨਾਥ ਪੁਰੀ ਵਿਚ ਆਰਤੀ ਦਾ ਖੰਡਨ
ਜਗਨਨਾਥ ਪੁਰੀ, ਉੜੀਸਾ ਪ੍ਰਾਂਤ ਦੇ ਜ਼ਿਲਾ ਕਟਕ ਵਿਚ ਸਮੁੰਦਰ ਦੇ ਕੰਢੇ ਇਕ ਪੁਰਾਣਾ ਨਗਰ ਹੈ। ਇਸ ਸ਼ਹਿਰ ਵਿਚ ਜਗਨਨਾਥ ਦੀ ਮੂਰਤੀ ਦੀ ਬੜੀ ਪੂਜਾ-ਮਾਨਤਾ ਹੁੰਦੀ ਹੈ। ਜਗਨਨਾਥ, ਕ੍ਰਿਸ਼ਨ ਜੀ* ਦੀ ਉਸ ਮੂਰਤੀ ਦਾ ਨਾਮ ਹੈ ਜੋ ਇਥੋਂ ਦੇ ਮੰਦਰ ਵਿਚ ਹੈ ਅਤੇ ਜਿਸ ਨੂੰ, ਸਕੰਦ ਪੁਰਾਣ ਅਨੁਸਾਰ, ਦੇਵਤਿਆਂ ਦੇ ਮਿਸਤ੍ਰੀ ਵਿਸ਼੍ਵਕਰਮਾ ਨੇ ਬਣਾਇਆ ਸੀ ਤੇ ਬ੍ਰਹਮਾ ਨੇ ਮੁਕੰਮਲ ਕਰ ਕੇ ਆਪਣੀ ਹੱਥੀਂ ਅਸਥਾਪਨ ਕੀਤਾ ਸੀ। ਸਕੰਦ ਪੁਰਾਣ ਵਿਚ ਲਿਖਿਆ ਹੋਇਆ ਹੈ ਕਿ ਜਦੋਂ ਸ਼ਿਕਾਰੀ ‘ਜਰ ਨੇ ਕ੍ਰਿਸ਼ਨ ਜੀ ਨੂੰ ਬਾਣ ਮਾਰ ਦਿਤਾ, ਤਾਂ ਉਹਨਾਂ ਦਾ ਸਰੀਰ ਉਥੇ ਹੀ ਇਕ ਰੁਖ ਹੇਠ ਪਿਆ ਪਿਆ ਗਲ ਸੜ ਗਿਆ। ਕੁਝ ਸਮੇਂ ਪਿਛੋਂ ਕਿਸੇ ਸੱਜਣ ਨੇ ਉਹ ਹੱਡੀਆਂ ਇਕ ਸੰਦੂਕ ਵਿਚ ਸਾਂਭ ਕੇ ਰੱਖ ਦਿਤੀਆਂ।
Follow me on Spotify
Subscribe me on YouTube channel
@Patshahi_Dawa_Sikh
...more
View all episodesView all episodes
Download on the App Store

Our Sikh HistoryBy Our Sikh history

  • 5
  • 5
  • 5
  • 5
  • 5

5

1 ratings