ਗੁਰੂ ਪਿਆਰਿੳ ਆਪਾਂ ਅੱਜ ਸ਼ਾਮੀ ਲਾਈਵ ਹੋਕੇ ਇਸਦੇ ਵੱਲੋ ਕਹੀ ਗਈ ਹਰ ਇਕ ਗੱਲ ਦਾ ਜਵਾਬ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਰੂਰ ਦੇਵਾਂਗਾ ਜੀ ਅੱਜ ਸ਼ਾਮ ਨੂੰ ਹੋਣ ਵਾਲੀ ਲਾਈਵ ਵੀਚਾਰ ਵਿੱਚ ਵੱਧ ਤੋਂ ਵੱਧ ਜੁੜਨ ਦੀ ਕਿਰਪਾਲਤਾ ਕਰਣਾ ਜੀ । ਆਪ ਸਾਰੇ ਵੀ ਇਹ ਵਿਡਿੳ ਦੇਖੋ ਤੇ ਸੁਣੋ ਕਿਸ ਤਰਾਂ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ, ਹੈਡ ਗ੍ਰੰਥੀ ਦੇ ਚੇਲੇ ਪੀ ਟੀ ਸੀ ਚੈਨਲ ਤੇ ਕਥਾ ਦੀ ਡਿਊਟੀ ਪੱਕੀ ਕਰਨ ਖਾਤਰ ਹੁਣ ਗੁਰੂ ਸਾਹਿਬ ਜੀ ਦੇ ਤਾਬਿਆ ਬੈਠ ਕੇ ਕਿਵੇ ਇਹ ਨਿੰਦਕ ਕਥਾ ਵਾਚਕ ਗੁਰੂ ਘਰ ਦੇ ਪ੍ਰਚਾਰਕਾਂ ਅਤੇ ਕੀਰਤਨੀਏ ਸਿੰਘਾ ਨੂੰ ਮਸੰਦ ਬੋਲ ਰਿਹਾ ਹੈ ਅਤੇ ਨਿੰਦਾ ਕਰ ਰਿਹਾ ਹੈ ਤੇ ਹੋਰ ਵੀ ਬੋਲ ਕੁਬੋਲ ਬੋਲ ਰਿਹਾ ਹੈ। ਸਾਧ ਸੰਗਤ ਜੀ ਇਹ ਕਿਸ ਤਰਾਂ ਦਾ ਸਮਾਂ ਆ ਗਿਆ ਹੈ ਹਰ ਕੋਈ ਦੁੱਕੀ ਦਾ ਬੰਦਾ ਪ੍ਰਚਾਰਕਾਂ ਅਤੇ ਰਾਗੀ ਸਿੰਘਾਂ ਤੇ ਟਿੱਪਣੀ ਕਰਨ ਲੱਗ ਪਿਆ ।