Sign up to save your podcastsEmail addressPasswordRegisterOrContinue with GoogleAlready have an account? Log in here.
ਤੁਰਦਿਆਂ ਤੁਰਦਿਆਂ ਕਦੇ ਕਦੇ ਕੋਈ ਗੱਲ, ਕੋਈ ਪੁਰਾਣੀ ਚੀਜ਼ ਦਿਮਾਗ ਚ ਆ ਜਾਂਦੀ ਹੈ। ਕੋਈ ਪਹੇਲੀ, ਕੋਈ ਯਾਦ, ਕੋਈ ਫ਼ਲਸਫ਼ਾ ਤੇ ਕਦੇ ਕਦੇ ਕੋਈ ਬਾਤ। ਸੋਚਿਆ ਤੁਹਾਡੇ ਨਾਲ ਵੀ ਉਹਨਾਂ ਨੂੰ ਸਾਂਝਾ ਕੀਤਾ ਜਾਵੇ। Website - PanjabBoulevard.co... more
FAQs about Turdya Turdya - By Panjab Boulevard:How many episodes does Turdya Turdya - By Panjab Boulevard have?The podcast currently has 8 episodes available.
May 12, 2025ਕਿੱਸਾ ਧਰਤੀ ਦੇ ਨਾਲ਼ੇ ਦਾ!ਕਦੇ ਧਰਤੀ ਦੇ ਨਾਲ਼ਾ ਬੰਨਿਆ ਦੇਖਿਆ ਤੁਸੀਂ? ਪਰ ਸਾਨੂੰ ਸਵਾਲ ਬਿਲਕੁਲ ਇਸੇ ਬਾਰੇ ਆਇਆ!!ਸੁਣੋ, ਤੇ ਕਰੋ ਮਿਣਤੀਆਂ ਧਰਤੀ ਦੇ ਲੱਕ ਦੀਆਂ!...more3minPlay
May 11, 2025ਸਹੀ-ਗ਼ਲਤ - ਕੌਣ ਕਰੇ ਫ਼ੈਸਲਾ ਇਸ ਗੱਲ ਦਾ?ਸਹੀ-ਗ਼ਲਤ - ਇਹਦੇ ਮਾਇਨੇ ਬਦਲ ਸਕਦੇ ਹਨ, ਸਿਰਫ਼ ਇਸ ਗੱਲ ਨਾਲ ਕਿ ਤੁਸੀਂ ਇਸ ਬਾਰੇ ਕਿਸਨੂੰ ਪੁੱਛ ਰਹੇ ਹੋਂ।ਜਿਵੇਂ ਇਹੀ ਗੱਲ ਲੈ ਲਓ, ਸੁਣਕੇ ਦੇਖੋ। ਤੁਸੀਂ ਕਿਹੜੀ ਪਟੜੀ ਤੇ ਹੋਂ, ਸਿਰਫ਼ ਇਹਦੇ ਨਾਲ ਹੀ ਸਹੀ-ਗਲਤ ਪੁੱਠੇ ਪੈ ਸਕਦੇ ਹਨ।...more3minPlay
May 10, 2025ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।Probability ਤੇ Ratio - ਇਹ Math ਦੇ Concept, ਕਿਵੇਂ ਸਾਡੀ Communities 'ਚ ਆਮ ਹੀ ਰੱਖੀ ਜਾਣ ਵਾਲੀ ਇੱਕ ਮਾੜੀ ਸੋਚ ਤੇ ਟਿੱਚਰ ਮਾਰ ਰਹੇ ਹਨ, ਤੇ ਕਿਵੇਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ - ਕਿ ਕੁਦਰਤ ਦੇ ਬਣਾਏ Balance ਨੂੰ ਤੋੜਨਾ, ਇਹੇ ਮਨੁੱਖ ਦੇ ਵੱਸ ਦੀ ਗੱਲ ਨਈਂ।...more3minPlay
May 09, 2025ਫ਼ਿਲਾਸਫ਼ਰੀ ਹਜ਼ਾਮਤ!ਪਿਛਲੇ ਐਪੀਸੋਡ ਦੇ Concept ਤੇ ਇੱਕ ਫੀਡਬੈਕ ਆਇਆ, ਤੇ ਐਸਾ ਫੀਡਬੈਕ ਆਇਆ ਕਿ ਹੁਣ ਨਾਈ ਦੇ ਜਾਨੋਂ ਡਰ ਲੱਗ ਰਿਹਾ!ਸੁਣ ਲਓ, ਤੁਸੀਂ ਵੀ ਲੈਕੇ ਦੇਖ ਲਓ ਪੰਗਾ!...more3minPlay
May 08, 2025This Sentence Is False!!!ਜੇ ਕੋਈ ਕਹੇ,ਕਿ ਉਹ ਹਰ ਗੱਲ ਝੂਠ ਬੋਲਦਾ, ਤਾਂ ਕੀ ਉਹ ਆਪਣੇ ਬਾਰੇ ਸੱਚ ਦੱਸ ਰਿਹਾ ਹੈ?ਪਰ ਝੂਠੇ ਬੰਦੇ ਦੀ ਗੱਲ ਦਾ ਕਿਵੇਂ ਯਕੀਨ ਕਰ ਲਈਏ? ਕੀ ਪਤਾ ਉਹ ਝੂਠ ਬੋਲ ਰਿਹਾ ਹੋਵੇ, ਕੀ ਉਹ ਹਮੇਸ਼ਾ ਝੂਠ ਬੋਲਦਾ ???ਸੁਣੋ ਫਿਰ ਅੱਜ ਇੱਕ ਹੋਰ ਪੁੱਠੀ ਜਿਹੀ ਸਿਆਣੀ ਗੱਲ।...more2minPlay
May 06, 2025ਢੇਰੀ ਦੇ ਵਿਚ ਕਿੰਨੇ ਰੋੜੇ, ਕਿੰਨੇ ਰੋੜਿਆਂ ਦੇ ਵਿੱਚ ਢੇਰੀ?ਢੇਰੀ ਆਪਾਂ ਸਾਰਿਆਂ ਨੇ ਨਿੱਕੇ ਹੁੰਦੇ ਬਣਾਈ ਹੋਣੀ, ਢਾਹੀ ਹੋਣੀ।ਚਾਹੇ ਰੇਤੇ ਦੀ, ਚਾਹੇ ਪੱਥਰਾਂ ਦੀ। ਫ਼ਿਲਾਸਫ਼ਰਾਂ ਨੇ ਇਹ ਵਿਚਾਰੀ ਢੇਰੀ ਨੂੰ ਵੀ ਨਹੀਂ ਛੱਡਿਆ। ਸੁਣੋ, ਦੱਸੋ। ਕੀ ਲੱਗਦਾ ਤੁਹਾਨੂੰ ਇਸ ਪੁੱਠੇ ਜਿਹੇ ਮਸਲੇ ਬਾਰੇ। ...more2minPlay
April 27, 2025ਦਾਦੇ-ਪੋਤੇ ਦੀ ਲੜਾਈ - Paradox of Time Travelਦੋਸਤੋ ਤੁਸੀਂ Hollywood ਦੀਆਂ ਫਿਲਮਾਂ 'ਚ ਆਮ ਹੀ ਦੇਖਿਆ ਹੋਣਾ ਕ ਹੀਰੋ Time Travel ਕਰਕੇ, Past 'ਚ ਜਾਕੇ, Villain ਨੂੰ ਮਾਰ ਦਿੰਦਾ ਯਾ ਕੋਈ ਹੋਰ ਵੱਡਾ ਮੋਰਚਾ ਮਾਰ ਆਉਂਦਾ। ਪਰ ਇੱਥੇ Time Travel ਦਾ ਇੱਕ ਬਹੁਤ ਹੀ ਵੱਡਾ Paradox ਲੁਕਿਆ ਹੋਇਆ। Comment ਕਰਕੇ ਆਪਣੀ ਰਾਏ ਜਰੂਰ ਦਿਓ ਇਸ ਬਾਰੇ।...more1minPlay
April 20, 2025ਇੱਕ ਜੰਗੀ ਜਹਾਜ਼ ਦਾ ਕਿੱਸਾ - Ship of Theseusਦੋਸਤੋ ਤੁਸੀਂ ਕਦੇ ਸੁਣਿਆ Ship of Theseus ਬਾਰੇ? ਜੇ ਨਹੀਂ ਤਾਂ ਇਹ episode ਜਰੂਰ ਸੁਣੋ! ਅਤੇ comment ਕਰਕੇ ਆਪਣੀ ਰਾਏ ਵੀ ਜਰੂਰ ਦਵੋ।...more2minPlay
FAQs about Turdya Turdya - By Panjab Boulevard:How many episodes does Turdya Turdya - By Panjab Boulevard have?The podcast currently has 8 episodes available.