Sign up to save your podcasts
Or

Revenue NSW ਮੁਤਾਬਕ ਲੰਘੇ ਵਰ੍ਹੇ 1 ਜੁਲਾਈ ਤੋਂ ਲੈ ਕੇ ਸੀਟ ਬੈਲਟਾਂ ਦੇ ਹੋਏ ਚਲਾਨਾਂ ਵਿੱਚ 1400 ਗੁਣਾ ਦਾ ਇਜ਼ਾਫ਼ਾ ਹੋਇਆ ਹੈ। ਇਹ ਸਭ ਇਸ ਕਰਕੇ ਕਿਉਂਕਿ ਹੁਣ ਨਿਊ ਸਾਊਥ ਵੇਲਸ ਸੂਬੇ ਵਿੱਚ AI ਯਾਨੀ Artificial Intelligence ਤਕਨੀਕ ਵਾਲੇ ਅਤਿ ਆਧੁਨਿਕ ਕੈਮਰੇ ਕਾਰ ਚਾਲਕ ਨੂੰ ਬਗੈਰ ਸੀਟ ਬੈਲਟ ਪਹਿਣਿਆਂ ਵੇਖ ਸਕਦੇ ਹਨ।
ਇਹਨਾਂ ਕੈਮਰਿਆਂ ਨੇ ਪਿਛਲੇ ਸਾਲ ਦੇ 6 ਮਹੀਨਿਆਂ ਵਿੱਚ ਹੀ ਕਾਰ ਸੀਟ ਬੈਲਟ ਨਾ ਪਾਉਣ ਵਾਲੇ, ਜਾਂ ਗ਼ਲਤ ਢੰਗ ਨਾਲ ਪਾਉਣ ਵਾਲੇ 70,000 ਤੋਂ ਵਧੇਰੇ ਚਾਲਾਨ ਕੱਟੇ ਹਨ। ਜ਼ਾਹਿਰ ਜਿਹੀ ਗੱਲ ਹੈ ਕਿ ਵਧੇਰੇ fines ਕਾਰਣ ਸਰਕਾਰ ਦੀ ਆਮਦਨ ਵੀ ਵਧੀ ਹੈ।
ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਅਨੁਸਾਰ NSW ਖਜ਼ਾਨੇ ਨੂੰ $34 ਮਿਲੀਅਨ ਡਾਲਰ ਜੁੜੇ ਹਨ।
By Radio HaanjiRevenue NSW ਮੁਤਾਬਕ ਲੰਘੇ ਵਰ੍ਹੇ 1 ਜੁਲਾਈ ਤੋਂ ਲੈ ਕੇ ਸੀਟ ਬੈਲਟਾਂ ਦੇ ਹੋਏ ਚਲਾਨਾਂ ਵਿੱਚ 1400 ਗੁਣਾ ਦਾ ਇਜ਼ਾਫ਼ਾ ਹੋਇਆ ਹੈ। ਇਹ ਸਭ ਇਸ ਕਰਕੇ ਕਿਉਂਕਿ ਹੁਣ ਨਿਊ ਸਾਊਥ ਵੇਲਸ ਸੂਬੇ ਵਿੱਚ AI ਯਾਨੀ Artificial Intelligence ਤਕਨੀਕ ਵਾਲੇ ਅਤਿ ਆਧੁਨਿਕ ਕੈਮਰੇ ਕਾਰ ਚਾਲਕ ਨੂੰ ਬਗੈਰ ਸੀਟ ਬੈਲਟ ਪਹਿਣਿਆਂ ਵੇਖ ਸਕਦੇ ਹਨ।