ਚੱਕਰਵਰਤੀ ਤੂਫਾਨ Alfred ਕਾਰਨ ਲੱਖਾਂ ਵਸਨੀਕ ਅਲਰਟ 'ਤੇ
▪️ਪਿਛਲੇ ਤਿੰਨ ਦਹਾਕਿਆਂ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ Alfred
▪️ਫਿਲਹਾਲ 95 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ ਹਵਾਵਾਂ, ਪਰ ਤੱਟ ਨਾਲ ਟਕਰਾਉਣ ਮਗਰੋਂ 130 ਕਿਮੀ/ਘੰਟੇ ਤੱਕ ਹੋ ਜਾਵੇਗੀ ਰਫ਼ਤਾਰ
▪️ਅੱਜ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ 400 ਮਿਮੀ ਬਾਰਿਸ਼ ਪੈਣ ਮਗਰੋਂ ਹੇਠਲੇ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ
▪️Queensland ਦੇ Double Island Point ਤੋਂ ਲੈ ਕੇ ਨਿਊ ਸਾਊਥ ਵੇਲਸ ਦੇ Grafton ਤੱਕ ਦਰਜਨਾ ਸ਼ਹਿਰ ਅਤੇ ਸੈਂਕੜੇ ਪਿੰਡ Alfred ਦੇ ਖਤਰੇ ਕਾਰਨ ਅਲਰਟ 'ਤੇ
▪️ਆਸਟ੍ਰੇਲੀਆਈ ਫੌਜ standby 'ਤੇ, Queensland ਦੇ 500 ਅਤੇ ਉੱਤਰੀ NSW ਦੇ 250 ਸਕੂਲ ਅੱਜ ਤੋਂ ਬੰਦ