Sign up to save your podcasts
Or

ਸਾਊਥ ਆਸਟ੍ਰੇਲੀਆ ਦੇਸ਼ ਦਾ ਪਹਿਲਾ ਸਟੇਟ ਬਣ ਚੁੱਕਿਆ ਹੈ, ਜਿੱਥੇ ਨਿਕੋਟੀਨ ਪਾਊਚ ਨਹੀਂ ਵੇਚੇ ਜਾ ਸਕਦੇ।
ਸਿਹਤ ਮਹਿਕਮੇ ਦਾ ਕਹਿਣਾ ਹੈ ਕਿ ਇੱਕ ਛੋਟੀ ਥੈਲੀ (pouch) ਵਿੱਚ 120 ਮਿਲੀਗ੍ਰਾਮ nicotine ਹੁੰਦਾ ਹੈ, ਜਦਕਿ ਇੱਕ ਸਿਗਰੇਟ ਵਿੱਚ 6 ਤੋਂ 20 ਮਿਲੀਗ੍ਰਾਮ। ਅਜਿਹੇ ਵਿੱਚ ਸਰਕਾਰ ਦਾ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਸੂਬੇ ਵਿੱਚ ਕਿਸੇ ਵੀ ਵਿਅਕਤੀ/ਵਪਾਰ ਨੂੰ nicotine pouch ਵੇਚਦੇ ਹੋਏ ਫੜਿਆ ਜਾਂਦਾ ਹੈ, ਤਾਂ $1.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ
By Radio Haanjiਸਾਊਥ ਆਸਟ੍ਰੇਲੀਆ ਦੇਸ਼ ਦਾ ਪਹਿਲਾ ਸਟੇਟ ਬਣ ਚੁੱਕਿਆ ਹੈ, ਜਿੱਥੇ ਨਿਕੋਟੀਨ ਪਾਊਚ ਨਹੀਂ ਵੇਚੇ ਜਾ ਸਕਦੇ।