Sign up to save your podcasts
Or

-ਲੇਖਕ: ਸ਼ਹੀਦ ਭਗਤ ਸਿੰਘ-
ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਇਸ ਲੇਖ ਬਾਰੇ ਸੰਪਾਦਕੀ ਟਿੱਪਣੀ ਵਿੱਚ ਉਹ ਲਿਖਦੇ ਹਨ:
ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਬਹੁਤ ਕੁੱਝ ਲਿਖਿਆ ਸੀ। ਉਹਨਾਂ ਵਿੱਚ ਇਕ ਪੰਜਾਬ ਦੀ ਰਾਜਨੀਤਕ ਜਾਗਰਿਤੀ ਦਾ ਇਤਿਹਾਸ ਸੀ। ਜਿਸ ਦਾ ਹੇਠ ਲਿਖਿਆ ਹਿੱਸਾ 1931 ਵਿੱਚ ਲਾਹੌਰ ਦੇ ਰੋਜ਼ਾਨਾ ਅਖਬਾਰ "ਪੀਪਲ" ਵਿੱਚ ਲੜੀਵਾਰ ਛਪਿਆ ਸੀ। ਇਹ ਉਰਦੂ ਅਨੁਵਾਦ ਦਾ ਪੰਜਾਬੀ ਰੂਪ ਹੈ।
ਇਸ ਲੇਖ ਦਾ ਬੋਲਦਾ ਰੂਪ ਆਰਟੀਫਿਸ਼ੀਅਲ ਇਨਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
Hosted on Acast. See acast.com/privacy for more information.
By Sukhwant Hundal