Sign up to save your podcastsEmail addressPasswordRegisterOrContinue with GoogleAlready have an account? Log in here.
ਇਸ ਪੌਡਕਾਸਟ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਬੋਲਦੀਆਂ ਲਿਖਤਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ। Hosted on Acast. See ... more
FAQs about ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ:How many episodes does ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ have?The podcast currently has 14 episodes available.
October 04, 2025ਅਦਾਲਤ ਇਕ ਢਕੌਂਜ ਹੈ- ਅਸੀਂ ਹਿੱਸਾ ਨਹੀਂ ਲਵਾਂਗੇਅਦਾਲਤ ਇਕ ਢਕੌਂਜ ਹੈ- ਅਸੀਂ ਹਿੱਸਾ ਨਹੀਂ ਲਵਾਂਗੇਸ਼ਹੀਦ ਭਗਤ ਸਿੰਘ ਅਤੇ ਸਾਥੀਅਵਾਜ਼: ਏ ਆਈਭਗਤ ਸਿੰਘ ਅਤੇ ਸਾਥੀਆਂ ਵਲੋਂ ਅਦਾਲਤ ਦਾ ਬਾਈਕਾਟ ਕਰਨ ਲਈ ਅਦਾਲਤ ਨੂੰ ਲਿਖਿਆ ਖੱਤ। Hosted on Acast. See acast.com/privacy for more information....more8minPlay
September 28, 2025ਮੈਂ ਨਾਸਤਕ ਕਿਉਂ ਹਾਂ? - ਸ਼ਹੀਦ ਭਗਤ ਸਿੰਘਮੈਂ ਨਾਸਤਕ ਕਿਉਂ ਹਾਂ? ਲੇਖਕ: ਸ਼ਹੀਦ ਭਗਤ ਸਿੰਘਅਵਾਜ਼: ਅੰਮ੍ਰਿਤਪਾਲ ਕੌਰ ਅਮਨਪ੍ਰੋਡਿਊਸਰ: ਸੁਖਵੰਤ ਹੁੰਦਲਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। Hosted on Acast. See acast.com/privacy for more information....more45minPlay
September 26, 2025ਪੰਜਾਬ ਵਿੱਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ: ਕੂਕਾ ਲਹਿਰ - ਲੇਖਕ ਸ਼ਹੀਦ ਭਗਤ ਸਿੰਘਪੰਜਾਬ ਵਿੱਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ: ਕੂਕਾ ਲਹਿਰ ਲੇਖਕ ਸ਼ਹੀਦ ਭਗਤ ਸਿੰਘਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ।ਇਸ ਨੂੰ ਬੋਲਦੀ ਲਿਖਤ ਵਜੋਂ ਤਿਆਰ ਕਰਨ ਲਈ ਏ. ਆਈ. ਦੀ ਵਰਤੋਂ ਕੀਤੀ ਗਈ ਹੈ। Hosted on Acast. See acast.com/privacy for more information....more36minPlay
July 10, 2025ਨੌਜਵਾਨ ਭਾਰਤ ਸਭਾ ਦਾ ਮੈਨੀਫਿਸਟੋਨੌਜਵਾਨ ਭਾਰਤ ਸਭਾ ਦਾ ਮੈਨੀਫਿਸਟੋ ਇਹ ਲਿਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਈ ਗਈ ਹੈ। ਆਪਣੀ ਸੰਪਾਦਕੀ ਟਿੱਪਣੀ ਵਿੱਚ ਉਹ ਲਿਖਦੇ ਹਨ: ਭਗਤ ਸਿੰਘ ਤੇ ਭਗਵਤੀ ਚਰਨ ਵੋਹਰਾ ਜੀ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਗਠਿਤ ਕਰਨ ਲਈ 1926 ਤੋਂ ਹੀ ਯਤਨ ਸ਼ੁਰੂ ਕਰ ਦਿੱਤੇ ਸਨ। ਸਟੂਡੈਂਟ ਯੂਨੀਅਨ ਵਿੱਚ ਵਿਦਿਆਰਥੀ ਇਕੱਠੇ ਕੀਤੇ ਗਏ ਸਨ ਅਤੇ ਨੌਜਵਾਨ ਭਾਰਤ ਸਭਾ ਦੇ ਨਾਂ ਹੇਠ ਸਾਰੇ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ। ਗਿਆਰਾਂ, ਬਾਰਾਂ, ਤੇਰਾਂ ਅਪ੍ਰੈਲ 1928 ਨੂੰ ਅੰਮ੍ਰਿਤਸਰ ਨੌਜਵਾਨ ਸਭਾ ਦੀ ਕਾਨਫਰੰਸ ਕੀਤੀ ਗਈ ਸੀ। ਇਸ ਸਮੇਂ ਲਈ ਇਹ ਮੈਨੀਫਿਸਟੋ ਲਿਖਿਆ ਗਿਆ ਸੀ। ਛੇ ਅਪ੍ਰੈਲ 1928 ਨੂੰ ਇਹ ਛਾਪਿਆ ਗਿਆ ਸੀ। ਭਗਤ ਸਿੰਘ ਪਹਿਲੇ ਜਨਰਲ ਸੈਕਟਰੀ ਅਤੇ ਭਗਵਤੀ ਚਰਨ ਵੋਹਰਾ ਪ੍ਰਾਪੇਗੰਢਾ ਸਕੱਤਰ ਬਣਾਏ ਗਏ ਸਨ। ਇਹ ਰਾਜਨੀਤਕ ਸੋਚ ਦੀ ਵੱਧ ਰਹੀ ਪਕਿਆਈ ਦੀ ਇਕ ਅਹਿਮ ਦਸਤਾਵੇਜ਼ ਹੈ।ਇਸ ਲਿਖਤ ਦਾ ਬੋਲਦਾ ਰੂਪ ਆਰਟੀਫਿਸਿ਼ਅਲ ਇਨਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। Hosted on Acast. See acast.com/privacy for more information....more20minPlay
July 10, 2025ਸ਼ਹੀਦ ਸੁਖਦੇਵ ਦਾ ਮਹਾਤਮਾ ਗਾਂਧੀ ਦੇ ਨਾਂ ਖੱਤਸ਼ਹੀਦ ਸੁਖਦੇਵ ਦਾ ਮਹਾਤਮਾ ਗਾਂਧੀ ਦੇ ਨਾਂ ਖੱਤ(ਮਾਰਚ 1931 ਵਿੱਚ ਸ਼ਹੀਦ ਸੁਖਦੇਵ ਨੇ ਮਹਾਤਮਾ ਗਾਂਧੀ ਦੇ ਨਾਂ ਇਹ ਖੱਤ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਲਿਖਿਆ) )ਇਹ ਖੱਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਹ ਕਿਤਾਬ ਰੈਡੀਕਲ ਪ੍ਰਕਾਸ਼ਨ ਮੋਗਾ ਨੇ ਪਹਿਲੀ ਵਾਰ 1985 ਵਿੱਚ ਛਾਪੀ ਸੀ।ਇਸ ਖੱਤ ਦਾ ਬੋਲਦਾ ਰੂਪ ਆਰਟੀਫਿਸਿ਼ਅਲ ਇਨਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। Hosted on Acast. See acast.com/privacy for more information....more8minPlay
July 10, 2025ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦਾ ਪਹਿਲਾ ਉਭਾਰਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦਾ ਪਹਿਲਾ ਉਭਾਰ -ਲੇਖਕ: ਸ਼ਹੀਦ ਭਗਤ ਸਿੰਘ- ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਇਸ ਲੇਖ ਬਾਰੇ ਸੰਪਾਦਕੀ ਟਿੱਪਣੀ ਵਿੱਚ ਉਹ ਲਿਖਦੇ ਹਨ: ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਬਹੁਤ ਕੁੱਝ ਲਿਖਿਆ ਸੀ। ਉਹਨਾਂ ਵਿੱਚ ਇਕ ਪੰਜਾਬ ਦੀ ਰਾਜਨੀਤਕ ਜਾਗਰਿਤੀ ਦਾ ਇਤਿਹਾਸ ਸੀ। ਜਿਸ ਦਾ ਹੇਠ ਲਿਖਿਆ ਹਿੱਸਾ 1931 ਵਿੱਚ ਲਾਹੌਰ ਦੇ ਰੋਜ਼ਾਨਾ ਅਖਬਾਰ "ਪੀਪਲ" ਵਿੱਚ ਲੜੀਵਾਰ ਛਪਿਆ ਸੀ। ਇਹ ਉਰਦੂ ਅਨੁਵਾਦ ਦਾ ਪੰਜਾਬੀ ਰੂਪ ਹੈ। ਇਸ ਲੇਖ ਦਾ ਬੋਲਦਾ ਰੂਪ ਆਰਟੀਫਿਸ਼ੀਅਲ ਇਨਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। Hosted on Acast. See acast.com/privacy for more information....more22minPlay
July 10, 2025ਵਿਦਿਆਰਥੀਆਂ ਨੂੰ ਸੰਦੇਸ਼ -ਭਗਤ ਸਿੰਘ ਅਤੇ ਬੀ ਕੇ ਦੱਤਵਿਦਿਆਰਥੀਆਂ ਨੂੰ ਸੰਦੇਸ਼ -ਭਗਤ ਸਿੰਘ ਅਤੇ ਬੀ ਕੇ ਦੱਤ- ਪੰਜਾਬ ਸਟੂਡੈਂਟ ਯੂਨੀਅਨ ਦੀ ਦੂਸਰੀ ਕਾਨਫਰੰਸ 19 ਅਤੇ 20 ਅਕਤੂਬਰ, 1929 ਨੂੰ ਲਾਹੌਰ ਵਿੱਚ ਹੋਈ। ਉਸ ਕਾਨਫਰੰਸ ਲਈ ਭਗਤ ਸਿੰਘ ਅਤੇ ਬੀ ਕੇ ਦੱਤ ਵਲੋਂ ਇਕ ਸੰਦੇਸ਼ ਵਿਦਿਆਰਥੀਆਂ ਨੂੰ ਭੇਜਿਆ ਗਿਆ। ਇਹ ਸੰਦੇਸ਼ 19 ਅਕਤੂਬਰ 1929 ਨੂੰ ਕਾਨਫਰੰਸ ਵਿੱਚ ਪੜ੍ਹ ਕੇ ਸੁਣਾਇਆ ਗਿਆ।ਇਹ ਸੁਨੇਹਾ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਹ ਕਿਤਾਬ ਪਹਿਲੀ ਵਾਰ ਮਈ 1985 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਵਲੋਂ ਛਾਪੀ ਗਈ ਸੀ।) Hosted on Acast. See acast.com/privacy for more information....more3minPlay
July 08, 2025ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ?ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ?ਲੇਖਕ: ਪ੍ਰੋਫੈਸਰ ਜਗਮੋਹਨ ਸਿੰਘਇਸ ਲੇਖ ਦੀ ਲਿਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ। ਇਹ ਕਿਤਾਬ ਰੈਡੀਕਲ ਪ੍ਰਕਾਸ਼ਨ ਮੋਗਾ ਨੇ 1985 ਵਿੱਚ ਛਾਪੀ ਸੀ। Hosted on Acast. See acast.com/privacy for more information....more15minPlay
May 24, 2025ਸ਼ਹੀਦ ਭਗਤ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲੇਖਸ਼ਹੀਦ ਭਗਤ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲੇਖਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਿਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱੋਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। Hosted on Acast. See acast.com/privacy for more information....more16minPlay
May 10, 2025ਭਗਤ ਸਿੰਘ ਵਲੋਂ ਕੈਦੀ ਸਾਥੀਆਂ ਨੂੰ ਖੱਤਭਗਤ ਸਿੰਘ ਵਲੋਂ ਕੈਦੀ ਸਾਥੀਆਂ ਨੂੰ ਖੱਤਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਹ ਕਿਤਾਬ ਪਹਿਲੀ ਵਾਰ ਮਈ 1985 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਵਲੋਂ ਛਾਪੀ ਗਈ ਸੀ। Hosted on Acast. See acast.com/privacy for more information....more3minPlay
FAQs about ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ:How many episodes does ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ have?The podcast currently has 14 episodes available.