Sign up to save your podcastsEmail addressPasswordRegisterOrContinue with GoogleAlready have an account? Log in here.
ਇਸ ਪੌਡਕਾਸਟ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਬੋਲਦੀਆਂ ਲਿਖਤਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ। Hosted on Acast. See ... more
FAQs about ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ:How many episodes does ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ have?The podcast currently has 14 episodes available.
May 10, 2025ਸ਼ਹੀਦ ਭਗਤ ਸਿੰਘ ਵਲੋਂ ਬਟੁਕੇਸ਼ਵਰ ਦੱਤ ਨੂੰ ਖੱਤਸ਼ਹੀਦ ਭਗਤ ਸਿੰਘ ਵਲੋਂ ਬਟੁਕੇਸ਼ਵਰ ਦੱਤ ਨੂੰ ਖੱਤਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਸ ਖੱਤ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਉਹ ਜਾਣਕਾਰੀ ਦਿੰਦੇ ਹਨ ਕਿ ਭਗਤ ਸਿੰਘ ਨੇ ਆਪਣੇ ਪਿਆਰੇ ਸਾਥੀ ਬਟੁਕੇਸ਼ਵਰ ਦੱਤ ਨੂੰ ਇਹ ਖੱਤ ਅਕਤੂਬਰ 1930 ਦੇ ਪਿਛਲੇ ਅੱਧ ਵਿੱਚ ਲਿਖਿਆ ਸੀ। ਉਸ ਸਮੇਂ ਬਟੁਕੇਸ਼ਵਰ ਦੱਤ ਮੁਲਤਾਨ ਜੇਲ੍ਹ ਵਿੱਚ ਬੰਦੀ ਸਨ ਅਤੇ ਅਸੈਂਬਲੀ ਬੰਬ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਨ। Hosted on Acast. See acast.com/privacy for more information....more3minPlay
May 10, 2025ਸ਼ਹੀਦ ਭਗਤ ਸਿੰਘ ਦਾ ਆਪਣੇ ਪਿਤਾ ਜੀ ਨੂੰ ਖਤਸ਼ਹੀਦ ਭਗਤ ਸਿੰਘ ਦਾ ਆਪਣੇ ਪਿਤਾ ਜੀ ਨੂੰ ਖਤਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਸ ਖੱਤ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਉਹ ਜਾਣਕਾਰੀ ਦਿੰਦੇ ਹਨ ਕਿ ਸਤੰਬਰ 1930 ਦੇ ਅਖੀਰ ਵਿੱਚ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਨੇ ਟ੍ਰਿਬਿਊਨਲ ਅੱਗੇ ਇਕ ਅਰਜ਼ੀ ਦਿੱਤੀ ਸੀ, ਜਿਸ ਰਾਹੀਂ ਸਫਾਈ ਦੇਣ ਲਈ ਮੌਕਾ ਮੰਗਿਆ ਗਿਆ ਸੀ। ਪਰ ਭਗਤ ਸਿੰਘ ਅਤੇ ਉਸ ਦੇ ਸਾਥੀ ਸਫਾਈ ਦੇਣ ਦੇ ਹੱਕ ਵਿੱਚ ਨਹੀਂ ਸਨ। ਇਸ ਲਈ ਭਗਤ ਸਿੰਘ ਨੇ ਆਪਣੇ ਪਿਤਾ ਜੀ ਨੂੰ ਇਹ ਖੱਤ ਲਿਖਿਆ ਸੀ। ਸਰਦਾਰ ਕਿਸ਼ਨ ਸਿੰਘ ਨੇ ਵੀ ਇਕ ਇਨਕਲਾਬੀ ਦੀ ਤਰ੍ਹਾਂ ਆਪਣੀ ਕਰੜੀ ਨੁਕਤਾਚੀਨੀ ਨੂੰ ਸਵੀਕਾਰ ਕਰਦੇ ਹੋਏ ਇਹ ਚਿੱਠੀ ਅਖਬਾਰਾਂ ਵਿੱਚ ਛਪਾਈ ਤਾਂ ਕਿ ਲੋਕਾਂ ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਬਾਰੇ ਕੋਈ ਸ਼ੱਕ ਸ਼ੁਭਾ ਨਾ ਬਣੇ। ਇਹ ਚਿੱਠੀ 4 ਅਕਤੂਬਰ 1930 ਨੂੰ ਲਿਖੀ ਗਈ ਅਤੇ ਅਗਲੇ ਦਿਨ ਅਖਬਾਰਾਂ ਵਿੱਚ ਛਪ ਵੀ ਗਈ। Hosted on Acast. See acast.com/privacy for more information....more8minPlay
May 10, 2025ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਵਲੋਂ ਗਵਰਨਰ ਪੰਜਾਬ ਨੂੰ ਖੱਤਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਵਲੋਂ ਗਵਰਨਰ ਪੰਜਾਬ ਨੂੰ ਖੱਤਇਹ ਖੱਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਲਿਆ ਗਿਆ ਹੈ। ਪ੍ਰੋਫੈਸਰ ਜਗਮੋਹਨ ਸਿੰਘ ਦਾ ਧੰਨਵਾਦ। ਇਹ ਕਿਤਾਬ ਪਹਿਲੀ ਵਾਰ ਮਈ 1985 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਵਲੋਂ ਛਾਪੀ ਗਈ ਸੀ। Hosted on Acast. See acast.com/privacy for more information....more7minPlay
May 10, 2025ਅਛੂਤ ਦਾ ਸਵਾਲ - ਭਗਤ ਸਿੰਘਅਛੂਤ ਦਾ ਸਵਾਲਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਦੀ ਲਿਖੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਇਹ ਕਿਤਾਬ 19 ਸੌ 85 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਨੇ ਛਾਪੀ ਸੀ। ਇਸ ਲੇਖ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਦਸਦੇ ਹਨ ਕਿ ਭਗਤ ਸਿੰਘ ਦੇ ਇਹ ਲੇਖ ਕਿਰਤੀ ਅਖਬਾਰ ਦੇ ਜੂਨ 19 28 ਦੇ ਅੰਕ ਵਿੱਚ ਵਿਦਰੋਹੀ ਦੇ ਨਾਂ ਹੇਠ ਛਪਿਆ ਸੀ। Hosted on Acast. See acast.com/privacy for more information....more17minPlay
FAQs about ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ:How many episodes does ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ have?The podcast currently has 14 episodes available.