Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
October 30, 2025ਇੱਕ ਹੁਨਰਮੰਦ ਪ੍ਰਵਾਸੀ ਵਜੋਂ ਆਸਟ੍ਰੇਲੀਆ ਦੇ ਆਈਸੀਟੀ ਕਾਰਜਬਲ ਨੂੰ ਕਿਵੇਂ ਨੈਵੀਗੇਟ ਕਰਨਾ ਹੈ | ਮੌਕੇ ਅਜੇ ਵੀ ਖੁੱਲੇ ਹਨਜਾਣੋ ਕਿ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੇ ਆਈਸੀਟੀ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਹਨ, ਨੌਕਰੀ ਦੀ ਭਾਲ ਅਤੇ ਸਥਾਨਕ ਤਜਰਬੇ ਤੋਂ ਲੈ ਕੇ ਨੈੱਟਵਰਕਿੰਗ ਅਤੇ ਤਕਨੀਕੀ ਕਰੀਅਰ ਵਿੱਚ ਤਰੱਕੀ ਤੱਕ, ਸਭ ਕੁਝ ਜਾਣੋ।...more25minPlay
October 23, 2025Understanding treaty in Australia: What First Nations people want you to know - ਆਸਟ੍ਰੇਲੀਆ ਐਕਸਪਲੇਂਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜਾਣੋAustralia is home to the world’s oldest living cultures, yet remains one of the few countries without a national treaty recognising its First Peoples. This means there has never been a broad agreement about sharing the land, resources, or decision-making power - a gap many see as unfinished business. Find out what treaty really means — how it differs from land rights and native title, and why it matters. - ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਪੁਰਾਣੇ ਜੀਵਤ ਸੱਭਿਆਚਾਰਾਂ ਦਾ ਘਰ ਹੈ, ਪਰ ਫਿਰ ਵੀ ਇਹ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਪਣੇ ਪਹਿਲੇ ਰਾਸ਼ਟਰ ਦੇ ਲੋਕਾਂ ਨੂੰ ਮਾਨਤਾ ਦੇਣ ਵਾਲੀ ਕੋਈ ਰਾਸ਼ਟਰੀ ਸੰਧੀ ਨਹੀਂ ਹੈ। ਇਸਦਾ ਮਤਲਬ ਹੈ ਕਿ ਕਦੇ ਵੀ ਜ਼ਮੀਨ, ਸਰੋਤਾਂ ਜਾਂ ਫੈਸਲੇ ਕਰਨ ਦੀ ਤਾਕਤ ਸਾਂਝੀ ਕਰਨ ਬਾਰੇ ਕੋਈ ਵਿਆਪਕ ਸਮਝੌਤਾ ਨਹੀਂ ਹੋਇਆ — ਇੱਕ ਖਾਲੀਪਨ ਜਿਸਨੂੰ ਬਹੁਤ ਸਾਰੇ ਲੋਕ “ਅਧੂਰਾ ਕੰਮ” ਮੰਨਦੇ ਹਨ। ਜਾਣੋ ਸੰਧੀ ਦਾ ਅਸਲ ਮਤਲਬ ਕੀ ਹੈ — ਇਹ ਜ਼ਮੀਨ ਅਧਿਕਾਰਾਂ ਅਤੇ ਮੂਲ ਨਿਵਾਸੀ ਹੱਕਾਂ ਤੋਂ ਕਿਵੇਂ ਵੱਖਰੀ ਹੈ, ਅਤੇ ਇਹ ਕਿਉਂ ਮਹੱਤਵਪੂਰਣ ਹੈ?...more7minPlay
October 23, 2025ਆਸਟ੍ਰੇਲੀਆ ਵਿੱਚ ਨਰਸ ਵਜੋਂ ਕਿਵੇਂ ਕੰਮ ਕਰੀਏ? : ਰਜਿਸਟ੍ਰੇਸ਼ਨ, ਪ੍ਰੀਖਿਆ ਲਾਗਤ ਅਤੇ ਨੌਕਰੀ ਦੇ ਮੌਕੇ | ਕੰਮ ਜਾਰੀ ਹੈਜਾਣੋ ਕਿ ਵਿਦੇਸ਼ੀ ਨਰਸਾਂ ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਕਿਵੇਂ ਰਜਿਸਟਰੇਸ਼ਨ ਕਰਾ ਸਕਦੀਆਂ ਹਨ। NMBA ਲੋੜਾਂ, OSCE ਵਰਗੀਆਂ ਪ੍ਰੀਖਿਆਵਾਂ, ਲਾਗਤਾਂ, ਸਮਾਂ-ਸੀਮਾਵਾਂ ਅਤੇ ਅੰਤਰਰਾਸ਼ਟਰੀ ਨਰਸਾਂ ਲਈ ਨੌਕਰੀ ਦੇ ਮੌਕਿਆਂ ਬਾਰੇ ਜਾਣੋ।...more23minPlay
October 20, 2025How to donate blood in Australia - ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਪ੍ਰਕਿਰਿਆ: ਕੀ, ਕਿਵੇਂ ਅਤੇ ਕਿਉਂ?Each time you donate blood, you can save up to three lives. In Australia, we rely on strangers to donate blood voluntarily, so it’s a truly generous and selfless act. This ensures that it’s free when you need it—but it also means we need people from all backgrounds to donate whenever they can. Here’s how you can help boost Australia’s precious blood supply. - ਇਸ ਪੌਡਕਾਸਟ ਵਿੱਚ ਅਸੀਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਮਹੱਤਤਾ ਕੀ ਹੈ ਅਤੇ ਹਰ ਦਾਨ ਨਾਲ ਤਿੰਨ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ। ਖੂਨ ਦਾਨ ਪੂਰੀ ਤਰ੍ਹਾਂ ਸਵੈ-ਇੱਛਾ 'ਤੇ ਆਧਾਰਤ ਹੈ, ਜਿਸ ਨਾਲ ਇਹ ਇੱਕ ਨਿਰਸਵਾਰਥ ਕਾਰਜ ਬਣਦਾ ਹੈ। ਜਾਣੋ ਕਿ ਹਰ ਪਿਛੋਕੜ ਦੇ ਲੋਕ ਕਿਸ ਤਰ੍ਹਾਂ ਖੂਨ ਦਾਨ ਕਰਕੇ ਦੇਸ਼ ਦੀ ਕੀਮਤੀ ਖੂਨ ਸਪਲਾਈ ਵਧਾਉਣ ਵਿੱਚ ਯੋਗਦਾਨ ਪਾ ਸਕਦੇ ਹਨ।...more10minPlay
October 16, 2025ਤੁਸੀਂ ਆਸਟ੍ਰੇਲੀਆ ਵਿੱਚ ਇੱਕ ਇੰਜੀਨੀਅਰ ਵਜੋਂ ਕਿਵੇਂ ਕੰਮ ਕਰ ਸਕਦੇ ਹੋ: ਮਾਨਤਾ, ਨੌਕਰੀਆਂ ਅਤੇ ਨੈੱਟਵਰਕਿੰਗ | ਕੰਮ ਜਾਰੀ ਹੈਆਸਟ੍ਰੇਲੀਆ ਇੰਜੀਨੀਅਰਿੰਗ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਫਿਰ ਵੀ ਬਹੁਤ ਸਾਰੇ ਪ੍ਰਵਾਸੀ ਇੰਜੀਨੀਅਰਜ਼ ਨੂੰ ਆਪਣੀ ਕਾਬਲੀਅਤ ਦੇ ਮੁਤਾਬਿਕ ਰੁਜ਼ਗਾਰ ਨਹੀਂ ਮਿਲ ਰਿਹਾ। ਇਸ ਖੇਤਰ ਵਿੱਚ ਯੋਗਤਾ ਦੀ ਮਾਨਤਾ, ਨੌਕਰੀ ਲੱਭਣ ਦੇ ਸੁਝਾਅ, ਬਾਇਓਡਾਟਾ ਤਿਆਰ ਕਰਨ ਦੇ ਮਸ਼ਵਰੇ, ਅਤੇ ਨੈੱਟਵਰਕਿੰਗ ਰਣਨੀਤੀਆਂ ਬਾਰੇ ਜਾਣਕਾਰੀ ਹਾਸਿਲ ਕਰੋ।...more22minPlay
October 13, 2025ਦੇਖਭਾਲ ਕਰਨ ਵਾਲਿਆਂ ਦੀ ਦੇਖਭਾਲ: ਆਸਟ੍ਰੇਲੀਆ ਵਿੱਚ ਦੇਖਭਾਲ ਕਰਤਾ ਸਹਾਇਤਾ ਸੇਵਾਵਾਂ ਤੱਕ ਕਿੰਝ ਪਹੁੰਚੀਏ?ਆਸਟ੍ਰੇਲੀਆ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਕਿਸੇ ਬਜ਼ੁਰਗ, ਕਮਜ਼ੋਰ ਰਿਸ਼ਤੇਦਾਰ, ਦੋਸਤ ਜਾਂ ਕਿਸੇ ਸਿਹਤ ਸਥਿਤੀ ਜਾਂ ਅਪਾਹਜਤਾ ਵਾਲੇ ਵਿਅਕਤੀ ਦੀ ਦੇਖਭਾਲ ਕਰਦੇ ਹਨ ਪਰ ਅਕਸਰ, ਬਹੁਤ ਸਾਰੇ ਦੇਖਭਾਲ ਕਰਨ ਵਾਲੇ ਨਹੀਂ ਜਾਣਦੇ ਕਿ ਇੱਥੇ ਉਨ੍ਹਾਂ ਲਈ ਕਈ ਮੁਫ਼ਤ ਸਹਾਇਤਾ ਸੇਵਾਵਾਂ ਉਪਲੱਬਧ ਹਨ।...more10minPlay
October 09, 2025Road trips in Australia: What you need to know before hitting the road - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਸੜਕੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ?There’s no better way to experience Australia than hitting the road. Between the wide-open landscapes, country bakery pies, and unexpected wildlife, a road trip lets you take in the country at your own pace. But even if you’ve driven overseas, Australia comes with its own set of challenges, especially when you venture off the beaten path. - ਆਸਟ੍ਰੇਲੀਆ ਦਾ ਅਨੁਭਵ ਕਰਨ ਦੇ ਲਈ ਸੜਕੀ ਸਫਰ ਕਰਨ ਤੋਂ ਇਲਾਵਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੈ। ਵਿਸ਼ਾਲ ਕੁਦਰਤੀ ਨਜ਼ਾਰਿਆਂ, ਦੇਸੀ ਬੇਕਰੀਆਂ ਤੋਂ ਮਿਲਣ ਵਾਲਾ ਤਾਜ਼ਾ ਕੇਕ ਅਤੇ ਅਚਾਨਕ ਮਿਲ ਜਾਣ ਵਾਲੇ ਜੰਗਲੀ ਜੀਵਾਂ ਦੇ ਦ੍ਰਿਸ਼ਾਂ ਦੇ ਵਿਚਕਾਰ, ਆਪਣੀ ਮੰਜ਼ਿਲ ਤੱਕ ਪੁੱਜਣ ਲਈ ਹਵਾਈ ਸਫ਼ਰ ਦੇ ਮੁਕਾਬਲੇ ਸੜਕ ਰਾਹੀਂ ਕੀਤੀ ਯਾਤਰਾ ਦੇਸ਼ ਬਾਰੇ ਵੱਧ ਗਿਆਨ ਪ੍ਰਦਾਨ ਕਰਦੀ ਹੈ। ਬੇਸ਼ੱਕ ਤੁਸੀਂ ਸੜਕੀ ਮਾਰਗ ਰਾਹੀਂ ਕਿਤੇ ਹੋਰ ਵੀ ਸਫਰ ਕੀਤੇ ਹਨ ਤਾਂ ਵੀ ਆਸਟ੍ਰੇਲੀਆ ਵਿੱਚ ਵਿਲੱਖਣ ਤਰ੍ਹਾਂ ਚੁਣੌਤੀਆਂ ਆਉਂਦੀਆਂ ਹਨ।...more9minPlay
October 09, 2025How to become an early childhood educator in Australia - ਆਸਟ੍ਰੇਲੀਆ ਐਕਸਪਲੇਨਡ: ਜਾਣੋ ਆਸਟ੍ਰੇਲੀਆ ਵਿੱਚ ਸ਼ੁਰੂਆਤੀ ਬਚਪਨ ਦਾ ਸਿੱਖਿਅਕ ਕਿਵੇਂ ਬਣੀਏ ?Discover how migrants can start a career in early childhood education in Australia. Learn about qualifications, costs, and visa requirements. - ਜਾਣੋ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਿਸ ਤਰ੍ਹਾਂ ਸ਼ੁਰੂਆਤੀ ਬਚਪਨ ਦੀ ਸਿੱਖਿਆ ਭਾਵ ਕਿ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’ ਵਿੱਚ ਆਪਣਾ ਕਰੀਅਰ ਕਿਵੇਂ ਸ਼ੁਰੂ ਕਰ ਸਕਦੇ ਹਨ। ਇਸ ਲਈ ਲੋੜੀਂਦੀਆਂ ਯੋਗਤਾਵਾਂ, ਲਾਗਤਾਂ ਅਤੇ ਵੀਜ਼ਾ ਸ਼ਰਤਾਂ ਬਾਰੇ ਵੀ ਜਾਣਕਾਰੀ ਹਾਸਿਲ ਕਰੋ।...more21minPlay
September 25, 2025Indigenous sport in Australia: Identity, culture and legacy - ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਦੀਆਂ ਸਵਦੇਸ਼ੀ ਖੇਡਾਂ - ਪਛਾਣ, ਸੱਭਿਆਚਾਰ ਅਤੇ ਵਿਰਾਸਤIndigenous Australian athletes have long inspired the nation, uniting communities and shaping our identity. Olympian Kyle Vander-Kuyp and Matildas goalkeeper Lydia Williams are two such Indigenous athletes that have shaped our national identity. Their stories show the power of sport to foster inclusion, equality, and pride for future generations. - ਫੁੱਟਬਾਲ ਦੇ ਮੈਦਾਨ ਤੋਂ ਲੈ ਕੇ ਐਥਲੈਟਿਕਸ ਟਰੈਕ ਤੱਕ, ਆਸਟ੍ਰੇਲੀਆ ਦੇ ਆਦਿਵਾਸੀ ਖਿਡਾਰੀ ਸੱਭਿਆਚਾਰਾਂ ਅਤੇ ਭਾਈਚਾਰਿਆਂ ਨੂੰ ਜੋੜਦੇ ਹੋਏ ਸਾਡੀ ਰਾਸ਼ਟਰੀ ਪਛਾਣ ਵਿੱਚ ਯੋਗਦਾਨ ਪਾਉਂਦੇ ਹਨ। ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈਂਦੇ ਹੋਏ, ਉਨ੍ਹਾਂ ਦੀ ਐਥਲੈਟਿਕ ਸ਼ਕਤੀ ਸਾਡੇ ਦੇਸ਼ 'ਤੇ ਇੱਕ ਅਮਿੱਟ ਛਾਪ ਛੱਡਦੀ ਹੈ। ਸ਼ਮੂਲੀਅਤ, ਸਮਾਨਤਾ ਅਤੇ ਮਹਾਨਤਾ ਦੇ ਮੌਕੇ ਨੂੰ ਉਤਸ਼ਾਹਿਤ ਕਰਨ ਦੀ ਖੇਡ ਦੀ ਯੋਗਤਾ ਨੇ ਆਦਿਵਾਸੀ ਆਸਟ੍ਰੇਲੀਆਈ ਖਿਡਾਰੀਆਂ ਨੂੰ ਰਾਸ਼ਟਰੀ ਮਾਨਸਿਕਤਾ ਵਿੱਚ ਸਥਾਪਿਤ ਕੀਤਾ ਹੈ, ਅਤੇ ਦੂਜਿਆਂ ਨੂੰ ਖੇਡਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਲਈ ਪ੍ਰੇਰਿਤ ਕੀਤਾ ਹੈ।...more9minPlay
September 19, 2025How do you legally change your name in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਤੁਸੀਂ ਕਾਨੂੰਨੀ ਤੌਰ 'ਤੇ ਆਪਣਾ ਨਾਮ ਕਿਵੇਂ ਬਦਲ ਸਕਦੇ ਹੋ?Choosing to legally change your name is a significant life decision that reflects your personal circumstances. Each year, tens of thousands of Australians lodge an application through the Registry of Births, Deaths & Marriages. If you’re considering a change of name, this episode takes you through the process. - ਕਾਨੂੰਨੀ ਤੌਰ 'ਤੇ ਆਪਣਾ ਨਾਮ ਬਦਲਣ ਦੀ ਚੋਣ ਕਰਨਾ ਇੱਕ ਮਹੱਤਵਪੂਰਨ ਜੀਵਨ ਫੈਸਲਾ ਹੈ। ਹਰ ਸਾਲ, ਹਜ਼ਾਰਾਂ ਆਸਟ੍ਰੇਲੀਅਨ ਲੋਕ ਜਨਮ, ਮੌਤ ਅਤੇ ਵਿਆਹ ਰਜਿਸਟਰੀ ਰਾਹੀਂ ਅਰਜ਼ੀ ਦਾਇਰ ਕਰਦੇ ਹਨ। ਜੇਕਰ ਤੁਸੀਂ ਨਾਮ ਬਦਲਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਇਸ ਐਪੀਸੋਡ ਰਾਹੀਂ ਤੁਸੀਂ ਇਸਦੀ ਪ੍ਰਕਿਰਿਆ ਸਮਝ ਸਕਦੇ ਹੋ।...more11minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.