Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
April 04, 2025How to vote in the federal election - ਫੈਡਰਲ ਚੋਣਾਂ ‘ਚ ਵੋਟ ਪਾਉਣ ਬਾਰੇ ਜ਼ਰੂਰੀ ਜਾਣਕਾਰੀOn election day the Australian Electoral Commission anticipates one million voters to pass through their voting centres every hour. Voting is compulsory for everyone on the electoral roll, so all Australians should familiarise themselves with the voting process before election day. - ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਅਠਾਰ੍ਹਾਂ ਮਿਲੀਅਨ ਆਸਟ੍ਰੇਲੀਅਨ ਲੋਕ ਇਨਰੋਲ ਕੀਤੇ ਜਾ ਚੁੱਕੇ ਹਨ। ਆਸਟ੍ਰੇਲੀਆ ਦਾ ਚੋਣ ਕਮਿਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਡੀ ਫੈਡਰਲ ਸਰਕਾਰ ਨੂੰ ਆਕਾਰ ਦੇਣ ਵਿੱਚ ਮਦਦ ਕਰਨ ਲਈ ਸਾਰੇ ਨਾਗਰਿਕਾਂ ਨੂੰ ਬਰਾਬਰ ਮੌਕਾ ਮਿਲੇ। ਜੇ ਤੁਸੀਂ ਵੋਟਰ ਸੂਚੀ ਵਿੱਚ ਹੋ ਤਾਂ ਤੁਹਾਨੂੰ ਵੋਟ ਪਾਉਣਾ ਲਾਜ਼ਮੀ ਹੈ।...more10minPlay
April 01, 2025How far can you legally go to protect yourself from robbery in Australia? - ਆਸਟਰੇਲੀਆ ਵਿੱਚ ਆਪਣੇ ਆਪ ਨੂੰ ਡਕੈਤੀ ਤੋਂ ਬਚਾਉਣ ਲਈ ਤੁਸੀਂ ਕਾਨੂੰਨੀ ਤੌਰ 'ਤੇ ਕੀ ਕਰ ਸਕਦੇ ਹੋ?In Australia, robbery isn't just theft; it has specific legal definitions and consequences. This episode of Australia Explained podcast explores the types of crimes, including stealing. What does it mean legally? How can you protect yourself? And what support is available if it happens to you? - ਆਸਟ੍ਰੇਲੀਆ ਵਿੱਚ ਡਕੈਤੀ ਨੂੰ ਚੋਰੀ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਕਿਉਂਕਿ ਕਾਨੂੰਨ ਵਿੱਚ ਡਕੈਤੀ ਦੀ ਇੱਕ ਵਿਸ਼ੇਸ਼ ਪਰਿਭਾਸ਼ਾ ਹੈ ਅਤੇ ਇਸਦੇ ਗੰਭੀਰ ਨਤੀਜੇ ਹਨ। ਕਾਨੂੰਨੀ ਨਜ਼ਰੀਏ ਤੋਂ ਲੁੱਟ ਅਤੇ ਚੋਰੀ ਦਾ ਕੀ ਮਤਲਬ ਹੈ? ਤੁਸੀਂ ਆਪਣੀ ਰੱਖਿਆ ਕਿਵੇਂ ਕਰ ਸਕਦੇ ਹੋ? ਤੇ ਸਭ ਤੋਂ ਬੁਰੀ ਸਥਿਤੀ ਵਿੱਚ ਸਹਾਇਤਾ ਕਿੱਥੋਂ ਮਿਲ ਸਕਦੀ ਹੈ, ਇਹ ਜਾਨਣ ਲਈ ਸੁਣੋ ਆਸਟ੍ਰੇਲੀਆ ਐਕਸਪਲੇਂਡ ਦਾ ਇਹ ਖਾਸ ਐਪੀਸੋਡ.......more11minPlay
March 21, 2025How to choose the right tutor for your child - ਆਪਣੇ ਬੱਚੇ ਲਈ ਸਹੀ ਟਿਊਟਰ ਕਿਵੇਂ ਚੁਣੀਏ?Tutoring is a booming industry in Australia, with over 80,000 tutors nationwide. Migrant families often spend big on tutoring, seeing education as the key to success. However, choosing the right tutor is essential to ensure a positive experience and real benefits for your child. - ਟਿਊਟਰਿੰਗ ਆਸਟ੍ਰੇਲੀਆ ਵਿੱਚ ਇੱਕ ਤੇਜ਼ੀ ਨਾਲ ਵੱਧ ਰਿਹਾ ਉਦਯੋਗ ਹੈ, ਜਿਸ ਵਿੱਚ ਦੇਸ਼ ਭਰ ਵਿੱਚ 80,000 ਤੋਂ ਵੱਧ ਟਿਊਟਰ ਹਨ। ਪ੍ਰਵਾਸੀ ਪਰਿਵਾਰ ਅਕਸਰ ਟਿਊਸ਼ਨ 'ਤੇ ਬਹੁਤ ਖਰਚ ਕਰਦੇ ਹਨ, ਕਿਉਂਕਿ ਉਹ ਸਿੱਖਿਆ ਨੂੰ ਸਫਲਤਾ ਦੀ ਕੁੰਜੀ ਮੰਨਦੇ ਹਨ। ਹਾਲਾਂਕਿ, ਆਪਣੇ ਬੱਚੇ ਲਈ ਸਕਾਰਾਤਮਕ ਅਨੁਭਵ ਅਤੇ ਅਸਲ ਲਾਭ ਯਕੀਨੀ ਬਣਾਉਣ ਲਈ ਸਹੀ ਟਿਊਟਰ ਚੁਣਨਾ ਜ਼ਰੂਰੀ ਹੈ।...more9minPlay
March 18, 2025First Nations languages: A tapestry of culture and identity - ਮੂਲ ਵਸੀਆਂ ਦੀਆਂ ਭਾਸ਼ਾਵਾਂ: ਸਭਿਆਚਾਰ ਅਤੇ ਪਹਿਚਾਣ ਦਾ ਇੱਕ ਤਾਣਾਬਾਣਾAnyone new to Australia can appreciate how important it is to keep your mother tongue alive. Language is integral to your culture and Australia's Indigenous languages are no different, connecting people to land and ancestral knowledge. They reflect the diversity of Australia’s First Nations peoples. More than 100 First Nations languages are currently spoken across Australia. Some are spoken by only a handful of people, and most are in danger of being lost forever. But many are being revitalised. In today’s episode of Australia Explained we explore the diversity and reawakening of Australia’s First languages. - ਆਸਟ੍ਰੇਲੀਆ ਵਿੱਚ ਨਵਾਂ ਆਇਆ ਕੋਈ ਵੀ ਵਿਅਕਤੀ ਇਹ ਸਮਝ ਸਕਦਾ ਹੈ ਕਿ ਆਪਣੀ ਮਾਂ-ਬੋਲੀ ਨੂੰ ਜਿਊਂਦਾ ਰੱਖਣਾ ਕਿੰਨਾ ਮਹੱਤਵਪੂਰਨ ਹੈ। ਭਾਸ਼ਾ ਤੁਹਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਆਸਟ੍ਰੇਲੀਆ ਦੀਆਂ ਮੂਲ ਭਾਸ਼ਾਵਾਂ ਵੀ ਇਸ ਤੋਂ ਅਲੱਗ ਨਹੀਂ ਹਨ, ਜੋ ਲੋਕਾਂ ਨੂੰ ਜ਼ਮੀਨ ਅਤੇ ਪੁਰਖਿਆਂ ਦੇ ਗਿਆਨ ਨਾਲ ਜੋੜਦੀਆਂ ਹਨ। ਇਹ ਆਸਟ੍ਰੇਲੀਆ ਦੇ ਮੂਲ ਵਾਸੀਆਂ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਇਸ ਵੇਲੇ ਆਸਟ੍ਰੇਲੀਆ ਭਰ ਵਿੱਚ 100 ਤੋਂ ਵੱਧ ਫਸਟ ਨੇਸ਼ਨਜ਼ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੁਝ ਸਿਰਫ ਮੁੱਠੀ ਭਰ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਹਨ, ਅਤੇ ਬਹੁਤੀਆਂ ਹਮੇਸ਼ਾ ਲਈ ਖਤਮ ਹੋਣ ਦੇ ਖ਼ਤਰੇ ਵਿੱਚ ਹਨ। ਪਰ ਕਈ ਭਾਸ਼ਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਅੱਜ ਦੇ Australia Explained ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੀਆਂ ਪਹਿਲੀਆਂ ਭਾਸ਼ਾਵਾਂ ਦੀ ਵਿਭਿੰਨਤਾ ਅਤੇ ਉਨ੍ਹਾਂ ਦੇ ਪੁਨਰ ਜਾਗਰਣ ਦੀ ਪੜਚੋਲ ਕਰਾਂਗੇ।...more9minPlay
March 14, 2025How to resolve divorce disputes without going to court - ਤਲਾਕ ਦੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਇਆ ਜਾ ਸਕਦਾ ਹੈDivorce is one of the most stressful transitions people can experience in life. Given the high financial and emotional costs of going to court, the Australian legal system incentivises mediation and family dispute resolution alternatives prior to litigation. - ਤਲਾਕ ਜੀਵਨ ਦੀਆਂ ਸਭ ਤੋਂ ਵੱਧ ਤਣਾਅਪੂਰਨ ਤਬਦੀਲੀਆਂ ਵਿੱਚੋਂ ਇੱਕ ਹੈ। ਅਦਾਲਤ ਵਿੱਚ ਜਾਣ ਦੇ ਉੱਚੇ ਵਿੱਤੀ ਅਤੇ ਭਾਵਨਾਤਮਕ ਖਰਚਿਆਂ ਦੇ ਮੱਦੇਨਜ਼ਰ, ਆਸਟ੍ਰੇਲੀਅਨ ਕਾਨੂੰਨੀ ਪ੍ਰਣਾਲੀ ਮੁਕੱਦਮੇਬਾਜ਼ੀ ਤੋਂ ਪਹਿਲਾਂ ਵਿਚੋਲਗੀ ਅਤੇ ਪਰਿਵਾਰਕ ਝਗੜੇ ਦੇ ਹੱਲ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਦੀ ਹੈ।...more11minPlay
March 11, 2025Want to help shape Australia’s future? Here’s how to enrol to vote - ਕੀ ਤੁਸੀਂ ਆਸਟ੍ਰੇਲੀਆ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰਨਾ ਚਾਹੁੰਦੇ ਹੋ? ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆWith another federal election due this year, there are steps you will need to take before casting your vote for the first time. Plenty of resources are available to help you enrol to vote and have your say in shaping our nation. - ਇਹ ਆਸਟ੍ਰੇਲੀਆ ਲਈ ਸੰਘੀ ਚੋਣਾਂ ਦਾ ਸਾਲ ਹੈ, ਪਹਿਲੀ ਵਾਰ ਵੋਟ ਪਾਉਣ ਤੋਂ ਪਹਿਲਾਂ ਤੁਹਾਨੂੰ ਕੁਝ ਕਦਮ ਚੁੱਕਣੇ ਪੈਣਗੇ। ਬਹੁਤ ਸਾਰੇ ਸਰੋਤ ਉਪਲੱਬਧ ਹਨ, ਜੋ ਤੁਹਾਨੂੰ ਵੋਟਿੰਗ ਲਈ ਨਾਮ ਦਰਜ ਕਰਾਉਣ ਅਤੇ ਦੇਸ਼ ਨੂੰ ਆਕਾਰ ਦੇਣ ਲਈ ਤੁਹਾਡੀ ਗੱਲ ਕਹਿਣ ਵਿੱਚ ਮਦਦ ਕਰਨਗੇ।...more6minPlay
March 07, 2025How can government payments support you? - ਕੀ ਤੁਸੀਂ ਸਰਕਾਰੀ ਭੁਗਤਾਨਾਂ ਲਈ ਯੋਗ ਹੋ?The Australian government has a social security system that provides a range of income support to those who are eligible . In fact, most people will receive a government payment at some stage in their lives. Strict rules determine who can receive these payments and how much they are paid. In this episode of Australia Explained we break down some of the most common government payments you may be entitled to. - ਆਸਟ੍ਰੇਲੀਆਈ ਸਰਕਾਰ ਕੋਲ ਇੱਕ ਸਮਾਜਿਕ ਸੁਰੱਖਿਆ ਪ੍ਰਣਾਲੀ ਹੈ ਜੋ ਯੋਗ ਵਿਅਕਤੀਆਂ ਨੂੰ ਵੱਖ-ਵੱਖ ਕਿਸਮ ਦੀ ਆਮਦਨ ਸਹਾਇਤਾ ਪ੍ਰਦਾਨ ਕਰਦੀ ਹੈ। ਅਸਲ ਵਿੱਚ, ਜ਼ਿਆਦਾਤਰ ਲੋਕ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਪੜਾਅ 'ਤੇ ਸਰਕਾਰੀ ਭੁਗਤਾਨ ਪ੍ਰਾਪਤ ਕਰਨਗੇ। ਸਖ਼ਤ ਨਿਯਮ ਇਹ ਨਿਰਧਾਰਤ ਕਰਦੇ ਹਨ ਕਿ ਕੌਣ ਇਹ ਭੁਗਤਾਨ ਪ੍ਰਾਪਤ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਕਿੰਨਾ ਭੁਗਤਾਨ ਕੀਤਾ ਜਾਂਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਵਿੱਚ, ਅਸੀਂ ਤੁਹਾਡੇ ਲਈ ਕੁਝ ਸਭ ਤੋਂ ਆਮ ਸਰਕਾਰੀ ਭੁਗਤਾਨਾਂ ਬਾਰੇ ਦੱਸਾਂਗੇ, ਜਿਨ੍ਹਾਂ ਲਈ ਤੁਸੀਂ ਯੋਗ ਹੋ ਸਕਦੇ ਹੋ।...more10minPlay
February 21, 2025Finding affordable and inclusive after-school activities - ਸਕੂਲੀ ਸਮੇਂ ਤੋਂ ਬਾਅਦ ਦੀ ਦੇਖਭਾਲ ਕਰਨ ਵਾਲੀਆਂ ਸਸਤੀਆਂ ਅਤੇ ਸੰਪੂਰਨ ਗਤੀਵਿਧੀਆਂ ਕਿਵੇਂ ਲੱਭੀਏAfter-school activities offer children and teenagers many benefits, but the costs can quickly add up. Fortunately, Australia has many affordable and inclusive options, you just need to know where to look. - ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਫਾਇਦੇ ਪਹੁੰਚਾਉਂਦੀਆਂ ਹਨ, ਪਰ ਲਾਗਤਾਂ ਤੇਜ਼ੀ ਨਾਲ ਵੱਧ ਸਕਦੀਆਂ ਹਨ। ਖੁਸ਼ਕਿਸਮਤੀ ਨਾਲ, ਆਸਟ੍ਰੇਲੀਆ ਵਿੱਚ ਬਹੁਤ ਸਾਰੇ ਸਸਤੇ ਅਤੇ ਹਰ ਕਿਸੇ ਨੂੰ ਸ਼ਾਮਿਲ ਕਰਨ ਵਾਲੇ ਵਿਕਲਪ ਮੌਜੂਦ ਹਨ, ਤੁਹਾਨੂੰ ਸਿਰਫ ਇਹ ਜਾਣਨ ਦੀ ਲੋੜ ਹੈ ਕਿ ਇਹਨਾਂ ਨੂੰ ਲੱਭਣਾ ਕਿੱਥੇ ਹੈ।...more9minPlay
February 19, 2025Cultural burning: using fire to protect from fire and revive Country - 'ਕਲਚਰਲ ਬਰਨਿੰਗ': ਅੱਗ ਦੀ ਵਰਤੋਂ ਕਰਦੇ ਹੋਏ ਅੱਗ ਤੋਂ ਬਚਾਅ ਕਰਨਾ ਅਤੇ ਧਰਤੀ ਨੂੰ ਮੁੜ ਸੁਰਜੀਤ ਕਰਨਾDid you know that Indigenous Australians have been using fire to care for the land for tens of thousands of years? Evidence show that cultural burning practices not only help reduces the intensity and frequency of wildfires but also plays a vital role in maintaining healthy ecosystems. Experts share insights on the latest evidence behind this ancient practice. - ਕੀ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਪਹਿਲੇ ਰਾਸ਼ਟਰਾਂ ਦੇ ਲੋਕ ਅੱਗ ਨੂੰ ਇੱਕ ਮਹੱਤਵਪੂਰਨ ਸਾਧਨ ਵਜੋਂ ਵਰਤਦੇ ਹੋਏ ਇਸ ਧਰਤੀ ਦੀ ਰੱਖਿਆ ਅਤੇ ਇਸ ਦਾ ਪ੍ਰਬੰਧਨ ਕਰਦੇ ਆਏ ਹਨ? ਸਬੂਤ ਦੱਸਦੇ ਹਨ ਕਿ ਰਵਾਇਤੀ ਸਾੜ (Cultural Burning) ਜੰਗਲੀ ਅੱਗਾਂ ਨੂੰ ਘਟਾਉਣ ਅਤੇ ਧਰਤੀ ਦੀ ਤੰਦਰੁਸਤੀ ਬਣਾਈ ਰੱਖਣ ਲਈ ਇੱਕ ਪ੍ਰਭਾਵਸ਼ਾਲੀ ਢੰਗ ਸਿੱਧ ਹੋਇਆ ਹੈ। ਮਾਹਿਰ ਇਸ ਪ੍ਰਾਚੀਨ ਅਭਿਆਸ ਦੇ ਪਿਛੋਕੜ ਨਾਲ ਜੁੜੀਆਂ ਨਵੀਆਂ ਤਾਜ਼ਾ ਖੋਜਾਂ ਬਾਰੇ ਵਿਚਾਰ ਸਾਂਝੇ ਕਰਦੇ ਹਨ।...more10minPlay
February 07, 2025How to access parental leave pay in Australia - ਆਸਟ੍ਰੇਲੀਆ ਵਿੱਚ 'ਪੇਰੈਂਟਲ ਲੀਵ' ਦਾ ਭੁਗਤਾਨ ਕਿਵੇਂ ਪ੍ਰਾਪਤ ਕੀਤਾ ਜਾਵੇ?In Australia, some parents can receive parental leave payments from the government and their employers. But not everybody is eligible. This article breaks down what’s available, who can claim, and how to access these benefits. - ਆਸਟ੍ਰੇਲੀਆ ਵਿੱਚ ਕੁਝ ਮਾਪੇ, ਸਰਕਾਰ ਅਤੇ ਆਪਣੇ ਰੁਜ਼ਗਾਰਦਾਤਾਵਾਂ ਕੋਲੋਂ ਪੇਰੈਂਟਲ ਲੀਵ (parental leave) ਦਾ ਭੁਗਤਾਨ ਪ੍ਰਾਪਤ ਕਰ ਸਕਦੇ ਹਨ। ਪਰ ਫਿਰ ਵੀ ਇਸ ਲਈ ਹਰ ਕੋਈ ਯੋਗ ਨਹੀਂ ਹੁੰਦਾ। SBS Australia Explained ਦੇ ਇਸ ਐਪੀਸੋਡ ਵਿੱਚ, ਅਸੀਂ ਜਾਣਾਂਗੇ ਕਿ ਪੇਰੈਂਟਲ ਲੀਵ ਲਈ ਕਿਹੜੇ ਭੁਗਤਾਨ ਉਪਲਬਧ ਹਨ, ਕੌਣ ਇਸਦੇ ਲਈ ਯੋਗ ਹੈ, ਅਤੇ ਇਹਨਾਂ ਨੂੰ ਕਲੇਮ ਕਿਵੇਂ ਕੀਤਾ ਜਾ ਸਕਦਾ ਹੈ।...more9minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.