
Sign up to save your podcasts
Or


ਹਾਂਜੀ ਮੈਲਬਰਨ ਦੇ ਇਸ ਐਪੀਸੋਡ ਵਿੱਚ ਗੱਲਬਾਤ ਕੀਤੀ ਗਈ ਆਸਟ੍ਰੇਲੀਆ ਦੀ ਫੈਡਰਲ ਚੋਣ ਪ੍ਰਣਾਲੀ ਬਾਰੇ। ਜਾਣੋ ਕਿਵੇਂ ਹੁੰਦੀਆਂ ਹਨ ਇਥੇ ਵੋਟਾਂ, ਪਹਿਲੀ ਵਾਰ ਕਿਵੇਂ ਬਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਅਤੇ ਚਾਰੇ ਮੁੱਖ ਪਾਰਟੀਆਂ ਦੇ ਆਗੂਆਂ ਦੀ ਪਿਛੋਕੜ। ਇਸ ਐਪੀਸੋਡ ਵਿੱਚ ਆਸਟ੍ਰੇਲੀਆਈ ਚੋਣ ਪ੍ਰੀਕਿਰਿਆ ਨੂੰ ਸੌਖਾ ਕਰਕੇ ਸਮਝਾਇਆ ਗਿਆ ਤਾਂ ਜੋ ਹਰ ਕਿਸੇ ਨੂੰ ਆਸਾਨੀ ਨਾਲ ਸਮਝ ਆ ਸਕੇ...
By Radio Haanjiਹਾਂਜੀ ਮੈਲਬਰਨ ਦੇ ਇਸ ਐਪੀਸੋਡ ਵਿੱਚ ਗੱਲਬਾਤ ਕੀਤੀ ਗਈ ਆਸਟ੍ਰੇਲੀਆ ਦੀ ਫੈਡਰਲ ਚੋਣ ਪ੍ਰਣਾਲੀ ਬਾਰੇ। ਜਾਣੋ ਕਿਵੇਂ ਹੁੰਦੀਆਂ ਹਨ ਇਥੇ ਵੋਟਾਂ, ਪਹਿਲੀ ਵਾਰ ਕਿਵੇਂ ਬਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਅਤੇ ਚਾਰੇ ਮੁੱਖ ਪਾਰਟੀਆਂ ਦੇ ਆਗੂਆਂ ਦੀ ਪਿਛੋਕੜ। ਇਸ ਐਪੀਸੋਡ ਵਿੱਚ ਆਸਟ੍ਰੇਲੀਆਈ ਚੋਣ ਪ੍ਰੀਕਿਰਿਆ ਨੂੰ ਸੌਖਾ ਕਰਕੇ ਸਮਝਾਇਆ ਗਿਆ ਤਾਂ ਜੋ ਹਰ ਕਿਸੇ ਨੂੰ ਆਸਾਨੀ ਨਾਲ ਸਮਝ ਆ ਸਕੇ...