
Sign up to save your podcasts
Or


ਰੇਡੀਓ ਹਾਂਜੀ ਦੇ ਇਸ ਪੋਡਕਾਸਟ ਵਿੱਚ ਅਸੀਂ ਆਟਿਜ਼ਮ ਬਾਰੇ ਜਾਣਾਂਗੇ ਤੇ ਦੱਸਾਂਗੇ ਕਿ ਇਹ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਇਸ ਗੱਲਬਾਤ ਦੌਰਾਨ ਸਾਡੇ ਰੇਡੀਓ ਪੇਸ਼ਕਰਤਾ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਜ਼ਿਕਰ ਕਰ ਰਹੇ ਹਨ ਕਿ ਆਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਅਤੇ ਪਰਿਵਾਰਾਂ ਦੀ ਅਸੀਂ ਸਮਾਜਿਕ ਪੱਧਰ ਉੱਤੇ ਕਿਵੇਂ ਮਦਦ ਕਰ ਸਕਦੇ ਹਾਂ। ਇਸ ਦੌਰਾਨ ਅਸੀਂ ਆਪਣੇ ਸੁਣਨ ਵਾਲਿਆਂ ਨਾਲ਼ ਇਹ ਵੀ ਵਿਚਾਰਿਆ ਕਿ ਅਸੀਂ ਆਪਣੇ ਭਾਈਚਾਰੇ ਵਿੱਚ ਆਟਿਜ਼ਮ ਬਾਰੇ ਜਾਗਰੂਕਤਾ ਕਿਵੇਂ ਲਿਆ ਸਕਦੇ ਹਾਂ। ਹੋਰ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ...
By Radio Haanjiਰੇਡੀਓ ਹਾਂਜੀ ਦੇ ਇਸ ਪੋਡਕਾਸਟ ਵਿੱਚ ਅਸੀਂ ਆਟਿਜ਼ਮ ਬਾਰੇ ਜਾਣਾਂਗੇ ਤੇ ਦੱਸਾਂਗੇ ਕਿ ਇਹ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਇਸ ਗੱਲਬਾਤ ਦੌਰਾਨ ਸਾਡੇ ਰੇਡੀਓ ਪੇਸ਼ਕਰਤਾ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਜ਼ਿਕਰ ਕਰ ਰਹੇ ਹਨ ਕਿ ਆਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਅਤੇ ਪਰਿਵਾਰਾਂ ਦੀ ਅਸੀਂ ਸਮਾਜਿਕ ਪੱਧਰ ਉੱਤੇ ਕਿਵੇਂ ਮਦਦ ਕਰ ਸਕਦੇ ਹਾਂ। ਇਸ ਦੌਰਾਨ ਅਸੀਂ ਆਪਣੇ ਸੁਣਨ ਵਾਲਿਆਂ ਨਾਲ਼ ਇਹ ਵੀ ਵਿਚਾਰਿਆ ਕਿ ਅਸੀਂ ਆਪਣੇ ਭਾਈਚਾਰੇ ਵਿੱਚ ਆਟਿਜ਼ਮ ਬਾਰੇ ਜਾਗਰੂਕਤਾ ਕਿਵੇਂ ਲਿਆ ਸਕਦੇ ਹਾਂ। ਹੋਰ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ...