ਭਾਰਤ ਦਾ ਪ੍ਰਧਾਨ ਮੰਤਰੀ-ਅਸਲੀ ਕਾਰਜਪਾਲਿਕਾ ਦਾ ਮੁਖੀ। ਨਿਯੁਕਤੀ--ਲੋਕ ਸਭਾ ਵਿਚ ਬਹੁਮਤ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ। ਕਾਰਜਕਾਲ-5 ਸਾਲ ( ਲੋਕ ਸਭਾ ਵਿਚ ਬਹੁਮਤ ਨਾਲ ਹੋਣ ਤੇ ਪਹਿਲਾਂ ਵੀ ਹਟਾਇਆਂ ਜਾ ਸਕਦਾ ਹੈ। ਸ਼ਕਤੀਆਂ ਜਾਂ ਕਂਮ-- 1.ਸਰਕਾਰ ਦਾ ਨਿਰਮਾਣ। 2.ਮੰਤਰੀਆਂ ਦੇ ਵਿਭਾਗਾਂ ਦੀ ਵੰਡ। 3.ਕੈਬਨਿਟ ਮੀਟਿੰਗਾ ਦੀ ਪ੍ਰਧਾਨਗੀ 4.ਲੋਕ ਸਭਾ ਦਾ ਨੇਤਾ 5.ਰਾਸ਼ਟਰਪਤੀ ਅਤੇ ਮੰਤਰੀ ਮੰਡਲ ਵਿਚ ਕੜੀ ਦਾ ਕੰਮ 6.ਸਰਕਾਰ ਦੀਆਂ ਨੀਤੀਆਂ ਦਾ ਨਿਰਮਾਤਾ