A foreign policy is a set of political goals that define how a sovereign country will interact with other countries of the world. ਵਿਦੇਸ਼ੀ ਨੀਤੀ ਤੋਂ ਭਾਵ ਉਹ ਸਿਧਾਂਤ ਹਨ , ਜਿਨ੍ਹਾਂ ਦੇ ਅਧਾਰ ਤੇ ਕੋਈ ਦੇਸ਼ ਦੂਸਰੇ ਦੇਸ਼ਾਂ ਨਾਲ ਆਪਣੇ ਸੰਬੰਧ ਸਥਾਪਿਤ ਕਰਦਾ ਹੈ। Main Features of Indian Foreign Policy --1. ਗੁੱਟ ਨਿਰਲੇਪਤਾ 2.ਪੰਚਸੀਲ 3. ਸੰਯੁਕਤ ਰਾਸ਼ਟਰ ਨੂੰ ਸਹਿਯੋਗ 4.ਸਾਮਰਾਜਵਾਦ ਅਤੇ ਬਸਤੀਵਾਦ ਦਾ ਵਿਰੋਧ 5.ਨਿਸ਼ਸਤਰੀਕਰਨ 6. ਨਸਲਵਾਦ ਦਾ ਵਿਰੋਧ 7. ਖੇਤਰੀ ਸਹਿਯੋਗ