ਰਾਜ ਸਰਕਾਰ ਦੇ ਅੰਗ---1. ਵਿਧਾਨ ਪਾਲਿਕਾ ਦੇ ਸਦਨ- ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ 2.ਕਾਰਜਪਾਲਿਕਾ- ਨਾਂ ਮਾਤਰ (ਰਾਜਪਾਲ), ਅਸਲੀ ਕਾਰਜਪਾਲਿਕਾ,-(ਮੁੱਖ ਮੰਤਰੀ ਅਤੇ ਮੰਤਰੀ ਮੰਡਲ) 3.ਨਿਆਂਪਾਲਿਕਾ--ਉੱਚ ਅਦਾਲਤ, ਜ਼ਿਲ੍ਹਾ ਅਦਾਲਤਾਂ ਅਤੇ ਅਧੀਨ ਅਦਾਲਤਾਂ. State governments in India are the governments ruling 28 states and 8 union territories of India and the head of the council of ministers in a state is chief minister. Power is divided between union government and state government