ਭਾਰਤੀ ਚੋਣ ਕਮਿਸ਼ਨ (ELECTION COMMISSION OF INDIA) ਇੱਕ ਖੁਦਮੁਖਤਿਆਰ ਅਤੇ ਸੰਵਿਧਾਨਿਕ ਤੌਰ 'ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਭਾਰਤ ਦੇ ਵੱਖ-ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤ ਦੀ ਚੋਣ ਪ੍ਰਕਿਰਿਆ ਦੇ ਪੜਾਅ----- 1.ਚੋਣ ਖੇਤਰ ਨਿਸ਼ਚਿਤ ਕਰਨੇ 2.ਵੋਟਰ ਸੂਚੀਆਂ ਤਿਆਰ ਕਰਨਾ 3. ਚੋਣ ਮਿਤੀਆਂ ਦਾ ਅੈਲਾਨ 4. ਨਾਮਜ਼ਦਗੀਆਂ 5.ਚੋਣ ਪ੍ਰਚਾਰ 6.ਮਤਦਾਨ 7.ਵੋਟਾਂ ਦੀ ਗਿਣਤੀ ਅਤੇ ਨਤੀਜੇ 8.ਚੋਣ ਖਰਚ ਦੇ ਵੇਰਵੇ 9. ਚੋਣ ਅਪੀਲ