ਮੌਲਿਕ ਅਧਿਕਾਰ ਸੰਵਿਧਾਨ ਦੁਆਰਾ ਪ੍ਦਾਨ ਉਹ ਬੁਨਿਆਦੀ ਸਹੂਲਤਾਂ ਹਨ ਸੋ ਮਨੁੱਖ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। 1.ਸਮਾਨਤਾ ਦਾ ਅਧਿਕਾਰ। 2.ਸੁਤੰਤਰਤਾ ਦਾ ਅਧਿਕਾਰ 3.ਸੋਸ਼ਣ ਵਿਰੁੱਧ ਅਧਿਕਾਰ। 4.ਧਾਰਮਿਕ ਸੁਤੰਤਰਤਾ ਦਾ ਅਧਿਕਾਰ। 5.ਸਭਿਆਚਾਰਕ ਅਤੇ ਵਿਦਿਅਕ ਅਧਿਕਾਰ। 6.ਸੰਵਧਾਨਿਕ ਉਪਚਾਰਾ਼ਂ ਦਾ ਅਧਿਕਾਰ। 7.ਸਿੱਖਿਆ ਸੰਬੰਧੀ ਅਧਿਕਾਰ