ਸੰਵਿਧਾਨ ਇੱਕ ਮੌਲਿਕ ਜਾਂ ਕਾਨੂੰਨੀ ਦਸਤਾਵੇਜ਼ ਹੈ, ਜਿਸ ਦੇ ਅਨੁਸਾਰ ਕਿਸੇ ਦੇਸੂ ਦਾ ਰਾਜ ਪ੍ਰਬੰਧ ਚਲਾਇਆ ਜਾਂਦਾ ਹੈ। ਵਿਸ਼ੇਸ਼ਤਾਵਾਂ--1. ਲੰਬਾ ਅਤੇ ਲਿਖ਼ਤੀ ਸੰਵਿਧਾਨ। 2.ਕਠੋਰ ਅਤੇ ਲਚਕੀਲਾ 3. ਮੌਲਿਕ ਅਧਿਕਾਰ. 4.ਸੰਘਾਤਮਕ ਸਰਕਾਰ 5.ਸੁਤੰਤਰ ਅਤੇ ਨਿਰਪੱਖ ਨਿਆਂ ਪ੍ਰਣਾਲੀ 6.ਸੰਸਦੀ ਸਰਕਾਰ 7.ਬਾਲਗ ਮੱਤ ਅਧਿਕਾਰ 8.ਮੌਲਿਕ ਕਰਤੱਵ 9. ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ 10.ਨਿਰਦੇਸ਼ਕ ਸਿਧਾਂਤ