SRAN EDUCATIONAL PODCASTING CHANNEL (PSEB)

ਬਿੱਲ ਕਾਨੂੰਨ ਕਿਵੇ਼ ਬਣਦਾ ਹੈ? (Law Making Procedure in India)


Listen Later

ਭਾਰਤ ਵਿੱਚ ਕਾਨੂੰਨ।ਬਣਾਉਣ ਦੀ ਵਿਧੀ :: ਕਾਨੂੰਨ ਦੇ ਪ੍ਰਸਤਾਵ ਨੂੰ ਬਿੱਲ ਕਿਹਾ ਜਾਂਦਾ ਹੈ। ਭਾਰਤ ਵਿੱਚ ਬਿੱਲ ਨੂੰ ਕਾਨੂੰਨ ਬਣਾਉਣ ਲਈ ਸੰਸਦ ਦੇ ਦੋਵੋਂ ਸਦਨਾਂ ਦੇ ਹਾਜ਼ਰ ਮੈਂਬਰਾਂ ਦੇ ਦੋ ਤਿਹਾਈ ਬਹੁਮਤ ਨਾਲ ਪਾਸ ਕਰਨ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਬਿੱਲ ਕਾਨੂੰਨ ਦਾ ਰੂਪ ਧਾਰਨ ਕਰ ਲੈਂਦਾ ਹੈ। A Bill is the draft or legislative proposal. It has to pass through various stages before it becomes an Act of Parliament. There are three stages through which a bill has to pass in one House of Parliament. The procedure is similar for the Legislative Assemblies of States.
...more
View all episodesView all episodes
Download on the App Store

SRAN EDUCATIONAL PODCASTING CHANNEL (PSEB)By Davinder Singh