ਇਸ episode ਵਿੱਚ ਚੌਪਈ ਸਾਹਿਬ ਦੀ ਸਰਲ ਅਰਥ ਕੀਤਾ ਗਿਆ ਹੈ।। ਇਹ ਇਕ ਛੋਟਾ ਜਿਹਾ ਉਪਰਾਲਾ ਹੈ।।ਗੁਰਬਾਣੀ ਦਾ ਪਾਠ ਜਾਂ ਕਥਾ ਵਿਚ ਕੋਈ ਗਲਤੀ ਹੋਣ ਤੇ ਭੁੱਲ ਚੁੱਕ ਮਾਫ ਕਰਨੀ।।ਵਾਹਿਗੁਰੂ ਜੀ ਸਾਰਿਆ ਨੂ ਸਾਫ ਬਾਣੀ ਪੜ੍ਹਨ ਦਾ ਉਦਮ ਬਖਸ਼ਣ, ਕੋਈ ਵੀ ਸੁਝਾਅ ਦੇਣ ਲਈ ਤੁਸੀਂ comment ਕਰ ਸਕਦੇ ਹੋ।। ਇਹ ਕਥਾ ਰਣਧੀਰ ਸਿੰਘ ਜੀ ਨੇ ਕੀਤੀ ਹੈ