Sign up to save your podcasts
Or

#Sakhi #SantTejaSinghJi
ਡਿਗਰੀ ਲੈਣ ਵਿੱਚ ਔਕੜਾਂ ਸਾਧ ਸੰਗਤ ਦਾ ਹੁਕਮ ਮੰਨ, ਸੰਤ ਤੇਜਾ ਸਿੰਘ ਜੀ ਨੇ ਛੇਵੀਂ ਟਰਮ ਪੂਰੀ ਕਰਨ ਲਈ ਕੈਂਬਰਿਜ ਯੂਨੀਵਰਸਿਟੀ ਦੇ ਟਿਊਟਰ ਜੈਕਸਨ ਨੂੰ ਮਿਲ ਕੇ ਮਨ ਦਾ ਫ਼ੁਰਨਾ ਦੱਸਿਆ। ਜੈਕਸਨ ਨੇ ਕਿਹਾ, "ਤੁਸੀਂ ਭਾਰਤੀਆਂ ਨੂੰ ਬ੍ਰਿਟਿਸ਼ ਹਾਊਂਡਰਾਸ ਜਾਣ ਤੋਂ ਰੋਕਿਆ ਹੈ, ਇਹ ਰਿਪੋਰਟ ਯੂਨੀਵਰਸਿਟੀ ਪਹੁੰਚੀ ਹੈ, ਸੋ ਸੈਨੇਟ ਦੇ ਫ਼ੈਸਲੇ ਅਨੁਸਾਰ ਇਮਤਿਹਾਨ ਪਾਸ ਕਰਨ 'ਤੇ ਵੀ ਤੁਹਾਨੂੰ ਡਿਗਰੀ ਨਹੀਂ ਮਿਲੇਗੀ।" ਕੋਲੰਬੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਵੀ ਏਹੀ ਕਿਹਾ, "ਤੂੰ ਮੁਲਕੀ ਕੰਮ ਕਰਨ ਵਾਲਾ ਆਦਮੀ ਹੈਂ, ਤੈਨੂੰ ਡਿਗਰੀ ਲੈਣ ਦੀ ਇਜਾਜ਼ਤ ਨਹੀਂ।" ਪਰ ਆਪ ਜੀ ਨੇ ਹਾਰਵਰਡ ਯੂਨੀਵਰਸਿਟੀ ਨਾਲ, ਵਿਦੇਸ਼ ਆਉਣ ਤੋਂ ਪਹਿਲਾਂ, ਪੱਤਰ-ਵਿਹਾਰ ਕਰਕੇ ਦਾਖ਼ਲ ਹੋਣ ਦੀ ਇਜਾਜ਼ਤ ਲਈ ਹੋਈ ਸੀ। ਇਸ ਯੂਨੀਵਰਸਿਟੀ ਵਿੱਚ ਕਿਸੇ ਤਰ੍ਹਾਂ ਦੀ ਰਿਪੋਰਟ ਨਾ ਪਹੁੰਚਣ ਕਰਕੇ, ਡਿਗਰੀ ਲੈਣ ਦੀ ਅਗਿਆ ਮਿਲ ਗਈ ਤੇ 1911 ਵਿੱਚ ਐਮ.ਏ. ਦੀ ਡਿਗਰੀ ਪੂਰੀ ਕੀਤੀ।
By The Kalgidhar Society#Sakhi #SantTejaSinghJi