
Sign up to save your podcasts
Or


ਆਸਟ੍ਰੇਲੀਆ ਵਿੱਚ ਗਰਮੀਆਂ ਦੀ ਸ਼ੁਰੂ ਹੋਣ ਵਾਲੀਆਂ ਹਨ ਅਤੇ ਇਹ ਬਿਲਕੁੱਲ ਸਹੀ ਸਮਾਂ ਹੈ ਘਰ ਦੇ ਬਗੀਚੇ ਵਿੱਚ ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ, ਇਸ ਖਾਸ ਗੱਲਬਾਤ ਵਿੱਚ ਅਸੀਂ ਤੁਹਾਡੇ ਨਾਲ ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਕੁੱਝ ਲੋੜੀਂਦੀਆਂ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਜੋ ਤੁਹਾਡੇ ਲਈ ਤੁਹਾਡੇ ਘਰ ਦੇ ਬਗੀਚੇ ਨੂੰ ਸਬਜ਼ੀਆਂ ਦੀ ਵਧੀਆ ਪੈਦਾਵਾਰ ਪੈਦਾ ਕਰਨ ਲਈ ਮਦਦਗਾਰ ਸਾਬਿਤ ਹੋ ਸਕਦੀਆਂ ਹਨ, ਆਸ ਕਰਦੇ ਹਾਂ ਰੇਡੀਓ ਹਾਂਜੀ ਦੀ ਇਹ ਪੇਸ਼ਕਸ਼ ਆਪ ਸਭ ਨੂੰ ਜਰੂਰ ਪਸੰਦ ਆਵੇਗੀ
By Radio Haanjiਆਸਟ੍ਰੇਲੀਆ ਵਿੱਚ ਗਰਮੀਆਂ ਦੀ ਸ਼ੁਰੂ ਹੋਣ ਵਾਲੀਆਂ ਹਨ ਅਤੇ ਇਹ ਬਿਲਕੁੱਲ ਸਹੀ ਸਮਾਂ ਹੈ ਘਰ ਦੇ ਬਗੀਚੇ ਵਿੱਚ ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ, ਇਸ ਖਾਸ ਗੱਲਬਾਤ ਵਿੱਚ ਅਸੀਂ ਤੁਹਾਡੇ ਨਾਲ ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਕੁੱਝ ਲੋੜੀਂਦੀਆਂ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਜੋ ਤੁਹਾਡੇ ਲਈ ਤੁਹਾਡੇ ਘਰ ਦੇ ਬਗੀਚੇ ਨੂੰ ਸਬਜ਼ੀਆਂ ਦੀ ਵਧੀਆ ਪੈਦਾਵਾਰ ਪੈਦਾ ਕਰਨ ਲਈ ਮਦਦਗਾਰ ਸਾਬਿਤ ਹੋ ਸਕਦੀਆਂ ਹਨ, ਆਸ ਕਰਦੇ ਹਾਂ ਰੇਡੀਓ ਹਾਂਜੀ ਦੀ ਇਹ ਪੇਸ਼ਕਸ਼ ਆਪ ਸਭ ਨੂੰ ਜਰੂਰ ਪਸੰਦ ਆਵੇਗੀ