
Sign up to save your podcasts
Or


ਇੱਕੋ ਢਿੱਡੋਂ ਜੰਮੀਆਂ ਕਹਾਣੀ ਸਰਤਾਜ ਸਿੰਘ ਸੰਧੂ ਜੀ ਵੱਲੋਂ ਲਿੱਖੀ ਗਈ ਹੈ, ਇਸ ਕਹਾਣੀ ਵਿੱਚ ਉਹਨਾਂ ਨੇ ਇੱਕ ਮੱਧਵਰਗੀ ਪਰਿਵਾਰ ਦੀ ਇੱਕ ਬਜ਼ੁਰਗ ਮਾਤਾ ਦੀਆਂ 2 ਧੀਆਂ ਦੀਆਂ ਜ਼ਿੰਦਗੀਆਂ ਬਾਰੇ ਗੱਲ ਕੀਤੀ ਹੈ, ਜਿਸ ਵਿੱਚ ਇੱਕ ਧੀ ਬਹੁਤ ਵਧੀਆ ਘਰ ਵਿਆਹੀ ਜਾਂਦੀ ਹੈ ਜਿੱਥੇ ਉਸਨੂੰ ਦੁਨੀਆ ਦਾ ਹਰ ਸੁੱਖ ਮਿਲ ਰਿਹਾ ਹੈ, ਪਰ ਦੂਜੀ ਧੀ ਦਾ ਵਿਆਹ ਸਾਧਾਰਨ ਅਤੇ ਗਰੀਬ ਪਰਿਵਾਰ ਵਿੱਚ ਹੋਣ ਕਰਕੇ ਉਸਦਾ ਜੀਵਨ ਔਖਾ ਗੁਜਰ ਰਿਹਾ ਹੈ, ਕਹਾਣੀ ਬਹੁਤ ਹੀ ਸਾਦੇ ਢੰਗ ਨਾਲ ਸਾਡੀ ਜ਼ਿੰਦਗੀ ਵਿੱਚ ਵੇਖੇ ਜਾ ਸਕਣ ਵਾਲੇ ਇਸ ਬਹੁਤ ਆਮ ਵਤੀਰੇ ਬਾਰੇ ਗੱਲ ਕਰਦੀ ਹੈ, ਜਿੱਥੇ ਇੱਕੋਂ ਢਿੱਡੋਂ ਜੰਮੇ, ਇੱਕੋ ਘਰ ਖੇਡੇ, ਪਲੇ ਹੋਣ ਦੇ ਬਾਵਜੂਦ ਕਿਸੇ ਦੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ ਅਤੇ ਕਿਸੇ ਦੀ ਬਹੁਤ ਔਖੀ, ਆਸ ਕਰਦੇ ਹਾਂ ਆਪ ਸਭ ਨੂੰ ਕਹਾਣੀ ਬਹੁਤ ਪਸੰਦ ਆਵੇਗੀ
By Radio Haanjiਇੱਕੋ ਢਿੱਡੋਂ ਜੰਮੀਆਂ ਕਹਾਣੀ ਸਰਤਾਜ ਸਿੰਘ ਸੰਧੂ ਜੀ ਵੱਲੋਂ ਲਿੱਖੀ ਗਈ ਹੈ, ਇਸ ਕਹਾਣੀ ਵਿੱਚ ਉਹਨਾਂ ਨੇ ਇੱਕ ਮੱਧਵਰਗੀ ਪਰਿਵਾਰ ਦੀ ਇੱਕ ਬਜ਼ੁਰਗ ਮਾਤਾ ਦੀਆਂ 2 ਧੀਆਂ ਦੀਆਂ ਜ਼ਿੰਦਗੀਆਂ ਬਾਰੇ ਗੱਲ ਕੀਤੀ ਹੈ, ਜਿਸ ਵਿੱਚ ਇੱਕ ਧੀ ਬਹੁਤ ਵਧੀਆ ਘਰ ਵਿਆਹੀ ਜਾਂਦੀ ਹੈ ਜਿੱਥੇ ਉਸਨੂੰ ਦੁਨੀਆ ਦਾ ਹਰ ਸੁੱਖ ਮਿਲ ਰਿਹਾ ਹੈ, ਪਰ ਦੂਜੀ ਧੀ ਦਾ ਵਿਆਹ ਸਾਧਾਰਨ ਅਤੇ ਗਰੀਬ ਪਰਿਵਾਰ ਵਿੱਚ ਹੋਣ ਕਰਕੇ ਉਸਦਾ ਜੀਵਨ ਔਖਾ ਗੁਜਰ ਰਿਹਾ ਹੈ, ਕਹਾਣੀ ਬਹੁਤ ਹੀ ਸਾਦੇ ਢੰਗ ਨਾਲ ਸਾਡੀ ਜ਼ਿੰਦਗੀ ਵਿੱਚ ਵੇਖੇ ਜਾ ਸਕਣ ਵਾਲੇ ਇਸ ਬਹੁਤ ਆਮ ਵਤੀਰੇ ਬਾਰੇ ਗੱਲ ਕਰਦੀ ਹੈ, ਜਿੱਥੇ ਇੱਕੋਂ ਢਿੱਡੋਂ ਜੰਮੇ, ਇੱਕੋ ਘਰ ਖੇਡੇ, ਪਲੇ ਹੋਣ ਦੇ ਬਾਵਜੂਦ ਕਿਸੇ ਦੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ ਅਤੇ ਕਿਸੇ ਦੀ ਬਹੁਤ ਔਖੀ, ਆਸ ਕਰਦੇ ਹਾਂ ਆਪ ਸਭ ਨੂੰ ਕਹਾਣੀ ਬਹੁਤ ਪਸੰਦ ਆਵੇਗੀ