Share IMPB DISCOURSIYA PODCAST SHOW
Share to email
Share to Facebook
Share to X
By IMPB Discoursiya
The podcast currently has 54 episodes available.
IMPB DISCOURSIYA OFFICIAL YOUTUBE CHANNEL : https://youtube.com/@impbdiscoursiya?si=eV3UTFrH_sDiAWYr
SPOTIFY PODCAST CHANNEL LINK : https://open.spotify.com/show/5MUCSrLbDt8g2vwXBL2GjE?si=c24e45fcbc804ade
ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?"
ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ।
ਇਹ ਸੱਭ ਫ਼ਜ਼ੂਲ ਗੱਲਾਂ ਸਨ।
ਵਕਤ ਦੇ ਨਾਲ, ਮੈਂ ਤਵੀਲ, ਹਮਵਾਰ ਗੁਫਤਗੂ ਦਾ ਲੁਤਫ਼ ਦਰਿਆਫ਼ਤ ਕੀਤਾ। ਇਸ ਤੋਂ ਵੱਧ ਕਰਕੇ, ਮੈਂ ਇਹ ਵੀ ਦਰਿਆਫ਼ਤ ਕੀਤਾ ਕਿ ਲੋਕ ਗਹਿਰੇ ਮਵਾਦ ਦੇ ਖ਼ਾਹਿਸ਼ਮੰਦ ਸਨ। ਇਸ ਵਿੱਚ ਮੀਡੀਅਮ ਦਾ ਕੁਝ ਅਮਲ ਦਖ਼ਲ ਸੀ। ਪੋਡਕਾਸਟ ਦੋ ਦਹਾਕਿਆਂ ਤੋਂ ਮੌਜੂਦ ਹਨ, ਪਰ ਗੌਰ ਕਰੋ ਕਿ ਕਦੋਂ ਇਨ੍ਹਾਂ ਨੇ ਮਕਬੂਲਤ ਹਾਸਿਲ ਕੀਤੀ: ਜਦ ਸਮਾਰਟਫੋਨ ਆਮ ਹੋਏ।
ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ
ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ। ਜਦ ਲੋਕ ਬਾਕਾਇਦਾ ਸੁਣਨ ਵਾਲੇ ਬਣ ਜਾਂਦੇ ਹਨ, ਤਾਂ ਉਹ ਰਫ਼ਤਾਰ ਨੂੰ ਕੁਝ ਨਾ ਕੁਝ ਵਧਾ ਲੈਂਦੇ ਹਨ, ਅਤੇ ਜਦ ਇਹ ਮਾਮੂਲ ਬਣ ਜਾਂਦਾ ਹੈ, ਤਾਂ ਮਜ਼ੀਦ ਕੁਝ ਵਧਾ ਲੈਂਦੇ ਹਨ, ਇਹਨ੍ਹਾ ਤਕ ਕਿ ਆਮ ਰਫ਼ਤਾਰ ਨਾਲ ਸੁਣਨਾ ਗ਼ੈਰ ਫ਼ਿਤਰੀ ਲਗਦਾ ਹੈ। ਮੈਂ ਪੋਡਕਾਸਟ 2x ਅਤੇ 2.4x ਦੀ ਰਫ਼ਤਾਰ ਨਾਲ ਸੁਣਦਾ ਹਾਂ।
ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ।
ਮੈਂ ਤਵੀਲ ਗੁਫਤਗੂ ਲੁਤਫ਼ ਦਾ ਕਿਸੇ ਹੋਰ ਕੰਮ ਨਾਲ ਮੁਕਾਬਲਾ ਨਹੀਂ ਕਰ ਰਿਹਾ. ਇੱਕ ਛੋਟੇ ਜਿਹੇ IMPB DISCOURSIYA ਦੇ ਮੀਡੀਅਮ ਨੇ ਮੇਰੇ ਮਵਾਦ ਦੀ ਨੌਇਅਤ ਨੂੰ ਬਦਲ ਦਿੱਤਾ ਜੋ ਮੈਂ ਪੇਸ਼ ਕੀਤਾ। ਇੱਕ ਵੱਡੇ ਤਰੀਕੇ ਨਾਲ, ਇਸ ਨੇ ਮੈਨੂੰ ਵੀ ਬਦਲ ਦਿੱਤਾ।
ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ ਹਾਂ. ਬੋਧਿਕਤਾ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੀ ਅਤੇ ਵਿਚਾਰਾਂ ਨੂੰ ਇੱਕ ਥਾਂ ਤੇ ਇਕੱਠਾ ਰੱਖ ਰਿਹਾ ਹਾਂ.
IMPB ਨਾਲ ਜੁੜਣ ਲਈ INSTAGRAM ACCOUNT : ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?"
ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ।
ਇਹ ਸੱਭ ਫ਼ਜ਼ੂਲ ਗੱਲਾਂ ਸਨ।
ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ।
ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ।
ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ।
ਇਹ ਦੋ ਤਰੀਕਿਆਂ ਨਾਲ ਹੋਇਆ। ਇੱਕ, ਗਹਿਰੀ ਗੁਫਤਗੂ ਲਈ ਗਹਿਰੀ ਤਿਆਰੀ ਦੀ ਲੋੜ ਹੁੰਦੀ ਹੈ।
ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ ਹਾਂ. ਬੋਧਿਕਤਾ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੀ ਅਤੇ ਵਿਚਾਰਾਂ ਨੂੰ ਇੱਕ ਥਾਂ ਤੇ ਇਕੱਠਾ ਰੱਖ ਰਿਹਾ ਹਾਂ.
IMPB HOST PANKAJ SHARMA ਨਾਲ ਜੁੜਣ ਲਈ INSTAGRAM ACCOUNT :
IF YOU WANT TO BE PODCAST GUEST. PLEASE DM ON INSTAGRAM.
ਪਿਆਰ ਤਾਂ ਇੱਕ ਅਮਾਨਤ ਹੁੰਦੀ ਹੈਂ. ਕਿਸੇ ਦੀ ਕਿਸੇ ਕੋਲ. ਸਾਡੇ ਕੋਲ ਗੱਲਾਂ ਅਤੇ ਕਿੱਸੇ ਹਨ. ਇਸ ਐਪੀਸੋਡ ਵਿੱਚ ਗੱਲਾਂ ਤੇ ਪੋਡ ਵਾਣੀ ਸੁਣੋਗੇ IMPB DISCOURSIYA ਤੋਂ ਪੰਕਜ ਸ਼ਰਮਾ ਦੇ ਨਾਲ SATGUR SANGRUR
ਸਤਗੁਰ ਪੰਜਾਬੀ ਪੌਪ ਅਤੇ ਫੋਲਕ ਕਲਾਕਾਰ ਹਨ. ਆਪਣੀ ਉੱਚੀ ਹੇਕ ਨਾਲ ਮੰਚ ਅਤੇ ਰੰਗਮੰਚ ਵਿੱਚ ਹੌਲੀ ਹੌਲੀ ਭੁਚਾਲ ਬਣ ਕੇ ਹਿੱਕਾ ਪਾੜ੍ਹਣ ਲਈ ਖੁਦ ਨੂੰ ਤਰਾਸ਼ ਰਹੇ ਹਨ.
ਸਤਗੁਰ ਨੂੰ JALALALAND ਸੀਰੀਜ਼ ਵਿੱਚ ਤੁਸੀਂ ਪੰਮੇ ਦੇ ਕਿਰਦਾਰ ਵਿੱਚ ਦੇਖ ਚੁੱਕੇ ਹੋ.
ਹਾਲ ਫਿਲਹਾਲ ਵਿੱਚ ਉਸਦਾ ਇੱਕ ਗੀਤ ਅੱਜ ਕੱਲ ਚਰਚਾ ਦੇ ਵਿੱਚ ਹੈਂ.
SATGUR SOCIAL MEDIA :
INSTAGRAM : https://www.instagram.com/satgur_sangrur?igsh=MXhub3VjOGV0czhwbQ%3D%3D&utm_source=qr
FACEBOOK : https://www.facebook.com/profile.php?id=100004100496241&mibextid=LQQJ4d
ਸਤਗੁਰ SONGS :
https://youtu.be/POTeqAlK0sY?si=xSRoIQbWBJujWTIz
https://www.youtube.com/watch?v=APYWzcXO1Bw
JALALALAND ਸੀਰੀਜ਼ EPISODES LINK :
https://www.youtube.com/watch?v=hVUnCFpG8aA&list=PLedNms-FEZmeWccMXuNpWAlY4-yJzw7FT&pp=iAQB
INSTAGRAM OF BHAVESH KUMAR
IN THIS PODCAST IMPB DISCOURSIYA WITH YOUNG FILMMAKER SUMIT BHATT ( WRITER , SCRIPTWRITER , DIRECTOR )
ਸਾਡੀ ਕੋਈ ਹੋਰ ਸ਼ਾਖਾ ਨਹੀਂ ਹੈਂ. ਬਤੌਰ ਫ਼ਿਲਮਾਂ ਦੇ ਨਾਲ ਜੁੜ੍ਹੇ ਹੋਣਾ ਅਤੇ ਫ਼ਿਲਮਾਂ ਬਣਾਉਣਾ ਇਕ ਕਲਾ ਹੈਂ. ਦਰਸ਼ਕਾਂ ਦੇ ਮਨੋਰੰਜਨ ਲਈ ਅਣਥੱਕ ਕੋਸ਼ਿਸ਼ ਕਰਨ ਵਾਲਾ ਕਲਾਕਾਰ ਕਹਾਉਂਦਾ ਹੈਂ. ਇੱਕ ਫਿਲਮਸਾਜ਼ ਹੋਣ ਲਈ ਬਹੁਤ ਭਰਨਾ ਪੈਂਦਾ ਹੈਂ. ਇਸ ਤਰਾਂ ਦੇ ਮੇਹਨਤੀ ਕਲਾਕਾਰਾਂ ਨੂੰ ਮਿਲ ਕੇ ਮੈਂ ਖੁਦ ਨੂੰ ਥੋੜਾ ਥੋੜਾ ਭਰਦਾ ਰਹਿਣਾ. ਫਿਲਹਾਲ PODCAST ਬਣਾਉਣ ਦਾ ਮੰਤਵ ਸਿਰਫ ਆਪਣੇ ਨਜ਼ਦੀਕੀ ਦੋਸਤਾਂ ਨੂੰ ਹੋਰ ਜਾਨਣਾ ਤੇ ਆਪ ਸਭ ਨਾਲ ਵੀ ਓਹਨਾ ਦੀ ਜਾਣ ਪਹਿਚਾਣ ਕਰਾਉਣਾ ਇੱਕ ਕੋਸ਼ਿਸ਼ ਦਾ ਆਗਾਜ਼ ਹੈਂ. ਫਿਲਹਾਲ ਕੁਝ ਦਿਨ ਲੇਖਣ ਅਤੇ ਫ਼ਿਲਮੀ ਅਤੇ ਮੰਚ ਦੀ ਅਦਾਕਾਰੀ ਦੇ ਨਾਲ ਨਾਲ ਤੁਹਾਡੇ ਸਾਹਮਣੇ ਹਰ ਐਪੀਸੋਡ ਦੇ ਵਿੱਚ ਆਪਣੇ ਸਾਥੀ ਕਲਾਕਾਰਾਂ ਦੇ ਤਜ਼ੁਰਬਿਆ ਨਾਲ ਤੁਹਾਨੂੰ ਰੂਬਰੂ ਕਰਾਉਣ ਦੇ ਵਾਅਦੇ ਮੁਤਾਬਕ ਲੈ ਕੇ ਆਇਆ ਇਕ ਨਵੇਂ ਸਾਥੀ ਨੂੰ.
ਇਸ ਐਪੀਸੋਡ ਵਿੱਚ ਮੁਲਾਕਾਤ ਹੋਈ ਸੁਮੀਤ ਭੱਟ ਦੇ ਨਾਲ.
ਇਕ ਫ਼ਿਲਮਸਾਜ਼ ਅਤੇ ਨਵਾਂ ਉਭਰਦਾ ਫਿਲਮ ਡਾਇਰੈਕਟਰ ਪੰਜਾਬੀ ਅਤੇ ਹਿੰਦੀ ਸਿਨੇਮੇ ਦੇ ਵਿੱਚ SUMIT BHAT.
INSTAGRAM SUMIT BHAT : https://www.instagram.com/sumit_bhatt27?igsh=MWhueHpyZWprNDAycg==
CONNECT WITH PANKAJ SHARMA
PANKAJ SHARMA LINKDIN : https://www.linkedin.com/in/pankaj-sharma-432242168?utm_source=share&utm_campaign=share_via&utm_content=profile&utm_medium=android_app
PANKAJ SHARMA BLOG " QISSEY " : https://pankajsharmaqissey.blogspot.com/
PANKAJ SHARMA WORDPRESS BLOG : https://pankajsharmaqissey.wordpress.com/author/gurusharma252/
IMPB DISCOURSIYA SPOTIFY PODCAST : https://open.spotify.com/show/5MUCSrLbDt8g2vwXBL2GjE
IMPB DISCOURSIYA APPLE PODCAST : https://podcasts.apple.com/us/podcast/impb-discoursiya/id1580829523
IMPB DISCOURSIYA YOUTUBE : https://www.youtube.com/@IMPBDISCOURSIYA
Do philosophical questions remains the same for all time ? Yes & No. Many of the fundamental questions about the nature of the universe and our place in it have occupied our thoughts for thousands of years.
In my PODCAST CHANNEL, everyone is a common and special guest. This time, with my dear and super special friends Daksh & Mankirt. While talking to them, I laughed the most and was happy to meet my beloved friends and create a podcast. Daksh is in the 9th grade and Mankirt is in the 4th grade. Be sure to listen to the conversation with both of them.
join us : APPLE / GOOGLE / SPOTIFY [ IMPB DISCOURSIYA ]
spotify :
Two boys who set out to explore India on foot. Over the past two and a half years, Ajitesh and Saurabh have traveled through 18 states. When they met Pankaj Sharma in Chandigarh, they thought, why not do a podcast with them?
IMPB DISCOURSIYA PODCAST WITH TWO PEDESTERIANS SAURAB & AJITESH.
FOR MORE MORE SUPPORT AND ENCOURGEMENT PLEASE SUPPORT US IN ANY KIND :
PANKAJ SHARMA
The podcast currently has 54 episodes available.