Sikh Pakh Podcast

ਜ਼ੀਰਾ ਸਾਂਝਾ ਮੋਰਚਾ ਦੀ ਸਫਲਤਾ: ਤਜ਼ਰਬੇ ਅਤੇ ਸਬਕ


Listen Later

ਪਿਛਲੇ ਦਿਨੀਂ ਸਰਕਾਰ ਵਲੋ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦੇ ਐਲਾਨ ਦੇ ਨਾਲ ਜ਼ੀਰਾ ਸਾਂਝੇ ਮੋਰਚੇ ਉਪਰ ਬੈਠੇ ਲੋਕਾਂ ਸਮੇਤ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਪੰਜਾਬ ਦੇ ਵਾਤਾਵਰਨ ਦੀ ਰਖਵਾਲੀ ਲਈ ਲੜਨ ਵਾਲੇ ਨੌਜਵਾਨਾਂ ਅਤੇ ਜਥਿਆਂ ਦੇ ਨਾਲ ਵਿਚਾਰ ਚਰਚਾ ਮੰਚ, ਸੰਵਾਦ ਵਲੋਂ ਇਸ ਮੋਰਚੇ ਵਿਚ ਹੋਈ ਜਿੱਤ ਦੀ ਪੜਚੋਲ ਕਰਨ ਲਈ ਚਰਚਾ ਕਰਵਾਈ ਗਈ।

The post ਜ਼ੀਰਾ ਸਾਂਝਾ ਮੋਰਚਾ ਦੀ ਸਫਲਤਾ: ਤਜ਼ਰਬੇ ਅਤੇ ਸਬਕ appeared first on Sikh Pakh.

...more
View all episodesView all episodes
Download on the App Store

Sikh Pakh PodcastBy Sikh Pakh

  • 5
  • 5
  • 5
  • 5
  • 5

5

1 ratings