
Sign up to save your podcasts
Or


ਬਦਲਦੇ ਸਮੇਂ ਨੇ ਸਾਡੀ ਜ਼ਿੰਦਗੀ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ ਪਰ ਇੱਕ ਬਹੁਤ ਵੱਡੀ ਤਬਦੀਲੀ ਸਾਡੀ ਜ਼ਿੰਦਗੀ ਵਿੱਚ ਆਈ ਹੈ ਜੋ ਕਿ ਹੈ ਸਾਡੀ ਆਪਣੀ ਮਾਂ ਬੋਲੀ ਨਾਲੋਂ ਦੂਰੀ ਵਧ ਗਈ ਹੈ, ਅਸੀਂ ਹਰ ਰੋਜ਼ ਬੋਲਚਾਲ ਅਤੇ ਲਿਖਤੀ ਵਰਤੋਂ ਵਿੱਚ ਜ਼ਿਆਦਾ ਸ਼ਬਦ ਅੰਗਰੇਜ਼ੀ ਦੇ ਵਰਤਦੇ ਹਾਂ, ਆਪਣੇ ਦਸਤਖ਼ਤ ਅੰਗਰੇਜ਼ੀ ਵਿੱਚ ਕਰਦੇ ਹਾਂ, ਇਥੋਂ ਤੱਕ ਕਿ ਅਸੀਂ ਆਪਣੇ ਜਨਮ ਵੇਲੇ ਦੇ ਦਿੱਤੇ ਹੋਏ ਨਾਵਾਂ ਨੂੰ ਵੀ ਛੋਟਾ ਕਰਕੇ ਅੰਗਰੇਜ਼ੀ ਦੇ ਇੱਕ ਦੋ ਅੱਖਰਾਂ ਤੱਕ ਸੀਮਤ ਕਰ ਲਿਆ ਹੈ, ਜਿਵੇਂ ਸਤਿੰਦਰ ਸਰਤਾਜ ਦੀ ਇੱਕ ਬੜੀ ਸੋਹਣੀ ਸਤਰ ਹੈ "ਨਾਮ ਗੁਰਮੀਤ ਸਿੰਘ ਸੀ ਜੋ ਹੁਣ ਗੈਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਪਿੰਡ ਛੱਡ ਸ਼ਹਿਰੀ ਹੋ ਗਿਆ", ਇਹ ਬਹੁਤ ਆਮ ਹੀ ਵੇਖਣ ਯੋਗ ਵਤੀਰਾ ਹੈ
By Radio Haanjiਬਦਲਦੇ ਸਮੇਂ ਨੇ ਸਾਡੀ ਜ਼ਿੰਦਗੀ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ ਪਰ ਇੱਕ ਬਹੁਤ ਵੱਡੀ ਤਬਦੀਲੀ ਸਾਡੀ ਜ਼ਿੰਦਗੀ ਵਿੱਚ ਆਈ ਹੈ ਜੋ ਕਿ ਹੈ ਸਾਡੀ ਆਪਣੀ ਮਾਂ ਬੋਲੀ ਨਾਲੋਂ ਦੂਰੀ ਵਧ ਗਈ ਹੈ, ਅਸੀਂ ਹਰ ਰੋਜ਼ ਬੋਲਚਾਲ ਅਤੇ ਲਿਖਤੀ ਵਰਤੋਂ ਵਿੱਚ ਜ਼ਿਆਦਾ ਸ਼ਬਦ ਅੰਗਰੇਜ਼ੀ ਦੇ ਵਰਤਦੇ ਹਾਂ, ਆਪਣੇ ਦਸਤਖ਼ਤ ਅੰਗਰੇਜ਼ੀ ਵਿੱਚ ਕਰਦੇ ਹਾਂ, ਇਥੋਂ ਤੱਕ ਕਿ ਅਸੀਂ ਆਪਣੇ ਜਨਮ ਵੇਲੇ ਦੇ ਦਿੱਤੇ ਹੋਏ ਨਾਵਾਂ ਨੂੰ ਵੀ ਛੋਟਾ ਕਰਕੇ ਅੰਗਰੇਜ਼ੀ ਦੇ ਇੱਕ ਦੋ ਅੱਖਰਾਂ ਤੱਕ ਸੀਮਤ ਕਰ ਲਿਆ ਹੈ, ਜਿਵੇਂ ਸਤਿੰਦਰ ਸਰਤਾਜ ਦੀ ਇੱਕ ਬੜੀ ਸੋਹਣੀ ਸਤਰ ਹੈ "ਨਾਮ ਗੁਰਮੀਤ ਸਿੰਘ ਸੀ ਜੋ ਹੁਣ ਗੈਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਪਿੰਡ ਛੱਡ ਸ਼ਹਿਰੀ ਹੋ ਗਿਆ", ਇਹ ਬਹੁਤ ਆਮ ਹੀ ਵੇਖਣ ਯੋਗ ਵਤੀਰਾ ਹੈ