
Sign up to save your podcasts
Or


ਪਿਤਾ ਇਸ ਦੁਨੀਆ ਦਾ ਸਭ ਤੋਂ ਮਹਾਨ ਇਨਸਾਨ ਹੁੰਦਾ ਹੈ, ਜਿਸਦਾ ਹਮੇਸ਼ਾ ਇੱਕੋ ਮਕਸਦ ਹੁੰਦਾ ਹੈ ਆਪਣੀ ਔਲਾਦ ਦੀਆਂ ਹਰ ਨਿੱਕੀਆਂ-ਵੱਡੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ, ਕੋਈ ਫਰਕ ਨਹੀਂ ਪੈਂਦਾ ਉਸ ਕੋਲ ਕਿੰਨ੍ਹੇ ਵਸੀਲੇ ਹਨ, ਉਸ ਦੇ ਹਲਾਤ ਕਿਵੇਂ ਦੇ ਹਨ, ਪਰ ਉਹ ਆਪਣੀ ਔਲਾਦ ਅਤੇ ਆਪਣੇ ਘਰ ਦੀ ਹਰ ਖੁਸ਼ੀ ਨੂੰ ਕਿਸੇ ਵੀ ਕੀਮਤ ਤੇ ਪੂਰਾ ਕਰਨਾ ਚਾਉਂਦਾ ਹੈ, ਪਰ ਕਈ ਵਾਰੀ ਔਲਾਦ ਪਿਤਾ ਦੇ ਇਸ ਸੁਭਾਅ ਦਾ ਨਾਜਾਇਜ਼ ਫਾਇਦਾ ਚੁੱਕਦੀ ਹੈ, ਉਸਦੇ ਸਾਹਮਣੇ ਇਹੋ ਜਿਹੀਆਂ ਫਾਰਮਾਇਸ਼ਾਂ ਰੱਖ ਦੇਂਦੀ ਹੈ ਜੋ ਹੋ ਸਕਦਾ ਇੱਕ ਪਿਤਾ ਨੂੰ ਆਪਣਾ-ਆਪ ਵੇਚ ਕੇ ਪੂਰੀਆਂ ਕਰਨ ਪਰ ਉਹ ਆਪਣੀ ਪ੍ਰਵਾਹ ਨਾ ਕਰਦਾ ਹੋਇਆ ਪੂਰੀਆਂ ਕਰ ਦੇਂਦਾ ਹੈ, ਕਈ ਵਾਰੀ ਬੱਚੇ ਸਿਰਫ ਆਪਣੇ ਬਾਰੇ ਸੋਚਦੇ ਹਨ ਅਤੇ ਇਸ ਗੱਲ ਦੀ ਪ੍ਰਵਾਹ ਨੀ ਕਰਦੇ ਕਿ ਅਸੀਂ ਜੋ ਵੀ ਚੀਜਾਂ ਮੰਗਦੇ ਹਾਂ, ਸਾਡੀਆਂ ਜੋ ਵੀ ਲੋੜ੍ਹਾਂ ਹਨ, ਜਰੂਰੀ ਗੈਰਜ਼ਰੂਰੀ ਆਖ਼ਿਰ ਇਹ ਸਭ ਸਾਡੇ ਪਿਤਾ ਜੀ ਕਿਵੇਂ ਪੂਰੀਆਂ ਕਰਦੇ ਹੋਣਗੇ, ਕੀ ਇਹਨਾਂ ਕੋਲ ਏਨੇ ਵਸੀਲੇ ਹਨ, ਪਰ ਇਹ ਸਵਾਲ ਓਦੋਂ ਆਪਣੇ-ਆਪ ਹੱਲ ਹੋ ਜਾਂਦੇ ਹਨ ਜਦੋਂ ਇੱਕ ਬੱਚਾ ਆਪ ਪਿਤਾ ਬਣਦਾ ਹੈ ਅਤੇ ਉਸਨੂੰ ਉਹ ਸਭ ਵੇਖਣਾ ਪੈਂਦਾ ਜੋ ਉਸਨੇ ਕਿਸੇ ਵੇਲ੍ਹੇ ਆਪਣੇ ਪਿਤਾ ਨੂੰ ਦਿਖਾਇਆ ਹੁੰਦਾ, ਹਰਪ੍ਰੀਤ ਸਿੰਘ ਜਵੰਦਾ ਜੀ ਦੀ ਲਿਖੀ ਇਹ ਕਹਾਣੀ ਹਰ ਇਕ ਪਿਤਾ ਦੀ ਉਸ ਮਹਾਨਤਾ ਨੂੰ ਦਰਸਾਉਂਦੀ ਹੈ ਜੋ ਜ਼ਿਆਦਾਤਰ ਅਣਗੌਲਿਆਂ ਕਰ ਦਿੱਤੀ ਜਾਂਦੀ...
By Radio Haanjiਪਿਤਾ ਇਸ ਦੁਨੀਆ ਦਾ ਸਭ ਤੋਂ ਮਹਾਨ ਇਨਸਾਨ ਹੁੰਦਾ ਹੈ, ਜਿਸਦਾ ਹਮੇਸ਼ਾ ਇੱਕੋ ਮਕਸਦ ਹੁੰਦਾ ਹੈ ਆਪਣੀ ਔਲਾਦ ਦੀਆਂ ਹਰ ਨਿੱਕੀਆਂ-ਵੱਡੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ, ਕੋਈ ਫਰਕ ਨਹੀਂ ਪੈਂਦਾ ਉਸ ਕੋਲ ਕਿੰਨ੍ਹੇ ਵਸੀਲੇ ਹਨ, ਉਸ ਦੇ ਹਲਾਤ ਕਿਵੇਂ ਦੇ ਹਨ, ਪਰ ਉਹ ਆਪਣੀ ਔਲਾਦ ਅਤੇ ਆਪਣੇ ਘਰ ਦੀ ਹਰ ਖੁਸ਼ੀ ਨੂੰ ਕਿਸੇ ਵੀ ਕੀਮਤ ਤੇ ਪੂਰਾ ਕਰਨਾ ਚਾਉਂਦਾ ਹੈ, ਪਰ ਕਈ ਵਾਰੀ ਔਲਾਦ ਪਿਤਾ ਦੇ ਇਸ ਸੁਭਾਅ ਦਾ ਨਾਜਾਇਜ਼ ਫਾਇਦਾ ਚੁੱਕਦੀ ਹੈ, ਉਸਦੇ ਸਾਹਮਣੇ ਇਹੋ ਜਿਹੀਆਂ ਫਾਰਮਾਇਸ਼ਾਂ ਰੱਖ ਦੇਂਦੀ ਹੈ ਜੋ ਹੋ ਸਕਦਾ ਇੱਕ ਪਿਤਾ ਨੂੰ ਆਪਣਾ-ਆਪ ਵੇਚ ਕੇ ਪੂਰੀਆਂ ਕਰਨ ਪਰ ਉਹ ਆਪਣੀ ਪ੍ਰਵਾਹ ਨਾ ਕਰਦਾ ਹੋਇਆ ਪੂਰੀਆਂ ਕਰ ਦੇਂਦਾ ਹੈ, ਕਈ ਵਾਰੀ ਬੱਚੇ ਸਿਰਫ ਆਪਣੇ ਬਾਰੇ ਸੋਚਦੇ ਹਨ ਅਤੇ ਇਸ ਗੱਲ ਦੀ ਪ੍ਰਵਾਹ ਨੀ ਕਰਦੇ ਕਿ ਅਸੀਂ ਜੋ ਵੀ ਚੀਜਾਂ ਮੰਗਦੇ ਹਾਂ, ਸਾਡੀਆਂ ਜੋ ਵੀ ਲੋੜ੍ਹਾਂ ਹਨ, ਜਰੂਰੀ ਗੈਰਜ਼ਰੂਰੀ ਆਖ਼ਿਰ ਇਹ ਸਭ ਸਾਡੇ ਪਿਤਾ ਜੀ ਕਿਵੇਂ ਪੂਰੀਆਂ ਕਰਦੇ ਹੋਣਗੇ, ਕੀ ਇਹਨਾਂ ਕੋਲ ਏਨੇ ਵਸੀਲੇ ਹਨ, ਪਰ ਇਹ ਸਵਾਲ ਓਦੋਂ ਆਪਣੇ-ਆਪ ਹੱਲ ਹੋ ਜਾਂਦੇ ਹਨ ਜਦੋਂ ਇੱਕ ਬੱਚਾ ਆਪ ਪਿਤਾ ਬਣਦਾ ਹੈ ਅਤੇ ਉਸਨੂੰ ਉਹ ਸਭ ਵੇਖਣਾ ਪੈਂਦਾ ਜੋ ਉਸਨੇ ਕਿਸੇ ਵੇਲ੍ਹੇ ਆਪਣੇ ਪਿਤਾ ਨੂੰ ਦਿਖਾਇਆ ਹੁੰਦਾ, ਹਰਪ੍ਰੀਤ ਸਿੰਘ ਜਵੰਦਾ ਜੀ ਦੀ ਲਿਖੀ ਇਹ ਕਹਾਣੀ ਹਰ ਇਕ ਪਿਤਾ ਦੀ ਉਸ ਮਹਾਨਤਾ ਨੂੰ ਦਰਸਾਉਂਦੀ ਹੈ ਜੋ ਜ਼ਿਆਦਾਤਰ ਅਣਗੌਲਿਆਂ ਕਰ ਦਿੱਤੀ ਜਾਂਦੀ...