
Sign up to save your podcasts
Or


ਅੱਜ ਦੀ ਕਹਾਣੀ ਹਰਪ੍ਰੀਤ ਜਵੰਦਾ ਦੀ ਲਿਖੀ ਹੋਈ ਹੈ, ਅਸਲ ਵਿੱਚ ਇਹ ਕਹਾਣੀ, ਕਹਾਣੀ ਨਹੀਂ ਹੈ ਇਹ ਕਿਸੇ ਦੀ ਹੱਡਬੀਤੀ ਹੈ, ਜੋ ਕਹਾਣੀ ਦਾ ਰੂਪ ਧਾਰਨ ਕਰ ਗਈ, ਪਰ ਇਸ ਵਿੱਚ ਦੱਸੇ ਗਏ ਬਿਰਤਾਂਤ ਨੂੰ ਸੁਣ ਕੇ ਸ਼ਾਇਦ ਹੀ ਕੋਈ ਇਨਸਾਨ ਹੋਵੇਗਾ ਜੋ ਉਸ ਅਕਾਲ ਪੁਰਖ ਦੀ ਹੋਂਦ ਤੋਂ ਇਨਕਾਰ ਕਰ ਸਕਦਾ ਹੈ, ਅਕਸਰ ਅਸੀਂ ਤਰਕ ਵਿੱਚ ਡੁੱਬੇ ਬਹੁਤ ਸਾਰੀਆਂ ਗੱਲਾਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ, ਪਰ ਜਿੰਨ੍ਹਾਂ ਲੋਕਾਂ ਦੇ ਨਾਲ ਕੁੱਝ ਅਲੌਕਿਕ ਅਤੇ ਅਲੋਕਾਰ ਵਾਪਰਿਆ ਹੁੰਦਾ ਹੈ, ਉਹ ਸਾਰੇ ਤਰਕਾਂ ਅਤੇ ਦਲੀਲਾਂ ਤੋਂ ਇਨਕਾਰੀ ਹੋ ਜਾਂਦੇ ਹਨ, ਕਿਉਂਕ ਜਿਸ ਨੇ ਕੋਈ ਚੀਜ਼ ਆਪਣੇ ਪਿੰਡੇ ਤੇ ਹੰਢਾਈ ਹੁੰਦੀ ਹੈ, ਉਹ ਆਪਣੇ ਤਜਰਬੇ ਨੂੰ ਹੀ ਸੱਚ ਮੰਨਦਾ ਹੈ, ਅਜਿਹਾ ਹੀ ਕੁੱਝ ਇਸ ਕਹਾਣੀ ਦੇ ਜਰੀਏ ਆਪ ਸਭ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਆਸ ਕਰਦੇ ਹਾਂ ਕਿ ਕਹਾਣੀ ਆਪ ਸਭ ਨੂੰ ਪਸੰਦ ਆਵੇਗੀ ਅਤੇ ਤੁਹਾਡੇ ਪ੍ਰਮਾਤਮਾ ਉੱਤੇ ਵਿਸ਼ਵਾਸ ਨੂੰ ਹੋਰ ਦ੍ਰਿੜ੍ਹ ਕਰੇਗੀ...
By Radio Haanjiਅੱਜ ਦੀ ਕਹਾਣੀ ਹਰਪ੍ਰੀਤ ਜਵੰਦਾ ਦੀ ਲਿਖੀ ਹੋਈ ਹੈ, ਅਸਲ ਵਿੱਚ ਇਹ ਕਹਾਣੀ, ਕਹਾਣੀ ਨਹੀਂ ਹੈ ਇਹ ਕਿਸੇ ਦੀ ਹੱਡਬੀਤੀ ਹੈ, ਜੋ ਕਹਾਣੀ ਦਾ ਰੂਪ ਧਾਰਨ ਕਰ ਗਈ, ਪਰ ਇਸ ਵਿੱਚ ਦੱਸੇ ਗਏ ਬਿਰਤਾਂਤ ਨੂੰ ਸੁਣ ਕੇ ਸ਼ਾਇਦ ਹੀ ਕੋਈ ਇਨਸਾਨ ਹੋਵੇਗਾ ਜੋ ਉਸ ਅਕਾਲ ਪੁਰਖ ਦੀ ਹੋਂਦ ਤੋਂ ਇਨਕਾਰ ਕਰ ਸਕਦਾ ਹੈ, ਅਕਸਰ ਅਸੀਂ ਤਰਕ ਵਿੱਚ ਡੁੱਬੇ ਬਹੁਤ ਸਾਰੀਆਂ ਗੱਲਾਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ, ਪਰ ਜਿੰਨ੍ਹਾਂ ਲੋਕਾਂ ਦੇ ਨਾਲ ਕੁੱਝ ਅਲੌਕਿਕ ਅਤੇ ਅਲੋਕਾਰ ਵਾਪਰਿਆ ਹੁੰਦਾ ਹੈ, ਉਹ ਸਾਰੇ ਤਰਕਾਂ ਅਤੇ ਦਲੀਲਾਂ ਤੋਂ ਇਨਕਾਰੀ ਹੋ ਜਾਂਦੇ ਹਨ, ਕਿਉਂਕ ਜਿਸ ਨੇ ਕੋਈ ਚੀਜ਼ ਆਪਣੇ ਪਿੰਡੇ ਤੇ ਹੰਢਾਈ ਹੁੰਦੀ ਹੈ, ਉਹ ਆਪਣੇ ਤਜਰਬੇ ਨੂੰ ਹੀ ਸੱਚ ਮੰਨਦਾ ਹੈ, ਅਜਿਹਾ ਹੀ ਕੁੱਝ ਇਸ ਕਹਾਣੀ ਦੇ ਜਰੀਏ ਆਪ ਸਭ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਆਸ ਕਰਦੇ ਹਾਂ ਕਿ ਕਹਾਣੀ ਆਪ ਸਭ ਨੂੰ ਪਸੰਦ ਆਵੇਗੀ ਅਤੇ ਤੁਹਾਡੇ ਪ੍ਰਮਾਤਮਾ ਉੱਤੇ ਵਿਸ਼ਵਾਸ ਨੂੰ ਹੋਰ ਦ੍ਰਿੜ੍ਹ ਕਰੇਗੀ...