
Sign up to save your podcasts
Or


ਸਾਡੇ ਵਿਚੋਂ ਜ਼ਿਆਦਾਤਰ ਲੋਕ ਰੱਬ ਨੂੰ ਮੰਨਣ ਵਾਲੇ ਹੁੰਦੇ ਹਨ, ਜੋ ਆਪਣੇ ਹਰ ਚੰਗੇ ਮਾੜੇ ਕੰਮ ਲਈ ਰੱਬ ਦਾ ਓਟ ਆਸਰਾ ਤੱਕਦੇ ਹਨ, ਉਹਨਾਂ ਨਾਲ ਜੋ ਕੁੱਝ ਚੰਗਾ ਹੁੰਦਾ ਹੈ ਉਹ ਮੰਨਦੇ ਹਨ ਕਿ ਉਹ ਰੱਬ ਦੀ ਦੇਣ ਹੈ ਅਤੇ ਜੇਕਰ ਕੁੱਝ ਮਾੜਾ ਹੁੰਦਾ ਹੈ ਤਾਂ ਵੀ ਇਹ ਸਮਝਿਆ ਜਾਂਦਾ ਹੈ ਕਿ ਇਹ ਉਸ ਰੱਬ ਦੀ ਹੀ ਰਜ਼ਾ ਹੈ, ਅਸੀਂ ਸਾਰੇ ਇਸ ਗੱਲ ਉੱਤੇ ਯਕੀਨ ਕਰਦੇ ਹਾਂ ਪਰ ਅਕਸਰ ਸਦਾ ਯਕੀਨ ਡੋਲ ਜਾਂਦਾ ਹੈ, ਜਦੋਂ ਵੀ ਕਿਤੇ ਕੁੱਝ ਸਾਡੇ ਨਾਲ ਮਾੜਾ ਵਾਪਰਦਾ ਹੈ ਤਾਂ ਅਸੀਂ ਘਬਰਾ ਜਾਂਦੇ ਹਾਂ, ਉਸ ਵੇਲੇ ਅਸੀਂ ਉਸ ਪ੍ਰਮਾਤਮਾ ਉੱਤੇ ਆਪਣਾ ਯਕੀਨ ਗਵਾ ਲੈਂਦੇ ਹਾਂ ਅਤੇ ਬਹੁਤ ਜ਼ਿਆਦਾ ਫ਼ਿਕਰਮੰਦ ਹੋ ਜਾਂਦੇ ਹਾਂ ਕਿ ਅਜਿਹਾ ਕਿਉਂ ਹੋਇਆ, ਜੇਕਰ ਇਸ ਕੰਮ ਕਰਕੇ ਕੁੱਝ ਅਜਿਹਾ ਹੋ ਗਿਆ ਤਾਂ ਕੀ ਹੋਵੇਗਾ ਅਤੇ ਅਸੀਂ ਭੁੱਲ ਜਾਂਦੇ ਹਾਂ ਕਿ ਪ੍ਰਮਾਤਮਾ ਨੂੰ ਸਭ ਦਾ ਫਿਕਰ ਹੈ, ਉਸ ਉੱਤੇ ਯਕੀਨ ਰੱਖ ਕੇ ਅਸੀਂ ਆਪਣੀ ਮਿਹਨਤ ਜਾਰੀ ਰੱਖੀਏ ਉਹ ਸਾਡੀ ਬਾਂਹ ਜਰੂਰ ਫੜੇਗਾ, ਅੱਜ ਦੀ ਕਹਾਣੀ ਕੁੱਝ ਅਜਿਹਾ ਹੀ ਸਮਝਾਉਂਦੀ ਹੈ, ਪ੍ਰਮਾਤਮਾ ਤੇ ਯਕੀਨ ਰੱਖੋ ਉਸਦੀਆਂ ਵਿਉਂਤਾਂ ਸਾਡੀ ਸਾਰਿਆਂ ਦੀ ਸਮਝ ਤੋਂ ਬਾਹਰ ਹਨ...
By Radio Haanjiਸਾਡੇ ਵਿਚੋਂ ਜ਼ਿਆਦਾਤਰ ਲੋਕ ਰੱਬ ਨੂੰ ਮੰਨਣ ਵਾਲੇ ਹੁੰਦੇ ਹਨ, ਜੋ ਆਪਣੇ ਹਰ ਚੰਗੇ ਮਾੜੇ ਕੰਮ ਲਈ ਰੱਬ ਦਾ ਓਟ ਆਸਰਾ ਤੱਕਦੇ ਹਨ, ਉਹਨਾਂ ਨਾਲ ਜੋ ਕੁੱਝ ਚੰਗਾ ਹੁੰਦਾ ਹੈ ਉਹ ਮੰਨਦੇ ਹਨ ਕਿ ਉਹ ਰੱਬ ਦੀ ਦੇਣ ਹੈ ਅਤੇ ਜੇਕਰ ਕੁੱਝ ਮਾੜਾ ਹੁੰਦਾ ਹੈ ਤਾਂ ਵੀ ਇਹ ਸਮਝਿਆ ਜਾਂਦਾ ਹੈ ਕਿ ਇਹ ਉਸ ਰੱਬ ਦੀ ਹੀ ਰਜ਼ਾ ਹੈ, ਅਸੀਂ ਸਾਰੇ ਇਸ ਗੱਲ ਉੱਤੇ ਯਕੀਨ ਕਰਦੇ ਹਾਂ ਪਰ ਅਕਸਰ ਸਦਾ ਯਕੀਨ ਡੋਲ ਜਾਂਦਾ ਹੈ, ਜਦੋਂ ਵੀ ਕਿਤੇ ਕੁੱਝ ਸਾਡੇ ਨਾਲ ਮਾੜਾ ਵਾਪਰਦਾ ਹੈ ਤਾਂ ਅਸੀਂ ਘਬਰਾ ਜਾਂਦੇ ਹਾਂ, ਉਸ ਵੇਲੇ ਅਸੀਂ ਉਸ ਪ੍ਰਮਾਤਮਾ ਉੱਤੇ ਆਪਣਾ ਯਕੀਨ ਗਵਾ ਲੈਂਦੇ ਹਾਂ ਅਤੇ ਬਹੁਤ ਜ਼ਿਆਦਾ ਫ਼ਿਕਰਮੰਦ ਹੋ ਜਾਂਦੇ ਹਾਂ ਕਿ ਅਜਿਹਾ ਕਿਉਂ ਹੋਇਆ, ਜੇਕਰ ਇਸ ਕੰਮ ਕਰਕੇ ਕੁੱਝ ਅਜਿਹਾ ਹੋ ਗਿਆ ਤਾਂ ਕੀ ਹੋਵੇਗਾ ਅਤੇ ਅਸੀਂ ਭੁੱਲ ਜਾਂਦੇ ਹਾਂ ਕਿ ਪ੍ਰਮਾਤਮਾ ਨੂੰ ਸਭ ਦਾ ਫਿਕਰ ਹੈ, ਉਸ ਉੱਤੇ ਯਕੀਨ ਰੱਖ ਕੇ ਅਸੀਂ ਆਪਣੀ ਮਿਹਨਤ ਜਾਰੀ ਰੱਖੀਏ ਉਹ ਸਾਡੀ ਬਾਂਹ ਜਰੂਰ ਫੜੇਗਾ, ਅੱਜ ਦੀ ਕਹਾਣੀ ਕੁੱਝ ਅਜਿਹਾ ਹੀ ਸਮਝਾਉਂਦੀ ਹੈ, ਪ੍ਰਮਾਤਮਾ ਤੇ ਯਕੀਨ ਰੱਖੋ ਉਸਦੀਆਂ ਵਿਉਂਤਾਂ ਸਾਡੀ ਸਾਰਿਆਂ ਦੀ ਸਮਝ ਤੋਂ ਬਾਹਰ ਹਨ...