Radio Haanji Podcast

ਕਹਾਣੀ ਕਿਰਦਾਰ - Punjabi Kahani Kirdar - Harpreet Jawanda - Kitaab Kahani


Listen Later

ਕਿਰਦਾਰ, ਇਹ ਸ਼ਬਦ ਆਪਣੇ-ਆਪ ਵਿੱਚ ਬਹੁਤ ਕੁੱਝ ਸਾਂਭ ਕੇ ਬੈਠਾ ਹੈ, ਛੋਟਾ ਜਿਹਾ ਇਹ ਸ਼ਬਦ ਕਿਸੇ ਦੀ ਵੀ ਜ਼ਿੰਦਗੀ ਦਾ ਸਾਰ ਹੋ ਨਿੱਬੜਦਾ ਹੈ, ਅੱਜ ਦੀ ਕਹਾਣੀ ਇਕ ਅਜਿਹੇ ਹੀ ਕਿਰਦਾਰ ਦੀ ਗੱਲ ਕਰਦੀ ਹੈ, ਜੋ ਅਡੋਲ, ਸੱਚਾ-ਸੁੱਚਾ ਅਤੇ ਇਮਾਨਦਾਰ ਹੈ, ਆਸ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ 

...more
View all episodesView all episodes
Download on the App Store

Radio Haanji PodcastBy Radio Haanji