
Sign up to save your podcasts
Or


ਇਹ ਕਹਾਣੀ ਸਾਨੂੰ ਦੁਨੀਆਦਾਰੀ ਦੀਆਂ ਉਹ ਗੱਲਾਂ ਸਮਝਾਉਂਦੀ ਹੈ ਜੋ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਆਮ ਹੀ ਵਾਪਰਦੀਆਂ ਹਨ, ਕਿਸੇ ਵਿਆਹ-ਸ਼ਾਦੀ ਦੇ ਮੌਕੇ ਤੇ, ਕੋਈ ਦਿਨ ਤਿਓਹਾਰ ਜਾਂ ਕੋਈ ਅਜਿਹਾ ਮੌਕਾ ਜਿਸ ਵੇਲੇ ਅਸੀਂ ਕਿਸੇ ਨੂੰ ਕੁੱਝ ਤੋਹਫੇ ਸ਼ਗਨ ਆਦਿ ਦੇਂਦੇ ਹਾਂ ਜਾਂ ਅਗਲਾ ਸਾਨੂੰ ਦੇਂਦਾ ਹੈ, ਇਸ ਵੇਲੇ ਸਾਡੀਆਂ ਭਾਵਨਾਵਾਂ ਦੇ ਨਾਲ-ਨਾਲ ਲੈਣ-ਦੇਣ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ, ਅਸੀਂ ਕਿਸੇ ਨੂੰ ਕੀ ਦਿੱਤਾ ਅਤੇ ਕਿਸੇ ਨੇ ਸਾਨੂੰ ਬਦਲੇ ਵਿੱਚ ਕੀ ਦਿੱਤਾ ਇਹ ਸਭ ਗੱਲਾਂ ਵੀ ਵਿਚਾਰੀਆਂ ਜਾਂਦੀਆਂ ਹਨ, ਕਹਾਣੀ ਸਾਨੂੰ ਦੁਨੀਆਦਾਰੀ ਨੂੰ ਥੋੜ੍ਹਾ ਜੇਹਾ ਹੋਰ ਸਮਝਣ ਵਿੱਚ ਮਦਦ ਕਰੇਗੀ
By Radio Haanjiਇਹ ਕਹਾਣੀ ਸਾਨੂੰ ਦੁਨੀਆਦਾਰੀ ਦੀਆਂ ਉਹ ਗੱਲਾਂ ਸਮਝਾਉਂਦੀ ਹੈ ਜੋ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਆਮ ਹੀ ਵਾਪਰਦੀਆਂ ਹਨ, ਕਿਸੇ ਵਿਆਹ-ਸ਼ਾਦੀ ਦੇ ਮੌਕੇ ਤੇ, ਕੋਈ ਦਿਨ ਤਿਓਹਾਰ ਜਾਂ ਕੋਈ ਅਜਿਹਾ ਮੌਕਾ ਜਿਸ ਵੇਲੇ ਅਸੀਂ ਕਿਸੇ ਨੂੰ ਕੁੱਝ ਤੋਹਫੇ ਸ਼ਗਨ ਆਦਿ ਦੇਂਦੇ ਹਾਂ ਜਾਂ ਅਗਲਾ ਸਾਨੂੰ ਦੇਂਦਾ ਹੈ, ਇਸ ਵੇਲੇ ਸਾਡੀਆਂ ਭਾਵਨਾਵਾਂ ਦੇ ਨਾਲ-ਨਾਲ ਲੈਣ-ਦੇਣ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ, ਅਸੀਂ ਕਿਸੇ ਨੂੰ ਕੀ ਦਿੱਤਾ ਅਤੇ ਕਿਸੇ ਨੇ ਸਾਨੂੰ ਬਦਲੇ ਵਿੱਚ ਕੀ ਦਿੱਤਾ ਇਹ ਸਭ ਗੱਲਾਂ ਵੀ ਵਿਚਾਰੀਆਂ ਜਾਂਦੀਆਂ ਹਨ, ਕਹਾਣੀ ਸਾਨੂੰ ਦੁਨੀਆਦਾਰੀ ਨੂੰ ਥੋੜ੍ਹਾ ਜੇਹਾ ਹੋਰ ਸਮਝਣ ਵਿੱਚ ਮਦਦ ਕਰੇਗੀ