
Sign up to save your podcasts
Or


ਅੱਜ ਦੀ ਕਹਾਣੀ ਅੱਜ ਦੇ ਸਮਾਜ ਦੇ ਇੱਕ ਅਹਿਮ ਪਹਿਲੂ ਨੂੰ ਬਿਆਨ ਕਰਦੀ ਹੈ, ਕਿ ਸਾਡੇ ਸਮਾਜ ਵਿੱਚ ਪੈਸਾ ਹੀ ਸਭ ਕੁਝ ਹੈ, ਜਿਸ ਕੋਲ ਪੈਸਾ ਹੈ ਉਸਦੀ ਸਮਾਜ ਵਿੱਚ ਇੱਜ਼ਤ ਹੈ, ਪੁੱਛ-ਪੜਤਾਲ ਹੈ, ਘਰਦੇ ਬਾਹਰਦੇ ਸਾਰੇ ਓਦੋਂ ਹੀ ਇੱਜ਼ਤ ਕਰਦੇ ਨੇ ਜਦੋਂ ਜੇਬ ਚ ਪੈਸਾ ਹੋਵੇ, ਕਿਸੇ ਹੱਦ ਤੱਕ ਇਹ ਸਹੀ ਵੀ ਆ, ਪਰ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ, ਸਮਾਜ ਵਿੱਚ ਬੰਦੇ ਦਾ ਆਚਰਣ, ਉਸਦਾ ਸੁਬਾਅ, ਸਖਸ਼ੀਅਤ, ਮੇਲ ਮਿਲਾਪ ਇਹ ਸਭ ਵੀ ਸਮਾਜ ਵਿੱਚ ਸਾਡੀ ਇੱਜ਼ਤ ਕਰਾਉਂਦੇ ਹਨ, ਇਸ ਲਈ ਪੈਸੇ ਦੇ ਨਾਲ-ਨਾਲ ਇਨਸਾਨ ਦਾ ਇਨਸਾਨ ਹੋਣਾ ਵੀ ਬਹੁਤ ਜਰੂਰੀ ਹੈ
By Radio Haanjiਅੱਜ ਦੀ ਕਹਾਣੀ ਅੱਜ ਦੇ ਸਮਾਜ ਦੇ ਇੱਕ ਅਹਿਮ ਪਹਿਲੂ ਨੂੰ ਬਿਆਨ ਕਰਦੀ ਹੈ, ਕਿ ਸਾਡੇ ਸਮਾਜ ਵਿੱਚ ਪੈਸਾ ਹੀ ਸਭ ਕੁਝ ਹੈ, ਜਿਸ ਕੋਲ ਪੈਸਾ ਹੈ ਉਸਦੀ ਸਮਾਜ ਵਿੱਚ ਇੱਜ਼ਤ ਹੈ, ਪੁੱਛ-ਪੜਤਾਲ ਹੈ, ਘਰਦੇ ਬਾਹਰਦੇ ਸਾਰੇ ਓਦੋਂ ਹੀ ਇੱਜ਼ਤ ਕਰਦੇ ਨੇ ਜਦੋਂ ਜੇਬ ਚ ਪੈਸਾ ਹੋਵੇ, ਕਿਸੇ ਹੱਦ ਤੱਕ ਇਹ ਸਹੀ ਵੀ ਆ, ਪਰ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ, ਸਮਾਜ ਵਿੱਚ ਬੰਦੇ ਦਾ ਆਚਰਣ, ਉਸਦਾ ਸੁਬਾਅ, ਸਖਸ਼ੀਅਤ, ਮੇਲ ਮਿਲਾਪ ਇਹ ਸਭ ਵੀ ਸਮਾਜ ਵਿੱਚ ਸਾਡੀ ਇੱਜ਼ਤ ਕਰਾਉਂਦੇ ਹਨ, ਇਸ ਲਈ ਪੈਸੇ ਦੇ ਨਾਲ-ਨਾਲ ਇਨਸਾਨ ਦਾ ਇਨਸਾਨ ਹੋਣਾ ਵੀ ਬਹੁਤ ਜਰੂਰੀ ਹੈ