Sign up to save your podcasts
Or
ਅੱਜਕੱਲ੍ਹ ਯਾਰੀ-ਦੋਸਤੀ ਸਿਰਫ਼ ਮਤਲਬ ਦੀ ਰਹਿ ਗਈ ਹੈ। ਅਜਿਹੇ ਮੌਕਿਆਂ ’ਤੇ ਸੱਚੇ ਅਰਥਾਂ ਵਿੱਚ ਆਪਣਾ ਪਰਿਵਾਰ ਹੀ ਕੰਮ ਆਉਂਦਾ ਹੈ। ਇਸ ਲਈ ਭਾਵੇਂ ਵੱਖਰੇ ਰਹਿ ਲਓ, ਪਰ ਆਪਣਿਆਂ ਨਾਲ ਜੁੜੇ ਰਹੋ। ਗੁਰੂਰ ਵਿੱਚ ਉਨ੍ਹਾਂ ਨੂੰ ਗੁਆਉਣ ਦੀ ਗਲਤੀ ਨਾ ਕਰੋ। ਕਿਉਂਕਿ ਆਪਣੇ ਤਾਂ ਆਪਣੇ ਹੁੰਦੇ ਹਨ। ਉਨ੍ਹਾਂ ਦੇ ਬਿਨਾਂ ਇਨਸਾਨ ਭੀੜ ਵਿੱਚ ਵੀ ਇਕੱਲਾ ਹੈ।