
Sign up to save your podcasts
Or


ਜਦੋਂ ਵੀ ਸਾਡੇ ਸਮਾਜ ਵਿੱਚ ਕੁੜੀ-ਮੁੰਡੇ ਦੇ ਰਿਸ਼ਤੇ ਦੀ ਗੱਲ ਤੁਰਦੀ ਹੈ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਮੁੰਡੇ ਵਾਲਿਆਂ ਦੇ ਪਸੰਦ, ਨਾਪਸੰਦ, ਫੈਸਲਿਆਂ ਦੀ ਪਹਿਲ ਹੁੰਦੀ ਹੈ, ਮੁੰਡੇ ਕੋਲ ਹਕ਼ ਜ਼ਿਆਦਾ ਹੁੰਦੇ ਹਨ ਆਪਣੀ ਪਸੰਦ-ਨਾਪਸੰਦ ਨੂੰ ਜਾਹਿਰ ਕਰਨ ਦੇ ਅਤੇ ਉਸ ਅਧਾਰ ਤੇ ਫੈਸਲਾ ਲੈਣ ਦੇ, ਪਰ ਅੱਜ ਦੀ ਕਹਾਣੀ ਵਿੱਚ ਲੇਖਕ ਹਰਪ੍ਰੀਤ ਜਵੰਦਾ ਜੀ ਨੇ ਇਸ ਰੀਤ ਦੇ ਉਲਟ ਚਲਦਿਆਂ ਇੱਕ ਸਾਧਾਰਨ ਘਰ ਦੀ, ਸਾਧਾਰਨ ਕੁੜੀ ਨੂੰ ਆਪਣੀ ਪਸੰਦ-ਨਾਪਸੰਦ ਬਾਰੇ ਗੱਲ ਕਰਦਿਆਂ ਦਰਸਾਇਆ ਗਿਆ ਹੈ, ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਕੋਈ ਇਹ ਬਹੁਤੀ ਵੱਡੀ ਗੱਲ ਨਹੀਂ ਪਰ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਕੁੜੀ ਦੀ ਪਸੰਦ-ਨਾਪਸੰਦ ਨੂੰ ਏਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਆਸ ਕਰਦੇ ਹਾਂ ਕਹਾਣੀ ਅਤੇ ਕਹਾਣੀ ਵਿੱਚਲਾ ਸੰਦੇਸ਼ ਆਪ ਸਭ ਨੂੰ ਬਹੁਤ ਪਸੰਦ ਆਵੇਗਾ
By Radio Haanjiਜਦੋਂ ਵੀ ਸਾਡੇ ਸਮਾਜ ਵਿੱਚ ਕੁੜੀ-ਮੁੰਡੇ ਦੇ ਰਿਸ਼ਤੇ ਦੀ ਗੱਲ ਤੁਰਦੀ ਹੈ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਮੁੰਡੇ ਵਾਲਿਆਂ ਦੇ ਪਸੰਦ, ਨਾਪਸੰਦ, ਫੈਸਲਿਆਂ ਦੀ ਪਹਿਲ ਹੁੰਦੀ ਹੈ, ਮੁੰਡੇ ਕੋਲ ਹਕ਼ ਜ਼ਿਆਦਾ ਹੁੰਦੇ ਹਨ ਆਪਣੀ ਪਸੰਦ-ਨਾਪਸੰਦ ਨੂੰ ਜਾਹਿਰ ਕਰਨ ਦੇ ਅਤੇ ਉਸ ਅਧਾਰ ਤੇ ਫੈਸਲਾ ਲੈਣ ਦੇ, ਪਰ ਅੱਜ ਦੀ ਕਹਾਣੀ ਵਿੱਚ ਲੇਖਕ ਹਰਪ੍ਰੀਤ ਜਵੰਦਾ ਜੀ ਨੇ ਇਸ ਰੀਤ ਦੇ ਉਲਟ ਚਲਦਿਆਂ ਇੱਕ ਸਾਧਾਰਨ ਘਰ ਦੀ, ਸਾਧਾਰਨ ਕੁੜੀ ਨੂੰ ਆਪਣੀ ਪਸੰਦ-ਨਾਪਸੰਦ ਬਾਰੇ ਗੱਲ ਕਰਦਿਆਂ ਦਰਸਾਇਆ ਗਿਆ ਹੈ, ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਕੋਈ ਇਹ ਬਹੁਤੀ ਵੱਡੀ ਗੱਲ ਨਹੀਂ ਪਰ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਕੁੜੀ ਦੀ ਪਸੰਦ-ਨਾਪਸੰਦ ਨੂੰ ਏਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਆਸ ਕਰਦੇ ਹਾਂ ਕਹਾਣੀ ਅਤੇ ਕਹਾਣੀ ਵਿੱਚਲਾ ਸੰਦੇਸ਼ ਆਪ ਸਭ ਨੂੰ ਬਹੁਤ ਪਸੰਦ ਆਵੇਗਾ