
Sign up to save your podcasts
Or


ਮੁਸ਼ਕਿਲਾਂ, ਸਮਸਿਆਵਾਂ, ਪ੍ਰੇਸ਼ਾਨੀਆਂ ਇਹ ਸਭ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਅਸੀਂ ਇਹਨਾਂ ਨਾਲ ਲੜ੍ਹਦੇ ਭਿੜਦੇ, ਕਦੇ ਜਿੱਤਦੇ ਕਦੇ ਹਾਰਦੇ ਜ਼ਿੰਦਗੀ ਵਿੱਚ ਅੱਗੇ ਵੱਧਦੇ ਹਾਂ, ਪਰ ਕਈ ਵਾਰੀ ਅਸੀਂ ਇਸ ਲੜ੍ਹਾਈ ਵਿੱਚ ਏਨਾਂ ਹੋਸ਼ ਗਵਾ ਲੈਂਦੇ ਹਾਂ ਕਿ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਹਾਂ, ਸਾਨੂੰ ਜਾਪਦਾ ਹੈ ਕਿ ਜਿਸ ਸਮੱਸਿਆ ਵਿੱਚ ਅਸੀਂ ਫਸੇ ਹਾਂ ਉਸਦਾ ਕੋਈ ਹੱਲ ਨਹੀਂ, ਅਸੀਂ ਆਪਣਾ ਹਰ ਹੀਲਾ ਵਰਤ ਕੇ ਵੇਖ ਲੈਂਦੇ ਹਾਂ ਪਰ ਫਿਰ ਵੀ ਕੋਈ ਰਾਹ ਨਹੀਂ ਦਿਸਦਾ, ਪਰ ਅੱਜ ਦੀ ਕਹਾਣੀ ਦੇ ਅਨੁਸਾਰ ਹਰ ਸਮੱਸਿਆ ਦਾ ਹੱਲ ਹੁੰਦਾ ਹੈ, ਹਰ ਸਿੱਧੇ ਪਾਸੇ ਦਾ ਇੱਕ ਪੁੱਠਾ ਪਾਸਾ ਜਰੂਰ ਹੁੰਦਾ ਹੈ ਜੋ ਸਾਨੂੰ ਨਜ਼ਰ ਆਉਣੋ ਹੱਟ ਜਾਂਦਾ ਹੈ ਅਤੇ ਸਿਰਫ਼ ਇੱਕ ਹੀ ਤਰੀਕੇ ਜਾਂ ਰਾਹ ਦੁਵਾਰਾ ਹੱਲ ਲੱਭਣ ਲਈ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰੀ ਲੋੜ੍ਹ ਹੁੰਦੀ ਹੈ ਥੋੜ੍ਹਾ ਰੁੱਕ ਕੇ ਦੂਜੇ ਪਾਸਿਆਂ ਨੂੰ ਵੀ ਵੇਖਣ ਦੀ, ਹੋ ਸਕਦਾ ਜਿਸ ਪਾਸੇ ਨੂੰ ਅਸੀਂ ਵੇਖ ਨਹੀਂ ਰਹੇ ਉਸ ਪਾਸੇ ਸਾਡੀ ਸਮੱਸਿਆ ਦਾ ਹੱਲ ਹੋਵੇ...
By Radio Haanjiਮੁਸ਼ਕਿਲਾਂ, ਸਮਸਿਆਵਾਂ, ਪ੍ਰੇਸ਼ਾਨੀਆਂ ਇਹ ਸਭ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਅਸੀਂ ਇਹਨਾਂ ਨਾਲ ਲੜ੍ਹਦੇ ਭਿੜਦੇ, ਕਦੇ ਜਿੱਤਦੇ ਕਦੇ ਹਾਰਦੇ ਜ਼ਿੰਦਗੀ ਵਿੱਚ ਅੱਗੇ ਵੱਧਦੇ ਹਾਂ, ਪਰ ਕਈ ਵਾਰੀ ਅਸੀਂ ਇਸ ਲੜ੍ਹਾਈ ਵਿੱਚ ਏਨਾਂ ਹੋਸ਼ ਗਵਾ ਲੈਂਦੇ ਹਾਂ ਕਿ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਹਾਂ, ਸਾਨੂੰ ਜਾਪਦਾ ਹੈ ਕਿ ਜਿਸ ਸਮੱਸਿਆ ਵਿੱਚ ਅਸੀਂ ਫਸੇ ਹਾਂ ਉਸਦਾ ਕੋਈ ਹੱਲ ਨਹੀਂ, ਅਸੀਂ ਆਪਣਾ ਹਰ ਹੀਲਾ ਵਰਤ ਕੇ ਵੇਖ ਲੈਂਦੇ ਹਾਂ ਪਰ ਫਿਰ ਵੀ ਕੋਈ ਰਾਹ ਨਹੀਂ ਦਿਸਦਾ, ਪਰ ਅੱਜ ਦੀ ਕਹਾਣੀ ਦੇ ਅਨੁਸਾਰ ਹਰ ਸਮੱਸਿਆ ਦਾ ਹੱਲ ਹੁੰਦਾ ਹੈ, ਹਰ ਸਿੱਧੇ ਪਾਸੇ ਦਾ ਇੱਕ ਪੁੱਠਾ ਪਾਸਾ ਜਰੂਰ ਹੁੰਦਾ ਹੈ ਜੋ ਸਾਨੂੰ ਨਜ਼ਰ ਆਉਣੋ ਹੱਟ ਜਾਂਦਾ ਹੈ ਅਤੇ ਸਿਰਫ਼ ਇੱਕ ਹੀ ਤਰੀਕੇ ਜਾਂ ਰਾਹ ਦੁਵਾਰਾ ਹੱਲ ਲੱਭਣ ਲਈ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰੀ ਲੋੜ੍ਹ ਹੁੰਦੀ ਹੈ ਥੋੜ੍ਹਾ ਰੁੱਕ ਕੇ ਦੂਜੇ ਪਾਸਿਆਂ ਨੂੰ ਵੀ ਵੇਖਣ ਦੀ, ਹੋ ਸਕਦਾ ਜਿਸ ਪਾਸੇ ਨੂੰ ਅਸੀਂ ਵੇਖ ਨਹੀਂ ਰਹੇ ਉਸ ਪਾਸੇ ਸਾਡੀ ਸਮੱਸਿਆ ਦਾ ਹੱਲ ਹੋਵੇ...