
Sign up to save your podcasts
Or


ਸਾਨੂੰ ਲੱਗਦਾ ਸੁੱਖ ਦਾ ਸੰਬੰਧ ਬਹੁਤ ਜ਼ਿਆਦਾ ਧਨ-ਦੌਲਤ ਅਤੇ ਵਸੀਲਿਆਂ ਨਾਲ ਹੈ, ਜਿਸ ਕੋਲ੍ਹ ਜ਼ਿਆਦਾ ਧਨ-ਦੌਲਤ ਅਤੇ ਵਸੀਲੇ ਹੁੰਦੇ ਹਨ ਉਹ ਸੁਖੀ ਹੈ, ਪਰ ਜ਼ਰੂਰੀ ਨਹੀਂ ਕਿ ਇੰਞ ਹੋਵੇ, ਸੁੱਖ ਇੱਕ ਅਹਿਸਾਸ ਹੈ ਜਿਸਦਾ ਸੰਬੰਧ ਪੈਸੇ ਨਾਲ ਨਹੀਂ ਹੈ, ਹਾਂ ਚੰਗੀ ਜ਼ਿੰਦਗੀ ਜੀਣ ਲਈ ਪੈਸੇ ਅਤੇ ਵਸੀਲਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਕਈ ਵਾਰੀ ਸਭ ਕੁੱਝ ਹੁੰਦਿਆਂ ਵੀ ਕਿਸੇ ਖਾਲੀਪਨ ਦਾ ਅਹਿਸਾਸ ਹੁੰਦਾ ਰਹਿੰਦਾ ਹੈ, ਅਸਲ ਖੁਸ਼ੀਆਂ ਚੰਗੀ ਸਿਹਤ, ਘਰ ਵਿੱਚ ਇਕ ਦੂਜੇ ਨਾਲ ਪਿਆਰ , ਰਿਸ਼ਤਿਆਂ ਚ ਮੇਲ ਮਿਲਾਪ ਅਤੇ ਠੀਕ ਠਾਕ ਮਾਤਰਾ ਵਿੱਚ ਪੈਸੇ ਅਤੇ ਵਸੀਲੇ ਜਿਸ ਨਾਲ ਜ਼ਿੰਦਗੀ ਦੀਆਂ ਸਾਰੀਆਂ ਜਾਇਜ਼ ਜਰੂਰਤਾਂ ਪੂਰੀਆਂ ਹੋ ਜਾਂਦੀਆਂ ਹੋਣ, ਅੱਜ ਦੀ ਕਹਾਣੀ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦਾ ਯਤਨ ਕਰਦੀ ਹੈ
By Radio Haanjiਸਾਨੂੰ ਲੱਗਦਾ ਸੁੱਖ ਦਾ ਸੰਬੰਧ ਬਹੁਤ ਜ਼ਿਆਦਾ ਧਨ-ਦੌਲਤ ਅਤੇ ਵਸੀਲਿਆਂ ਨਾਲ ਹੈ, ਜਿਸ ਕੋਲ੍ਹ ਜ਼ਿਆਦਾ ਧਨ-ਦੌਲਤ ਅਤੇ ਵਸੀਲੇ ਹੁੰਦੇ ਹਨ ਉਹ ਸੁਖੀ ਹੈ, ਪਰ ਜ਼ਰੂਰੀ ਨਹੀਂ ਕਿ ਇੰਞ ਹੋਵੇ, ਸੁੱਖ ਇੱਕ ਅਹਿਸਾਸ ਹੈ ਜਿਸਦਾ ਸੰਬੰਧ ਪੈਸੇ ਨਾਲ ਨਹੀਂ ਹੈ, ਹਾਂ ਚੰਗੀ ਜ਼ਿੰਦਗੀ ਜੀਣ ਲਈ ਪੈਸੇ ਅਤੇ ਵਸੀਲਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਕਈ ਵਾਰੀ ਸਭ ਕੁੱਝ ਹੁੰਦਿਆਂ ਵੀ ਕਿਸੇ ਖਾਲੀਪਨ ਦਾ ਅਹਿਸਾਸ ਹੁੰਦਾ ਰਹਿੰਦਾ ਹੈ, ਅਸਲ ਖੁਸ਼ੀਆਂ ਚੰਗੀ ਸਿਹਤ, ਘਰ ਵਿੱਚ ਇਕ ਦੂਜੇ ਨਾਲ ਪਿਆਰ , ਰਿਸ਼ਤਿਆਂ ਚ ਮੇਲ ਮਿਲਾਪ ਅਤੇ ਠੀਕ ਠਾਕ ਮਾਤਰਾ ਵਿੱਚ ਪੈਸੇ ਅਤੇ ਵਸੀਲੇ ਜਿਸ ਨਾਲ ਜ਼ਿੰਦਗੀ ਦੀਆਂ ਸਾਰੀਆਂ ਜਾਇਜ਼ ਜਰੂਰਤਾਂ ਪੂਰੀਆਂ ਹੋ ਜਾਂਦੀਆਂ ਹੋਣ, ਅੱਜ ਦੀ ਕਹਾਣੀ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦਾ ਯਤਨ ਕਰਦੀ ਹੈ