
Sign up to save your podcasts
Or


ਸਾਡੀ ਸਾਰੀ ਜ਼ਿੰਦਗੀ ਭੱਜ-ਦੌਰ ਕਰਦਿਆਂ ਦੀ ਲੰਘ ਜਾਂਦੀ ਹੈ, ਹਰ ਕੋਈ ਕਿਸੇ ਨਾ ਕਿਸੇ ਛੈਅ ਦਾ ਪਿੱਛਾ ਕਰਦਾ ਹੋਇਆ ਭੱਜਾ ਫਿਰਦਾ ਹੈ, ਜ਼ਿੰਦਗੀ ਐਵੇਂ ਹੀ ਚਲਦੀ ਹੈ, ਪਰ ਅਕਸਰ ਅਸੀਂ ਅੱਗੇ-ਅੱਗੇ ਵਧਣ ਦੀ ਇੱਛਾ ਨਾਲ ਜੋ ਹਾਸਿਲ ਹੋ ਚੁੱਕਾ ਹੁੰਦਾ ਉਸਨੂੰ ਗੌਲਦੇ ਨਹੀਂ ਅਤੇ ਹਮੇਸ਼ਾਂ ਕਿਸੇ ਨਵੇਂ ਦੀ ਭਾਲ ਵਿੱਚ ਰਹਿੰਦੇ ਹਾਂ, ਜੋ ਕੋਲ ਹੁੰਦਾ ਹੈ ਉਸਦੀ ਪ੍ਰਵਾਹ ਨਹੀਂ ਕਰਦੇ ਖਾਸ ਕਰਕੇ ਆਪਣੇ ਕਰੀਬੀ ਰਿਸ਼ਤੇ ਅਤੇ ਨਾ ਹੀ ਕਦੇ ਆਪਣੀ ਜ਼ਿੰਦਗੀ ਜੋ ਹਾਸਿਲ ਕੀਤਾ ਹੁੰਦਾ ਹੈ ਉਸ ਲਈ ਸ਼ੁਕਰ ਗੁਜ਼ਾਰ ਹੀ ਹੁੰਦੇ ਹਾਂ, ਅੱਜ ਦੀ ਨਿੱਕੀ ਜਿਹੀ ਕਹਾਣੀ ਸਾਨੂੰ ਕਿਸੇ ਆਪਣੇ ਦੇ ਗਵਾਚਣ ਤੋਂ ਪਹਿਲਾਂ ਉਸਦੀ ਕਦਰ ਕਰਨ ਅਤੇ ਉਸਦੇ ਸਾਥ ਦਾ ਨਿੱਘ ਮਾਨਣ ਦਾ ਸੁਨੇਹਾ ਦੇਂਦੀ ਹੈ...
By Radio Haanjiਸਾਡੀ ਸਾਰੀ ਜ਼ਿੰਦਗੀ ਭੱਜ-ਦੌਰ ਕਰਦਿਆਂ ਦੀ ਲੰਘ ਜਾਂਦੀ ਹੈ, ਹਰ ਕੋਈ ਕਿਸੇ ਨਾ ਕਿਸੇ ਛੈਅ ਦਾ ਪਿੱਛਾ ਕਰਦਾ ਹੋਇਆ ਭੱਜਾ ਫਿਰਦਾ ਹੈ, ਜ਼ਿੰਦਗੀ ਐਵੇਂ ਹੀ ਚਲਦੀ ਹੈ, ਪਰ ਅਕਸਰ ਅਸੀਂ ਅੱਗੇ-ਅੱਗੇ ਵਧਣ ਦੀ ਇੱਛਾ ਨਾਲ ਜੋ ਹਾਸਿਲ ਹੋ ਚੁੱਕਾ ਹੁੰਦਾ ਉਸਨੂੰ ਗੌਲਦੇ ਨਹੀਂ ਅਤੇ ਹਮੇਸ਼ਾਂ ਕਿਸੇ ਨਵੇਂ ਦੀ ਭਾਲ ਵਿੱਚ ਰਹਿੰਦੇ ਹਾਂ, ਜੋ ਕੋਲ ਹੁੰਦਾ ਹੈ ਉਸਦੀ ਪ੍ਰਵਾਹ ਨਹੀਂ ਕਰਦੇ ਖਾਸ ਕਰਕੇ ਆਪਣੇ ਕਰੀਬੀ ਰਿਸ਼ਤੇ ਅਤੇ ਨਾ ਹੀ ਕਦੇ ਆਪਣੀ ਜ਼ਿੰਦਗੀ ਜੋ ਹਾਸਿਲ ਕੀਤਾ ਹੁੰਦਾ ਹੈ ਉਸ ਲਈ ਸ਼ੁਕਰ ਗੁਜ਼ਾਰ ਹੀ ਹੁੰਦੇ ਹਾਂ, ਅੱਜ ਦੀ ਨਿੱਕੀ ਜਿਹੀ ਕਹਾਣੀ ਸਾਨੂੰ ਕਿਸੇ ਆਪਣੇ ਦੇ ਗਵਾਚਣ ਤੋਂ ਪਹਿਲਾਂ ਉਸਦੀ ਕਦਰ ਕਰਨ ਅਤੇ ਉਸਦੇ ਸਾਥ ਦਾ ਨਿੱਘ ਮਾਨਣ ਦਾ ਸੁਨੇਹਾ ਦੇਂਦੀ ਹੈ...